ਜੰਮੂ-ਕਸ਼ਮੀਰ ਦੇ ਬਡਗਾਮ ‘ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ ,2 ਅੱਤਵਾਦੀ ਢੇਰ ,3 ਜਵਾਨ ਜ਼ਖਮੀ

Jammu and Kashmir Badgam security forces 2 terrorist piles

ਜੰਮੂ-ਕਸ਼ਮੀਰ ਦੇ ਬਡਗਾਮ ‘ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ ,2 ਅੱਤਵਾਦੀ ਢੇਰ ,3 ਜਵਾਨ ਜ਼ਖਮੀ:ਜੰਮੂ-ਕਸ਼ਮੀਰ ‘ਚ ਬਡਗਾਮ ਦੇ ਚਾਟੇਰਗਾਮ ਇਲਾਕੇ ਵਿੱਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ ਜਾਰੀ ਹੈ।Jammu and Kashmir Badgam security forces 2 terrorist pilesਜਾਣਕਾਰੀ ਅਨੁਸਾਰ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਇਹ ਮੁਕਾਬਲਾ ਸਵੇਰ ਤੋਂ ਹੀ ਚਲ ਰਿਹਾ ਹੈ।ਇਸ ਮੁਕਾਬਲੇ ਦੌਰਾਨ ਸੁਰੱਖਿਆ ਬਲਾਂ ਨੇ 2 ਅੱਤਵਾਦੀ ਢੇਰ ਕਰ ਦਿੱਤੇ ਹਨ ਅਤੇ 3 ਫ਼ੌਜੀ ਜ਼ਖਮੀ ਹੋ ਗਏ ਹਨ।Jammu and Kashmir Badgam security forces 2 terrorist pilesਜੰਮੂ-ਕਸ਼ਮੀਰ ਦੇ ਬਡਗਾਮ ਮੁਕਾਬਲੇ ਵਿੱਚ ਮਾਰੇ ਗਏ 3 ਅੱਤਵਾਦੀਆਂ ਦਾ ਕੁਨੈਕਸ਼ਨ ਅੱਤਵਾਦੀ ਸੰਗਠਨ ਲਸ਼ਕਰ-ਏ-ਤਾਇਬਾ ਨਾਲ ਸੀ।ਅੱਤਵਾਦੀਆਂ ਦਾ ਨਾਂਅ ਏਜਾਜ ਅਹਿਮਦ ਮਕਰੂ ਅਤੇ ਵਾਰਿਸ ਅਹਿਮਦ ਮਲਿਕ ਹੈ।Jammu and Kashmir Badgam security forces 2 terrorist pilesਇਸ ਮੁਕਾਬਲੇ ਦੌਰਾਨ ਮਾਰੇ ਗਏ ਇੱਕ ਅੱਤਵਾਦੀ ਦੀ ਪਛਾਣ ਲਸ਼ਕਰ ਕਮਾਂਡਰ ਨਾਵੀਦ ਜਟ ਵਜੋਂ ਹੋਈ ਹੈ।ਦੱਸਿਆ ਜਾਂਦਾ ਹੈ ਕਿ ਕਮਾਂਡਰ ਨਾਵੀਦ ਜਟ ਸੁਜਾਤ ਬੁਖਾਰੀ ਹੱਤਿਆ ਮਾਮਲੇ ਵਿੱਚ ਭਗੌੜਾ ਸੀ।
-PTCNews