Sat, Apr 27, 2024
Whatsapp

ਲਖਨਊ : ਵਿਆਹ ਸਮਾਗਮ ਤੋਂ ਵਾਪਸ ਪਰਤ ਰਹੀ ਇੱਕ ਗੱਡੀ ਨਹਿਰ 'ਚ ਡਿੱਗੀ , 6 ਬੱਚਿਆਂ ਦੇ ਵਹਿ ਜਾਣ ਦਾ ਖ਼ਦਸ਼ਾ

Written by  Shanker Badra -- June 20th 2019 09:15 AM
ਲਖਨਊ : ਵਿਆਹ ਸਮਾਗਮ ਤੋਂ ਵਾਪਸ ਪਰਤ ਰਹੀ ਇੱਕ ਗੱਡੀ ਨਹਿਰ 'ਚ ਡਿੱਗੀ , 6 ਬੱਚਿਆਂ ਦੇ ਵਹਿ ਜਾਣ ਦਾ ਖ਼ਦਸ਼ਾ

ਲਖਨਊ : ਵਿਆਹ ਸਮਾਗਮ ਤੋਂ ਵਾਪਸ ਪਰਤ ਰਹੀ ਇੱਕ ਗੱਡੀ ਨਹਿਰ 'ਚ ਡਿੱਗੀ , 6 ਬੱਚਿਆਂ ਦੇ ਵਹਿ ਜਾਣ ਦਾ ਖ਼ਦਸ਼ਾ

ਲਖਨਊ : ਵਿਆਹ ਸਮਾਗਮ ਤੋਂ ਵਾਪਸ ਪਰਤ ਰਹੀ ਇੱਕ ਗੱਡੀ ਨਹਿਰ 'ਚ ਡਿੱਗੀ , 6 ਬੱਚਿਆਂ ਦੇ ਵਹਿ ਜਾਣ ਦਾ ਖ਼ਦਸ਼ਾ:ਲਖਨਊ : ਉਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚ ਇੰਦਰਾ ਨਹਿਰ ਕੋਲ ਵੱਡਾ ਹਾਦਸਾ ਵਾਪਰਿਆ ਹੈ।ਓਥੇ ਵਿਆਹ ਸਮਾਗਮ ਤੋਂ ਵਾਪਸ ਪਰਤ ਰਹੀ ਇਕ ਗੱਡੀ ਨਹਿਰ ਵਿਚ ਜਾ ਡਿੱਗੀ ਹੈ। [caption id="attachment_308965" align="aligncenter" width="300"]Lucknow vehicle carrying passengers fell in Indira canal in Nagram
ਲਖਨਊ : ਵਿਆਹ ਸਮਾਗਮ ਤੋਂ ਵਾਪਸ ਪਰਤ ਰਹੀ ਇੱਕ ਗੱਡੀ ਨਹਿਰ 'ਚ ਡਿੱਗੀ , 6 ਬੱਚਿਆਂ ਦੇ ਵਹਿ ਜਾਣ ਦਾ ਖ਼ਦਸ਼ਾ[/caption] ਇਸ ਹਾਦਸੇ ਦੌਰਾਨ ਉਸ ਗੱਡੀ ਵਿਚ 15 ਤੋਂ 16 ਲੋਕ ਸਵਾਰ ਸਨ।ਜਿਸ ਵਿਚ ਮਹਿਲਾਵਾਂ ਤੇ ਬੱਚੇ ਸ਼ਾਮਲ ਸਨ। [caption id="attachment_308964" align="aligncenter" width="300"]Lucknow vehicle carrying passengers fell in Indira canal in Nagram
ਲਖਨਊ : ਵਿਆਹ ਸਮਾਗਮ ਤੋਂ ਵਾਪਸ ਪਰਤ ਰਹੀ ਇੱਕ ਗੱਡੀ ਨਹਿਰ 'ਚ ਡਿੱਗੀ , 6 ਬੱਚਿਆਂ ਦੇ ਵਹਿ ਜਾਣ ਦਾ ਖ਼ਦਸ਼ਾ[/caption] ਮਿਲੀ ਜਾਣਕਾਰੀ ਮੁਤਾਬਿਕ ਇਸ ਹਾਦਸੇ 'ਚ ਅੱਧਾ ਦਰਜਨ ਬੱਚੇ ਨਹਿਰ 'ਚ ਵਹਿ ਗਏ ਹਨ।ਬਚਾਅ ਤੇ ਰਾਹਤ ਕਾਰਜ ਜਾਰੀ ਹਨ। -PTCNews


Top News view more...

Latest News view more...