“ਸਵਰਗ ਦੀ ਘਾਟੀ” – ਕਸ਼ਮੀਰ ‘ਚ ਸਵਾਦਿਸ਼ਟ ਸੇਬਾਂ ਦੀ ਲੱਗੀ ਹੈ ਬਹਾਰ

Kashmir Apples: Apple harvesting begins in Kashmir’s orchards
Kashmir Apples: Apple harvesting begins in Kashmir’s orchards

“ਸਵਰਗ ਦੀ ਘਾਟੀ” – ਕਸ਼ਮੀਰ ‘ਚ ਸਵਾਦਿਸ਼ਟ ਸੇਬਾਂ ਦੀ ਲੱਗੀ ਹੈ ਬਹਾਰ, ਦੇਖੋ ਖੂਬਸੂਰਤ ਫੋਟੋਆਂ

“ਸਵਰਗ ਦੀ ਘਾਟੀ” – ਕਸ਼ਮੀਰ ਜੋ ਕਿ ਆਪਣੀ ਸੁੰਦਰਤਾ ਅਤੇ ਮਨਮੋਹ ਨਜ਼ਾਰਿਆਂ ਲਈ ਪ੍ਰਸਿੱਧ ਹੈ ਵਿੱਚ ਸੇਬਾਂ ਦਾ ਮੌਸਮ ਆ ਗਿਆ ਹੈ।

ਇਸ ਸਾਲ 2017 ਨੂੰ ਮੁੱਖ ਮੰਤਰੀ ਮਹਿਬੂਬਾ ਮੁਫਤੀ ਸਈਦ ਦੁਆਰਾ ‘ਐਪਲ ਯੇਅਰ’ ਭਾਵ ਸੇਬਾਂ ਦਾ ਸਾਲ ਐਲਾਨਿਆ ਗਿਆ ਸੀ।

ਦੱਸਣਯੋਗ ਹੈ ਕਿ ਹਜ਼ਾਰਾਂ ਲੋਕ ਫਲਾਂ ਦੇ ਉਤਪਾਦਨ ਦੀ ਪ੍ਰਕਿਰਿਆ ਵਿਚ ਕੰਮ ਕਰਦੇ ਹਨ ਅਤੇ ਮਹਾਰਾਜ, ਅੰਬਰੀ, ਅਮਰੀਕਨ, ਸੁਆਦੀ ਅਤੇ ਹਜ਼ਰਤਬਲਾਂ ਵਰਗੀਆਂ ਕਿਸਮਾਂ ਨਾਲ ਭਾਰਤ ਦੇ ਵੱਖ-ਵੱਖ ਰਾਜਾਂ ਅਤੇ ਘਰਾਂ ਵਿੱਚ ਵਿਕਦੀਆਂ ਹਨ।

Kashmir Apples: Apple harvesting begins in Kashmir’s orchards Kashmir Apples: Apple harvesting begins in Kashmir’s orchards Kashmir Apples: Apple harvesting begins in Kashmir’s orchards Kashmir Apples: Apple harvesting begins in Kashmir’s orchards

—PTC News