ਦੁਲਹਨ ਬਣੀ ਕੈਟਰੀਨਾ ਕੈਫ ਨੇ ਲਾਈ ਤਾਸ਼ ਦੀ ਬਾਜ਼ੀ , ਫੋਟੋਆਂ ਨੇ ਹਿਲਾਏ ਪ੍ਰਸ਼ੰਸਕ

Katrina Kaif looks gorgeous as a bride, enjoys board games on set
ਦੁਲਹਨਬਣੀ ਕੈਟਰੀਨਾ ਕੈਫ ਨੇ ਲਾਈ ਤਾਸ਼ ਦੀ ਬਾਜ਼ੀ , ਫੋਟੋਆਂ ਨੇ ਹਿਲਾਏ ਪ੍ਰਸ਼ੰਸਕ

ਦੁਲਹਨ ਬਣੀ ਕੈਟਰੀਨਾ ਕੈਫ ਨੇ ਲਾਈ ਤਾਸ਼ ਦੀ ਬਾਜ਼ੀ , ਫੋਟੋਆਂ ਨੇ ਹਿਲਾਏ ਪ੍ਰਸ਼ੰਸਕ:ਮੁੰਬਈ : ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਉਹਨਾਂ ਦੀਆਂ ਤਸਵੀਰਾਂ ਤੇ ਵੀਡਿਓਜ਼ ਅਕਸਰ ਹੀ ਸੋਸ਼ਲ ਮੀਡਿਆ ‘ਤੇ ਵਾਇਰਲ ਹੁੰਦੇ ਰਹਿੰਦੇ ਹਨ।ਹਾਲ ਹੀ ਵਿੱਚ ਕੈਟਰੀਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁੱਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਸੋਸ਼ਲ ਮੀਡੀਆ ‘ਤੇ ਖ਼ੂਬ ਸੁਰਖੀਆਂ ਬਟੋਰ ਰਹੀਆਂ ਹਨ।

Katrina Kaif looks gorgeous as a bride, enjoys board games on set
ਦੁਲਹਨਬਣੀ ਕੈਟਰੀਨਾ ਕੈਫ ਨੇ ਲਾਈ ਤਾਸ਼ ਦੀ ਬਾਜ਼ੀ , ਫੋਟੋਆਂ ਨੇ ਹਿਲਾਏ ਪ੍ਰਸ਼ੰਸਕ

ਦਰਅਸਲ ‘ਚ ਇਨ੍ਹਾਂ ਤਸਵੀਰਾਂ ‘ਚ ਕੈਟਰੀਨਾ ਕੈਫ ਦੁਲਹਨ ਦੇ ਲਿਵਾਸ ‘ਚ ਨਜ਼ਰ ਆ ਰਹੀ ਹੈ ਪਰ ਇਨ੍ਹਾਂ ਤਸਵੀਰਾਂ ‘ਚ ਸਭ ਤੋਂ ਖਾਸ ਇਹ ਹੈ ਕਿ ਉਹ ਦੁਲਹਨ ਬਣ ਕੇ ਟਾਈਮ ਪਾਸ ਦੇ ਲਈ ਤਾਸ਼ ਖੇਡਦੀ ਦਿਖਾਈ ਦੇ ਰਹੀ ਹੈ। ਕੈਟਰੀਨਾ ਕੈਫ ਦੀਆਂ ਇਹ ਤਸਵੀਰਾਂ ਸ਼ੂਟਿੰਗ ਦੇ ਦੌਰਾਨ ਸੈੱਟ ਦੀਆਂ ਹਨ।

Katrina Kaif looks gorgeous as a bride, enjoys board games on set
ਦੁਲਹਨਬਣੀ ਕੈਟਰੀਨਾ ਕੈਫ ਨੇ ਲਾਈ ਤਾਸ਼ ਦੀ ਬਾਜ਼ੀ , ਫੋਟੋਆਂ ਨੇ ਹਿਲਾਏ ਪ੍ਰਸ਼ੰਸਕ

ਇਨ੍ਹਾਂ ਤਸਵੀਰਾਂ ‘ਚ ਕੈਟਰੀਨਾ ਕੈਫ ਨੇ ਕਰੀਮ ਰੰਗ ਦਾ ਲਹਿੰਗਾ ਪਾਇਆ ਹੋਇਆ ਹੈ। ਇਸ ਪਹਿਰਾਵੇ ਵਿਚਅਭਿਨੇਤਰੀ ਬਹੁਤ ਖੂਬਸੂਰਤ ਲੱਗ ਰਹੀ ਹੈ। ਇਨ੍ਹਾਂ ਫੋਟੋਆਂ ਨੂੰ ਸਾਂਝਾ ਕਰਦੇ ਹੋਏ ਅਭਿਨੇਤਰੀ ਕੈਟਰੀਨਾ ਕੈਫ ਨੇ ਕੈਪਸ਼ਨ ‘ਚ ਲਿਖਿਆ,’ ਆਨ ਸੈਟ ‘। ਕੈਟਰੀਨਾ ਕੈਫ ਦੀਆਂ ਇਨ੍ਹਾਂ ਫੋਟੋਆਂ ‘ਤੇ ਪ੍ਰਸ਼ੰਸਕ ਕਾਫੀ ਟਿੱਪਣੀਆਂ ਕਰ ਰਹੇ ਹਨ ਅਤੇ ਆਪਣੀ ਫੀਡਬੈਕ ਵੀ ਦੇ ਰਹੇ ਹਨ।

Katrina Kaif looks gorgeous as a bride, enjoys board games on set
ਦੁਲਹਨਬਣੀ ਕੈਟਰੀਨਾ ਕੈਫ ਨੇ ਲਾਈ ਤਾਸ਼ ਦੀ ਬਾਜ਼ੀ , ਫੋਟੋਆਂ ਨੇ ਹਿਲਾਏ ਪ੍ਰਸ਼ੰਸਕ

ਜੇਕਰ ਕੈਟਰੀਨਾ ਕੈਫ ਦੇ ਕੰਮ ਦੀ ਗੱਲ ਕਰੀਏ ਤਾਂ ਆਖਰੀ ਵਾਰ ਕੈਟਰੀਨਾ ਕੈਫ ਸਲਮਾਨ ਖਾਨ ਨਾਲ ਫਿਲਮ ‘ਭਾਰਤ’ ‘ਚ ਨਜ਼ਰ ਆਈ ਸੀ। 2019 ਦੀਆਂ ਸੁਪਰਹਿੱਟ ਫਿਲਮਾਂ ਵਿੱਚੋਂ ਇੱਕ ‘ਭਾਰਤ’ ਵਿੱਚ ਅਦਾਕਾਰਾ ਦੇ ਕਿਰਦਾਰ ਦੀ ਵੀ ਸਾਰਿਆਂ ਦੀ ਪ੍ਰਸ਼ੰਸਾ ਕੀਤੀ ਸੀ। ਇਸ ਦੇ ਨਾਲ ਹੀ ਹੁਣ ਜਲਦੀ ਹੀ ਕੈਟਰੀਨਾ ਕੈਫ ਇਕ ਵਾਰ ਫਿਰ ਅਕਸ਼ੇ ਕੁਮਾਰ ਨਾਲ ਫਿਲਮ ‘ਸੂਰਯਾਵੰਸ਼ੀ ‘ਚ ਨਜ਼ਰ ਆਵੇਗੀ। ਰੋਹਿਤ ਸ਼ੈੱਟੀ ਦੇ ਨਿਰਦੇਸ਼ਨ ਵਿੱਚ ਬਣੀ ਇਹ ਫਿਲਮ 27 ਮਾਰਚ ਨੂੰ ਰਿਲੀਜ਼ ਹੋਵੇਗੀ।

-PTCNews