ਖਡੂਰ ਸਾਹਿਬ: ਅਕਾਲੀ ਦਲ ਟਕਸਾਲੀ ਨੇ ਜਨਰਲ ਜੇ. ਜੇ. ਸਿੰਘ ਦੀ ਟਿਕਟ ਲਈ ਵਾਪਸ !

ਖਡੂਰ ਸਾਹਿਬ: ਅਕਾਲੀ ਦਲ ਟਕਸਾਲੀ ਨੇ ਜਨਰਲ ਜੇ. ਜੇ. ਸਿੰਘ ਦੀ ਟਿਕਟ ਲਈ ਵਾਪਸ !,ਖਡੂਰ ਸਾਹਿਬ: ਖਡੂਰ ਸਾਹਿਬ ਤੋਂ ਅਕਾਲੀ ਦਲ ਟਕਸਾਲੀ ਵਲੋਂ ਉਮੀਦਵਾਰ ਜਨਰਲ ਜੇ. ਜੇ. ਸਿੰਘ ਦੀ ਟਿਕਟ ਵਾਪਸ ਲੈ ਲਈ ਗਈ ਹੈ। ਇਹ ਫੈਸਲਾ ਪਾਰਟੀ ਵਲੋਂਪੀ. ਡੀ. ਏ. ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਦੇ ਹੱਕ ਵਿਚ ਲੈ ਗਿਆ ਹੈ।

ਪਾਰਟੀ ਨੇ ਫੈਸਲਾ ਕੀਤਾ ਹੈ ਕਿ ਪਾਰਟੀ ਖਡੂਰ ਸਾਹਿਬ ਤੋਂ ਆਪਣਾ ਕੋਈ ਵੀ ਉਮੀਦਵਾਰ ਮੈਦਾਨ ‘ਚ ਨਹੀਂ ਉਤਾਰੇਗੀ। ਜਿਸ ਪਿੱਛੋ ਜਨਰਲ ਜੇ. ਜੇ. ਸਿੰਘ ਚੋਣ ਮੈਦਾਨ ਵਿਚੋਂ ਪਿੱਛੇ ਹੱਟ ਗਏ ਹਨ।

-PTC News