Sat, Apr 27, 2024
Whatsapp

ਲੁਧਿਆਣਾ: PRTC ਬੱਸ ਨੇ ਨੌਜਵਾਨ ਨੂੰ ਕੁਚਲਿਆ, ਭੜਕੀ ਭੀੜ ਨੇ ਬੱਸ ਨੂੰ ਲਾਈ ਅੱਗ

Written by  Jashan A -- May 10th 2019 12:24 PM
ਲੁਧਿਆਣਾ: PRTC ਬੱਸ ਨੇ ਨੌਜਵਾਨ ਨੂੰ ਕੁਚਲਿਆ, ਭੜਕੀ ਭੀੜ ਨੇ ਬੱਸ ਨੂੰ ਲਾਈ ਅੱਗ

ਲੁਧਿਆਣਾ: PRTC ਬੱਸ ਨੇ ਨੌਜਵਾਨ ਨੂੰ ਕੁਚਲਿਆ, ਭੜਕੀ ਭੀੜ ਨੇ ਬੱਸ ਨੂੰ ਲਾਈ ਅੱਗ

ਲੁਧਿਆਣਾ: PRTC ਬੱਸ ਨੇ ਨੌਜਵਾਨ ਨੂੰ ਕੁਚਲਿਆ, ਭੜਕੀ ਭੀੜ ਨੇ ਬੱਸ ਨੂੰ ਲਾਈ ਅੱਗ,ਲੁਧਿਆਣਾ: ਲੁਧਿਆਣਾ 'ਚ ਅੱਜ ਸਵੇਰੇ ਮੋਟਰਸਾਈਕਲ ਅਤੇ PRTC ਬੱਸ ਦੀ ਭਿਆਨਕ ਟੱਕਰ ਹੋ ਗਈ, ਜਿਸ ਕਾਰਨ ਮੋਟਰਸਾਈਕਲ ਸਵਾਰ ਦੀ ਮੌਕੇ 'ਤੇ ਮੌਤ ਹੋ ਗਈ। [caption id="attachment_293621" align="aligncenter" width="300"]ldh ਲੁਧਿਆਣਾ: PRTC ਬੱਸ ਨੇ ਨੌਜਵਾਨ ਨੂੰ ਕੁਚਲਿਆ, ਭੜਕੀ ਭੀੜ ਨੇ ਬੱਸ ਨੂੰ ਲਾਈ ਅੱਗ[/caption] ਮਿਲੀ ਜਾਣਕਾਰੀ ਮੁਤਾਬਕ PRTC ਦੀ ਬੱਸ ਜਲੰਧਰ ਵੱਲ ਤੋਂ ਬਸਤੀ ਜੋਧੇ ਵਾਲਾ ਹੁੰਦੇ ਹੋਏ ਬੱਸ ਸਟੈਂਡ ਵੱਲ ਜਾ ਰਹੀ ਸੀ ਤਾਂ ਉਸ ਸਮੇਂ ਇਹ ਹਾਦਸਾ ਵਾਪਰ ਗਿਆ। [caption id="attachment_293620" align="aligncenter" width="300"]ldh ਲੁਧਿਆਣਾ: PRTC ਬੱਸ ਨੇ ਨੌਜਵਾਨ ਨੂੰ ਕੁਚਲਿਆ, ਭੜਕੀ ਭੀੜ ਨੇ ਬੱਸ ਨੂੰ ਲਾਈ ਅੱਗ[/caption]

ਇਸ ਤੋਂ ਬਾਅਦ ਗੁੱਸੇ 'ਚ ਆਈ ਭੀੜ ਨੇ ਬੱਸ ਦੀ ਭੰਨਤੋੜ ਕਰਕੇ ਅੱਗ ਲੱਗਾ ਦਿੱਤੀ। ਹੋਰ ਪੜ੍ਹੋ:ਅੱਤਵਾਦ ਖਿਲਾਫ ਯੂ.ਐੱਨ ‘ਚ ਭਾਰਤ ਦੀ ਵੱਡੀ ਜਿੱਤ, ਮਸੂਦ ਅਜ਼ਹਰ ਅੰਤਰਰਾਸ਼ਟਰੀ ਦਹਿਸ਼ਤਗਰਦ ਘੋਸ਼ਿਤ [caption id="attachment_293619" align="aligncenter" width="300"]ldh ਲੁਧਿਆਣਾ: PRTC ਬੱਸ ਨੇ ਨੌਜਵਾਨ ਨੂੰ ਕੁਚਲਿਆ, ਭੜਕੀ ਭੀੜ ਨੇ ਬੱਸ ਨੂੰ ਲਾਈ ਅੱਗ[/caption] ਬੱਸ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਇਸ ਘਟਨਾ ਦੀ ਸੂਚਨਾ ਮਿਲਦਿਆਂ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਿਆ ਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਕਾਰਵਾਈ ਸ਼ੁਰੂ ਕਰ ਦਿੱਤੀ। -PTC News


Top News view more...

Latest News view more...