ਟੋਰਾਂਟੋ ਫੈਸਟ ‘ਚ ਕੇਜਰੀਵਾਲ ‘ਤੇ ਆਧਾਰਿਤ ਫ਼ਿਲਮ ਦਾ ਪ੍ਰੀਮੀਅਰ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਾਜਨੀਤਿਕ ਯਾਤਰਾ 'ਤੇ ਆਧਾਰਿਤ ਫ਼ਿਲਮ

ਟੋਰਾਂਟੋ ਫੈਸਟ ‘ਚ ਕੇਜਰੀਵਾਲ ‘ਤੇ ਆਧਾਰਿਤ ਫ਼ਿਲਮ ਦਾ ਪ੍ਰੀਮੀਅਰ ਏਜੰਸੀ-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਾਜਨੀਤਿਕ ਯਾਤਰਾ ‘ਤੇ ਆਧਾਰਿਤ ਫ਼ਿਲਮ ‘ਉਡੇਗੀ ਧੂਲ’ ਦਾ ਪ੍ਰੀਮੀਅਰ ਅਗਲੇ ਮਹੀਨੇ ਟੋਰਾਂਟੋ ਅੰਤਰਰਾਸ਼ਟਰੀ ਫ਼ਿਲਮ ਸਮਾਰੋਹ ਵਿਚ ਕੀਤਾ ਜਾਵੇਗਾ |ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਾਜਨੀਤਿਕ ਯਾਤਰਾ 'ਤੇ ਆਧਾਰਿਤ ਫ਼ਿਲਮਖੁਸ਼ਬੂ ਰਾਂਕਾ ਅਤੇ ਵਿਨੇ ਸ਼ੁਕਲਾ ਵੱਲੋਂ ਨਿਰਦੇਸ਼ਿਤ ਇਹ ਫ਼ਿਲਮ 95 ਮਿੰਟ ਦੀ ਹੈ | ਰਾਂਕਾ ਨੇ ਕਿਹਾ ਕਿ ਭਾਰਤ ਸਮਾਚਾਰਾਂ ਅਤੇ ਫ਼ਿਲਮਾਂ ਦਾ ਸਭ ਤੋਂ ਵੱਡਾ ਉਪਭੋਗਤਾ ਹੈ ਪਰ ਫਿਰ ਵੀ ਸਾਨੂੰੰ ਪੱਤਰਕਾਰਤਾ ਅਤੇ ਸਿਨੇਮਾ ਬਾਰੇ ਘੱਟ ਜਾਣਕਾਰੀ ਦਿੱਤੀ ਜਾਂਦੀ ਹੈ | ਫ਼ਿਲਮ ਇਕ ਰਾਜਨੀਤਿਕ ਥਿ੍ਲਰ ਹੈ, ਜਿਸ ਦਾ ਨਿਰਮਾਣ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਅਤੇ ਰਾਸ਼ਟਰੀ ਪੁਰਸਕਾਰ ਜੇਤੂ ਫ਼ਿਲਮ ‘ਸ਼ਿਪ ਆਫ ਥੀਸਿਅਸ’ ਦੇ ਨਿਰਦੇਸ਼ਕ ਅਨੰਦ ਗਾਂਧੀ ਨੇ ਕੀਤਾ ਹੈ |ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਾਜਨੀਤਿਕ ਯਾਤਰਾ 'ਤੇ ਆਧਾਰਿਤ ਫ਼ਿਲਮ-PTC News