Sat, Apr 27, 2024
Whatsapp

ਭਾਰੀ ਬਰਫਬਾਰੀ 'ਚ ਇਸ ਮਾਸੂਮ ਕਸ਼ਮੀਰ ਦੀ ਰਿਪੋਰਟਰ ਦੀ ਹੋ ਰਹੀ ਹੈ ਹਰ ਪਾਸੇ ਚਰਚਾ, ਅਜਿਹਾ ਕੀ ਕੀਤਾ ਤੁਸੀਂ ਵੀ ਦੇਖੋ ਇਹ ਵੀਡੀਓ

Written by  Jashan A -- February 11th 2019 10:50 AM -- Updated: February 11th 2019 10:51 AM
ਭਾਰੀ ਬਰਫਬਾਰੀ 'ਚ ਇਸ ਮਾਸੂਮ ਕਸ਼ਮੀਰ ਦੀ ਰਿਪੋਰਟਰ ਦੀ ਹੋ ਰਹੀ ਹੈ ਹਰ ਪਾਸੇ ਚਰਚਾ, ਅਜਿਹਾ ਕੀ ਕੀਤਾ ਤੁਸੀਂ ਵੀ ਦੇਖੋ ਇਹ ਵੀਡੀਓ

ਭਾਰੀ ਬਰਫਬਾਰੀ 'ਚ ਇਸ ਮਾਸੂਮ ਕਸ਼ਮੀਰ ਦੀ ਰਿਪੋਰਟਰ ਦੀ ਹੋ ਰਹੀ ਹੈ ਹਰ ਪਾਸੇ ਚਰਚਾ, ਅਜਿਹਾ ਕੀ ਕੀਤਾ ਤੁਸੀਂ ਵੀ ਦੇਖੋ ਇਹ ਵੀਡੀਓ

ਭਾਰੀ ਬਰਫਬਾਰੀ 'ਚ ਇਸ ਮਾਸੂਮ ਕਸ਼ਮੀਰ ਦੀ ਰਿਪੋਰਟਰ ਦੀ ਹੋ ਰਹੀ ਹੈ ਹਰ ਪਾਸੇ ਚਰਚਾ, ਅਜਿਹਾ ਕੀ ਕੀਤਾ ਤੁਸੀਂ ਵੀ ਦੇਖੋ ਇਹ ਵੀਡੀਓ,ਸ਼੍ਰੀਨਗਰ: ਜੰਮੂ ਕਸ਼ਮੀਰ 'ਚ ਦਿਨ ਬ ਦਿਨ ਲਗਾਤਾਰ ਪੈ ਰਹੀ ਬਰਫਬਾਰੀ ਨੇ ਲੋਕਾਂ ਦਾ ਜਿਉਣਾ ਮੁਹਾਲ ਕਰਕੇ ਰੱਖਿਆ ਹੋਇਆ ਹੈ। ਜੰਮੂ ਕਸ਼ਮੀਰ ਦੇ ਕੁਝ ਇਲਾਕਿਆਂ 'ਚ ਪਿਛਲੇ ਕੁਝ ਦਿਨਾਂ ਤੋਂ ਭਾਰੀ ਬਰਫ਼ਬਾਰੀ ਹੋਈ ਹੈ। [caption id="attachment_254430" align="aligncenter" width="300"]child ਭਾਰੀ ਬਰਫਬਾਰੀ 'ਚ ਇਸ ਮਾਸੂਮ ਕਸ਼ਮੀਰ ਦੀ ਰਿਪੋਰਟਰ ਦੀ ਹੋ ਰਹੀ ਹੈ ਹਰ ਪਾਸੇ ਚਰਚਾ, ਅਜਿਹਾ ਕੀ ਕੀਤਾ ਤੁਸੀਂ ਵੀ ਦੇਖੋ ਇਹ ਵੀਡੀਓ[/caption] ਇਸੇ ਦੌਰਾਨ ਕਸ਼ਮੀਰੀ ਬੱਚੀ ਦਾ ਵੀਡੀਓ ਵਾਇਰਲ ਹੋ ਰਿਹਾ ਹੈ, ਜੋ ਟੀਵੀ ਰਿਪੋਰਟ ਵਾਂਗ ਅਜਿਹੇ ਬੱਚਿਆਂ ਨੂੰ ਬਰਫ਼ ਵਿੱਚੋਂ ਫੜਦੀ ਹੈ।ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਦੀ ਸਕੂਲੀ ਵਿਦਿਆਰਥਣ ਸੂਬੇ ਵਿੱਚ ਹੋਈ ਭਾਰੀ ਬਰਫ਼ਬਾਰੀ ਦੀ ਰਿਪੋਰਟਿੰਗ ਕਰ ਰਹੀ ਹੈ। ਸੋਸ਼ਲ ਮੀਡੀਆ ’ਤੇ ਉਸ ਦਾ ਇਸ ਸਬੰਧੀ ਵੀਡੀਓ ਵਾਇਰਲ ਹੋ ਗਿਆ। ਕੁੜੀ ਦੀ ਲੋਕਾਂ ਨੇ ਬਹੁਤ ਸ਼ਲਾਘਾ ਕੀਤੀ। [caption id="attachment_254429" align="aligncenter" width="300"]child ਭਾਰੀ ਬਰਫਬਾਰੀ 'ਚ ਇਸ ਮਾਸੂਮ ਕਸ਼ਮੀਰ ਦੀ ਰਿਪੋਰਟਰ ਦੀ ਹੋ ਰਹੀ ਹੈ ਹਰ ਪਾਸੇ ਚਰਚਾ, ਅਜਿਹਾ ਕੀ ਕੀਤਾ ਤੁਸੀਂ ਵੀ ਦੇਖੋ ਇਹ ਵੀਡੀਓ[/caption] ਰਿਪੋਰਟਿੰਗ ਦੌਰਾਨ ਬੱਚੀ ਦੱਸਦੀ ਹੈ ਕਿ ਸਕੂਲੀ ਬੱਚਿਆਂ ਨੇ ਪੜ੍ਹਾਈ ਤੋਂ ਬਚਣ ਲਈ ਬਰਫ਼ ਹੇਠਾਂ ਸੁਰੰਗ ਪੁੱਟ ਲਈ ਹੈ ਤੇ ਉਹ ਉੱਥੇ ਲੁਕ ਜਾਂਦੇ ਹਨ।ਉਹ ਦੱਸਦੀ ਹੈ ਕਿ ਇਨ੍ਹਾਂ ਦੇ ਮੰਮੀ-ਪਾਪਾ ਨੂੰ ਇਸ ਟਨਲ ਬਾਰੇ ਪਤਾ ਨਹੀਂ ਹੈ, ਜਿਸ ਦਾ ਉਹ ਲਾਭ ਉਠਾ ਰਹੇ ਹਨ। ਕਈ ਲੋਕਾਂ ਨੇ ਟਵਿਟਰ ’ਤੇ ਕੁੜੀ ਦੇ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ ਹੈ ਕਿ ਵੀਡੀਓ ਨੇ ਅੱਜ ਦਾ ਦਿਨ ਖਾਸ ਬਣਾ ਦਿੱਤਾ ਹੈ।

-PTC News

Top News view more...

Latest News view more...