Sat, Apr 27, 2024
Whatsapp

ਝਾਰਖੰਡ ਦੇ ਗਿਰਿਡੀਹ ਵਿਖੇ CRPF ਨੇ 3 ਨਕਸਲੀਆਂ ਨੂੰ ਕੀਤਾ ਢੇਰ , ਇੱਕ ਜਵਾਨ ਸ਼ਹੀਦ

Written by  Shanker Badra -- April 15th 2019 12:07 PM
ਝਾਰਖੰਡ ਦੇ ਗਿਰਿਡੀਹ ਵਿਖੇ CRPF ਨੇ 3 ਨਕਸਲੀਆਂ ਨੂੰ ਕੀਤਾ ਢੇਰ , ਇੱਕ ਜਵਾਨ ਸ਼ਹੀਦ

ਝਾਰਖੰਡ ਦੇ ਗਿਰਿਡੀਹ ਵਿਖੇ CRPF ਨੇ 3 ਨਕਸਲੀਆਂ ਨੂੰ ਕੀਤਾ ਢੇਰ , ਇੱਕ ਜਵਾਨ ਸ਼ਹੀਦ

ਝਾਰਖੰਡ ਦੇ ਗਿਰਿਡੀਹ ਵਿਖੇ CRPF ਨੇ 3 ਨਕਸਲੀਆਂ ਨੂੰ ਕੀਤਾ ਢੇਰ , ਇੱਕ ਜਵਾਨ ਸ਼ਹੀਦ:ਰਾਂਚੀ : ਝਾਰਖੰਡ ਦੇ ਗਿਰਿਡੀਹ ਵਿਖੇ ਸੀ.ਆਰ.ਪੀ.ਐੱਫ ਦੀ 7 ਬਟਾਲੀਅਨ ਨੇ ਜੰਗਲਾਂ 'ਚ ਚਲਾਏ ਗਏ ਵਿਸ਼ੇਸ਼ ਅਭਿਆਨ ਦੌਰਾਨ 3 ਨਕਸਲੀਆਂ ਨੂੰ ਢੇਰ ਕਰ ਦਿੱਤਾ ਹੈ ਜਦਕਿ ਸੀ.ਆਰ.ਪੀ.ਐੱਫ ਦਾ ਇੱਕ ਜਵਾਨ ਸ਼ਹੀਦ ਹੋ ਗਿਆ ਹੈ। [caption id="attachment_282823" align="aligncenter" width="300"]Jharkhand Giridih CRPF 3 Naxals Encounter , A young martyr ਝਾਰਖੰਡ ਦੇ ਗਿਰਿਡੀਹ ਵਿਖੇ CRPF ਨੇ 3 ਨਕਸਲੀਆਂ ਨੂੰ ਕੀਤਾ ਢੇਰ , ਇੱਕ ਜਵਾਨ ਸ਼ਹੀਦ[/caption] ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ਹੈ ਕਿ ਇਹ ਮੁਕਾਬਲਾ ਬੇਲਭਾ ਘਾਟ ਦੇ ਜੰਗਲ 'ਚ ਸਵੇਰੇ 6 ਕੁ ਵਜੇ ਦੇ ਆਸਪਾਸ ਹੋਇਆ ਹੈ।ਜਿਸ ਵਿੱਚ ਦੋਵੇ ਪਾਸਿਓ ਜੰਮ ਕੇ ਗੋਲੀਬਾਰੀ ਹੋਈ ਹੈ।ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਸੀਆਰਪੀਐਫ ਦੀ 7ਵੀਂ ਬਟਾਲੀਅਨ ਦੀ ਟੀਮ ਇਸ ਇਲਾਕੇ ਗਸ਼ਤ ਕਰ ਰਹੀ ਸੀ। [caption id="attachment_282824" align="aligncenter" width="300"]Jharkhand Giridih CRPF 3 Naxals Encounter , A young martyr
ਝਾਰਖੰਡ ਦੇ ਗਿਰਿਡੀਹ ਵਿਖੇ CRPF ਨੇ 3 ਨਕਸਲੀਆਂ ਨੂੰ ਕੀਤਾ ਢੇਰ , ਇੱਕ ਜਵਾਨ ਸ਼ਹੀਦ[/caption] ਇਸ ਦੌਰਾਨ ਸੀ.ਆਰ.ਪੀ.ਐੱਫ ਨੇ ਨਕਸਲੀਆਂ ਕੋਲੋਂ ਏ.ਕੇ-47ਰਾਈਫਲ , 3 ਬੁਲੇਟ ਮੈਗਜ਼ੀਨ ਅਤੇ 4 ਪਾਈਪ ਬੰਬ ਵੀ ਬਰਾਮਦ ਕੀਤੇ ਹਨ। ਸੀਆਰਪੀਐਫ ਨੇ ਇਸ ਇਲਾਕੇ 'ਚ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਆਪਣੀਆਂ ਸਰਗਰਮੀਆਂ ਵਧਾਈਆਂ ਹੋਈਆਂ ਹਨ। -PTCNews


Top News view more...

Latest News view more...