ਗਾਂਧੀਨਗਰ ਸੀਟ ਤੋਂ ਅਮਿਤ ਸ਼ਾਹ ਸਵਾ ਲੱਖ ਵੋਟਾਂ ਨਾਲ ਅੱਗੇ

ਗਾਂਧੀਨਗਰ ਸੀਟ ਤੋਂ ਅਮਿਤ ਸ਼ਾਹ ਸਵਾ ਲੱਖ ਵੋਟਾਂ ਨਾਲ ਅੱਗੇ

ਹਿਮਾਚਲ ਦੀਆਂ 4 ਸੀਟਾਂ ’ਤੇ ਭਾਜਪਾ ਅੱਗੇ, ਤਾਜ਼ਾ ਰੁਝਾਨ

ਵਾਰਾਨਸੀ ਸੀਟ ਤੋਂ ਨਰਿੰਦਰ ਮੋਦੀ 163299 ਵੋਟਾਂ ਨਾਲ ਅੱਗੇ

ਰਾਹੁਲ ਗਾਂਧੀ ਅਮੇਠੀ ਸੀਟ ਤੋਂ 6800 ਵੋਟ ਨਾਲ ਪਿੱਛੇ

ਹੁਸ਼ਿਆਰਪੁਰ ਤੋਂ ਭਾਜਪਾ ਦੇ ਸੋਮ ਪ੍ਰਕਾਸ਼ 16000 ਵੋਟਾਂ ਨਾਲ ਚੱਲ ਰਹੇ ਨੇ ਅੱਗੇ

ਫਿਰੋਜ਼ਪੁਰ ਸੀਟ ਤੋਂ ਸੁਖਬੀਰ ਬਾਦਲ ਨੇ ਬਣਾਈ ਵੱਡੀ ਲੀਡ

ਪੰਜਾਬ ਰੁਝਾਨ (11:00 ਵਜੇ) ਜਾਣੋ ਕਿੱਥੇ ਕੌਣ ਅੱਗੇ

ਅੰਮ੍ਰਿਤਸਰ ਕਾਂਗਰਸ ‘ਚ 27846 ਵੋਟਾਂ ਨਾਲ ਅੱਗੇ
ਆਨੰਦਪੁਰ ਸਾਹਿਬ ਕਾਂਗਰਸ ‘ਚ 13423 ਵੋਟਾਂ ਨਾਲ ਅੱਗੇ
ਬਠਿੰਡਾ ਅਕਾਲੀ ਦਲ ‘ਚ 7175 ਵੋਟਾਂ ਨਾਲ ਅੱਗੇ
ਫ਼ਰੀਦਕੋਟ ਕਾਂਗਰਸ ‘ਚ 19134 ਵੋਟਾਂ ਨਾਲ ਅੱਗੇ
ਫਤਹਿਗੜ੍ਹ ਸਾਹਿਬ ਕਾਂਗਰਸ 22936 ਵੋਟਾਂ ਨਾਲ ਅੱਗੇ
ਫਿਰੋਜ਼ਪੁਰ ਅਕਾਲੀ ਦਲ 55920 ਵੋਟਾਂ ਨਾਲ ਅੱਗੇ
ਗੁਰਦਾਸਪੁਰ BJP 39363 ਵੋਟਾਂ ਨਾਲ ਅੱਗੇ
ਹੁਸ਼ਿਆਰਪੁਰ ‘ਚ BJP 12543 ਵੋਟਾਂ ਨਾਲ ਅੱਗੇ
ਜਲੰਧਰ ‘ਚ ਕਾਂਗਰਸ 7471 ਵੋਟਾਂ ਨਾਲ ਅੱਗੇ
ਲੁਧਿਆਣਾ ‘ਚ ਕਾਂਗਰਸ 21812 ਵੋਟਾਂ ਨਾਲ ਅੱਗੇ
ਪਟਿਆਲਾ ‘ਚ ਕਾਂਗਰਸ 38875 ਵੋਟਾਂ ਨਾਲ ਅੱਗੇ
ਸੰਗਰੂਰ ‘ਚ AAP 31514 ਵੋਟਾਂ ਨਾਲ ਅੱਗੇ
ਖਡੂਰ ਸਾਹਿਬ ‘ਚ 49254 ਵੋਟਾਂ ਨਾਲ ਅੱਗੇ

-PTC News