Fri, Apr 26, 2024
Whatsapp

Lok Sabha Election 2019: ਕਾਂਗਰਸ ਨੇ ਉਮੀਦਵਾਰਾਂ ਦੀ 8ਵੀਂ ਸੂਚੀ ਕੀਤੀ ਜਾਰੀ

Written by  Jashan A -- March 24th 2019 10:29 AM -- Updated: March 24th 2019 02:55 PM
Lok Sabha Election 2019: ਕਾਂਗਰਸ ਨੇ ਉਮੀਦਵਾਰਾਂ ਦੀ 8ਵੀਂ ਸੂਚੀ ਕੀਤੀ ਜਾਰੀ

Lok Sabha Election 2019: ਕਾਂਗਰਸ ਨੇ ਉਮੀਦਵਾਰਾਂ ਦੀ 8ਵੀਂ ਸੂਚੀ ਕੀਤੀ ਜਾਰੀ

Lok Sabha Election 2019: ਕਾਂਗਰਸ ਨੇ ਉਮੀਦਵਾਰਾਂ ਦੀ 8ਵੀਂ ਸੂਚੀ ਕੀਤੀ ਜਾਰੀ,ਨਵੀਂ ਦਿੱਲੀ: ਲੋਕ ਸਭਾ ਚੋਣਾਂ ਨੂੰ ਲੈ ਕੇ ਵੱਖ ਵੱਖ ਪਾਰਟੀਆਂ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਚੋਣ ਮੈਦਾਨ 'ਚ ਆਪਣੇ ਉਮੀਦਵਾਰ ਉਤਾਰੇ ਜਾ ਰਹੇ ਹਨ। ਇਸ ਦੌਰਾਨ ਕਾਂਗਰਸ ਵੱਲੋਂ ਵੀ ਬੀਤੀ ਰਾਤ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ 'ਚ ਅੱਠਵੀਂ ਸੂਚੀ ਜਾਰੀ ਕਰ ਦਿੱਤੀ ਹੈ। [caption id="attachment_273524" align="aligncenter" width="248"]el Lok Sabha Election 2019: ਕਾਂਗਰਸ ਨੇ ਉਮੀਦਵਾਰਾਂ ਦੀ 8ਵੀਂ ਸੂਚੀ ਕੀਤੀ ਜਾਰੀ[/caption] ਇਸ ਸੂਚੀ 'ਚ 38 ਉਮੀਦਵਾਰਾਂ ਦੇ ਨਾਂ ਹਨ। ਕਾਂਗਰਸ ਨੇ ਕਰਨਾਟਕ ਤੋਂ 17, ਮੱਧ ਪ੍ਰਦੇਸ਼ ਤੋਂ 9, ਮਹਾਰਾਸ਼ਟਰ ਤੋਂ 1, ਉੱਤਰਾਖੰਡ ਤੋਂ 5, ਉੱਤਰ ਪ੍ਰਦੇਸ਼ ਤੋਂ 3 ਤੇ ਮਣੀਪੁਰ ਤੋਂ 2 ਉਮੀਦਵਾਰਾਂ ਦੇ ਨਾਂ ਦਾ ਐਲਾਨ ਕੀਤਾ ਹੈ। ਹੋਰ ਪੜ੍ਹੋ: ਇਥੇ ਪੋਲਿੰਗ ਬੂਥ ਵਿਚੋਂ ਨਿਕਲੀ ਖ਼ਤਰਨਾਕ ਚੀਜ਼ ,ਵੋਟਰਾਂ ਦੀਆਂ ਪਈਆਂ ਭਾਜੜਾਂ ਦੱਸ ਦੇਈਏ ਕਿ ਪਾਰਟੀ ਨੇ ਤਰ ਪ੍ਰਦੇਸ਼ ਦੀ ਹਾਈ ਪ੍ਰੋਫਾਈਲ ਸੀਟ ਮਥੁਰਾ ਤੋਂ ਮਹੇਸ਼ ਪਾਠਕ ਨੂੰ ਉਮੀਦਵਾਰ ਬਣਾਇਆ ਹੈ।ਕਾਂਗਰਸ ਦੇ ਦਿੱਗਜ ਨੇਤਾ ਦਿਗਵਿਜੇ ਸਿੰਘ ਭੋਪਾਲ ਤੋਂ ਚੋਣ ਲੜਣਗੇ। [caption id="attachment_273523" align="aligncenter" width="300"]ele Lok Sabha Election 2019: ਕਾਂਗਰਸ ਨੇ ਉਮੀਦਵਾਰਾਂ ਦੀ 8ਵੀਂ ਸੂਚੀ ਕੀਤੀ ਜਾਰੀ[/caption] ਦੂਜੇ ਪਾਸੇ ਭਾਜਪਾ ਵੱਲੋਂ ਵੀ ਲੋਕ ਸਭਾ ਚੋਣਾਂ ਨੂੰ ਲੈ ਕੇ ਕਮਰ ਕਸੀ ਜਾ ਰਹੀ ਹੈ। -PTC News


Top News view more...

Latest News view more...