ਨਸ਼ੇ ਮਾਮਲਿਆਂ ‘ਚ ਮਸ਼ਹੂਰ ਕਲਾਕਾਰ ਜਸਵਿੰਦਰ ਭੱਲਾ ,ਕਰਮਜੀਤ ਅਨਮੋਲ ਅਤੇ ਬਾਲ ਮੁਕੰਦ ਸ਼ਰਮਾ ਨੇ ਕੈਪਟਨ ਨਾਲ ਕੀਤੀ ਮੁਲਾਕਾਤ

drug cases in Jaswinder Bhalla, Karamjeet Anmol and Bal Mukund Sharma Meeting with Captain

ਨਸ਼ਿਆਂ ਦੇ ਮੁਦੇ ‘ਤੇ ਮਸ਼ਹੂਰ ਕਲਾਕਾਰ ਜਸਵਿੰਦਰ ਭੱਲਾ ,ਕਰਮਜੀਤ ਅਨਮੋਲ ਅਤੇ ਬਾਲ ਮੁਕੰਦ ਸ਼ਰਮਾ ਨੇ ਕੈਪਟਨ ਨਾਲ ਕੀਤੀ ਮੁਲਾਕਾਤ:ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਟਵਿੱਟਰ ‘ਤੇ ਜਾਣਕਾਰੀ ਸਾਂਝੀ ਕਰਦਿਆਂ ਲਿਖਿਆ “ਪੰਜਾਬ ਵਿਚ ਨਸ਼ਿਆਂ ਨੂੰ ਠੱਲ ਪਾਉਣ ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਪਹਿਲ ਕਰਦਿਆਂ ਮਸ਼ਹੂਰ ਕਲਾਕਾਰ ਜਸਵਿੰਦਰ ਭੱਲਾ ,ਕਰਮਜੀਤ ਅਨਮੋਲ ਅਤੇ ਬਾਲ ਮੁਕੰਦ ਸ਼ਰਮਾ ਨਾਲ ਅੱਜ ਵਿਸ਼ੇਸ਼ ਮੁਲਾਕਾਤ ਹੋਈ ਹੈ।drug cases in Jaswinder Bhalla, Karamjeet Anmol and Bal Mukund Sharma Meeting with Captainਬਹੁਤ ਖੁਸ਼ੀ ਹੁੰਦੀ ਹੈ ਦੇਖ ਕੇ ਕਿ ਬਹੁਤ ਸਾਰੇ ਸਮਾਜ ਸੇਵੀ ਤੇ ਕਲਾਕਾਰ ਲੋਕ ਸਰਕਾਰ ਦੀ ਨਸ਼ਾ ਰਹਿਤ ਪੰਜਾਬ ਮੁਹਿੰਮ ਦਾ ਹਿੱਸਾ ਬਣ ਰਹੇ ਹਨ”।drug cases in Jaswinder Bhalla, Karamjeet Anmol and Bal Mukund Sharma Meeting with Captainਜਿਕਰਯੋਗ ਹੈ ਕਿ ਇਸ ਮੀਟਿੰਗ ਵਿਚ ਕਲਾਕਾਰਾਂ ਦੁਆਰਾ ਪੰਜਾਬ ਦੇ ਹਰ ਵਰਗ ਨੂੰ ਨਸ਼ੇ ਵਰਗੇ ਕੋਹੜ ਸੰਬੰਧੀ ਸੁਚੇਤ ਕਰਨ ਦੇ ਵੱਖ-ਵੱਖ ਸੁਝਾਵਾਂ ‘ਤੇ ਵਿਚਾਰ ਚਰਚਾ ਕੀਤੀ ਗਈ।


-PTCNews