Sat, Apr 27, 2024
Whatsapp

ਕੀਨੀਆ 'ਚ ਜਹਾਜ਼ ਹੋਇਆ ਹਾਦਸਾਗ੍ਰਸਤ ,5 ਲੋਕਾਂ ਦੀ ਹੋਈ ਮੌਤ

Written by  Shanker Badra -- February 13th 2019 08:30 PM
ਕੀਨੀਆ 'ਚ ਜਹਾਜ਼ ਹੋਇਆ ਹਾਦਸਾਗ੍ਰਸਤ ,5 ਲੋਕਾਂ ਦੀ ਹੋਈ ਮੌਤ

ਕੀਨੀਆ 'ਚ ਜਹਾਜ਼ ਹੋਇਆ ਹਾਦਸਾਗ੍ਰਸਤ ,5 ਲੋਕਾਂ ਦੀ ਹੋਈ ਮੌਤ

ਕੀਨੀਆ 'ਚ ਜਹਾਜ਼ ਹੋਇਆ ਹਾਦਸਾਗ੍ਰਸਤ ,5 ਲੋਕਾਂ ਦੀ ਹੋਈ ਮੌਤ:ਨੈਰੋਬੀ : ਕੀਨੀਆ 'ਚ ਅੱਜ ਦੁਪਹਿਰ ਤੋਂ ਬਾਅਦ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ।ਇਸ ਦੌਰਾਨ 5 ਲੋਕਾਂ ਦੀ ਮੌਤ ਹੋ ਗਈ ਹੈ। [caption id="attachment_255986" align="aligncenter" width="300"]Kenya Plane Crash ,Five Killed ਕੀਨੀਆ 'ਚ ਜਹਾਜ਼ ਹੋਇਆ ਹਾਦਸਾਗ੍ਰਸਤ , 5 ਲੋਕਾਂ ਦੀ ਹੋਈ ਮੌਤ[/caption] ਜਾਣਕਾਰੀ ਅਨੁਸਾਰ ਇਹ ਮਸਾਈ ਮਾਰਾ ਲੋਕ ਨੈਸ਼ਨਲ ਰਿਜ਼ਰਵ ਤੋਂ ਲੋਦਵਾਰ ਜਾ ਰਹੇ ਸਨ ਅਤੇ ਇਸ ਦੌਰਾਨ ਜਹਾਜ਼ 'ਚ ਤਕਨੀਕੀ ਖ਼ਰਾਬੀ ਆਉਣ ਕਾਰਨ ਇਹ ਹੇਠਾਂ ਡਿੱਗ ਗਿਆ ਹੈ ,ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ। [caption id="attachment_255987" align="aligncenter" width="300"]Kenya Plane Crash ,Five Killed ਕੀਨੀਆ 'ਚ ਜਹਾਜ਼ ਹੋਇਆ ਹਾਦਸਾਗ੍ਰਸਤ , 5 ਲੋਕਾਂ ਦੀ ਹੋਈ ਮੌਤ[/caption] ਇਸ ਸਬੰਧੀ ਰਿਫ਼ਟ ਵੈਲੀ ਏਰੀਆ ਦੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਹੈ ਕਿ ਇਸ ਜਹਾਜ਼ ਵਿੱਚ 5 ਲੋਕ ਸਵਾਰ ਸਨ ਅਤੇ ਉਨ੍ਹਾਂ ਦੀ ਮੌਤ ਹੋ ਗਈ ਹੈ।ਉਨ੍ਹਾਂ ਨੇ ਦੱਸਿਆ ਕਿ ਸੇਸਨਾ ਛੋਟਾ ਜਹਾਜ਼ 5 ਲੋਕਾਂ ਨੂੰ ਲੈ ਕੇ ਮਸਾਈ ਮਾਰਾ ਨੈਸ਼ਨਲ ਰਿਜ਼ਰਵ ਤੋਂ ਤੁਰਕਾਨਾ ਝੀਲ ਨੇੜੇ ਲੋਦਵਾਰ ਜਾ ਰਿਹਾ ਸੀ। -PTCNews


Top News view more...

Latest News view more...