Sat, Apr 27, 2024
Whatsapp

ਲੁਧਿਆਣਾ: ਵੱਡੇ ਕਾਰੋਬਾਰੀ ਦੇ ਘਰ ਦੇ ਬਾਥਰੂਮ 'ਚੋਂ ਲਟਕਦੀ ਮਿਲੀ ਨਾਬਾਲਿਗ ਲੜਕੀ ਦੀ ਲਾਸ਼, ਬਲਾਤਕਾਰ ਦਾ ਸ਼ੱਕ

Written by  Jashan A -- January 07th 2019 05:59 PM -- Updated: January 07th 2019 06:01 PM
ਲੁਧਿਆਣਾ: ਵੱਡੇ ਕਾਰੋਬਾਰੀ ਦੇ ਘਰ ਦੇ ਬਾਥਰੂਮ 'ਚੋਂ ਲਟਕਦੀ ਮਿਲੀ ਨਾਬਾਲਿਗ ਲੜਕੀ ਦੀ ਲਾਸ਼, ਬਲਾਤਕਾਰ ਦਾ ਸ਼ੱਕ

ਲੁਧਿਆਣਾ: ਵੱਡੇ ਕਾਰੋਬਾਰੀ ਦੇ ਘਰ ਦੇ ਬਾਥਰੂਮ 'ਚੋਂ ਲਟਕਦੀ ਮਿਲੀ ਨਾਬਾਲਿਗ ਲੜਕੀ ਦੀ ਲਾਸ਼, ਬਲਾਤਕਾਰ ਦਾ ਸ਼ੱਕ

ਲੁਧਿਆਣਾ: ਵੱਡੇ ਕਾਰੋਬਾਰੀ ਦੇ ਘਰ ਦੇ ਬਾਥਰੂਮ 'ਚੋਂ ਲਟਕਦੀ ਮਿਲੀ ਨਾਬਾਲਿਗ ਲੜਕੀ ਦੀ ਲਾਸ਼, ਬਲਾਤਕਾਰ ਦਾ ਸ਼ੱਕ,ਲੁਧਿਆਣਾ: ਦਿਨ ਬ ਦਿਨ ਪੰਜਾਬ 'ਚ ਜਬਰ ਜਨਾਹ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਸੂਬੇ 'ਚ ਹੁਣ ਤੱਕ ਅਨੇਕਾਂ ਧੀਆਂ ਇਸ ਅੱਗ ਵਿੱਚ ਸੜ ਕੇ ਸੁਆਹ ਹੋ ਚੁੱਕੀਆਂ ਹਨ। [caption id="attachment_237228" align="aligncenter" width="300"]ludhiana ਲੁਧਿਆਣਾ: ਵੱਡੇ ਕਾਰੋਬਾਰੀ ਦੇ ਘਰ ਦੇ ਬਾਥਰੂਮ 'ਚੋਂ ਲਟਕਦੀ ਮਿਲੀ ਨਾਬਾਲਿਗ ਲੜਕੀ ਦੀ ਲਾਸ਼, ਬਲਾਤਕਾਰ ਦਾ ਸ਼ੱਕ[/caption] ਅਜਿਹਾ ਹੀ ਇੱਕ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਵੱਡੇ ਕਾਰੋਬਾਰੀ ਦੇ ਮਕਾਨ ਦੇ ਬਾਥਰੂਮ 'ਚ ਨਾਬਾਲਿਗਾ ਬੱਚੀ ਦੀ ਲਾਸ਼ ਲਟਕਦੀ ਮਿਲੀ ਹੈ। ਦੱਸ ਦੇਈਏ ਕਿ ਮ੍ਰਿਤਕਾ ਲੜਕੀ ਦਾ ਨਾਮ ਅਨੀਤਾ ਸੀ ਜੋ ਘਰਾਂ ਵਿੱਚ ਨੌਕਰਾਣੀ ਕੰਮ ਕਰਦੀ ਸੀ। [caption id="attachment_237229" align="aligncenter" width="300"]ludhiana ਲੁਧਿਆਣਾ: ਵੱਡੇ ਕਾਰੋਬਾਰੀ ਦੇ ਘਰ ਦੇ ਬਾਥਰੂਮ 'ਚੋਂ ਲਟਕਦੀ ਮਿਲੀ ਨਾਬਾਲਿਗ ਲੜਕੀ ਦੀ ਲਾਸ਼, ਬਲਾਤਕਾਰ ਦਾ ਸ਼ੱਕ[/caption] ਲੜਕੀ ਦੇ ਪਰਿਵਾਰ ਨੇ ਮਕਾਨ ਮਾਲਿਕ ਤੇ ਆਰੋਪ ਲਾਏ ਹਨ ਕਿ ਮਕਾਨ ਮਾਲਿਕ ਨੇ ਬੱਚੀ ਨਾਲ ਬਲਾਤਕਾਰ ਕੀਤਾ ਤੇ ਫਿਰ ਲੜਕੀ ਨੂੰ ਜਾਨੋ ਮਾਰ ਦਿੱਤਾ। ਪੁਲਿਸ ਨੂੰ ਜਦੋਂ ਘਟਨਾ ਦੀ ਸੂਚਨਾ ਮਿਲੀ ਤਾਂ ਪੁਲਿਸ ਮੌਕੇ ਤੇ ਪਹੁੰਚੀ 'ਤੇ ਬੱਚੀ ਦੀ ਲਾਸ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਗਈ। [caption id="attachment_237230" align="aligncenter" width="300"]ludhiana ਲੁਧਿਆਣਾ: ਵੱਡੇ ਕਾਰੋਬਾਰੀ ਦੇ ਘਰ ਦੇ ਬਾਥਰੂਮ 'ਚੋਂ ਲਟਕਦੀ ਮਿਲੀ ਨਾਬਾਲਿਗ ਲੜਕੀ ਦੀ ਲਾਸ਼, ਬਲਾਤਕਾਰ ਦਾ ਸ਼ੱਕ[/caption] ਮ੍ਰਿਤਕ ਲੜਕੀ ਦੀ ਮਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਮਕਾਨ ਮਾਲਿਕ ਨੇ ਦੱਸਿਆ ਸੀ ਕਿ ਉਹਨਾਂ ਦੀ ਲੜਕੀ ਬਿਮਾਰ ਹੈ। ਜਦ ਉਹ ਮੌਕੇ ਤੇ ਪਹੁੰਚੇ ਤਾ ਬੱਚੀ ਦੀ ਲਾਸ਼ ਲਟਕ ਰਹੀ ਸੀ ਤੇ ਮਾਂ ਨੇ ਮਕਾਨ ਮਾਲਿਕ ਤੇ ਗੰਭੀਰ ਆਰੋਪ ਲਗਾਉਂਦਿਆਂ ਬਿਆਨ ਦਿੱਤਾ ਕਿ ਮਕਾਨ ਮਾਲਿਕ ਨੇ ਉਸ ਦੀ ਬੱਚੀ ਨਾਲ ਪਹਿਲਾ ਬਲਾਤਕਾਰ ਕੀਤਾ ਤੇ ਫਿਰ ਉਸ ਨੂੰ ਫਾਹਾ ਲਗਾ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਲੜਕੀ ਦੀ ਮਾਪਿਆਂ ਨੇ ਪੁਲਿਸ ਨੂੰ ਪੁਕਾਰ ਲਾਈ ਹੈ ਕਿ ਉਸ ਦੀ ਬੱਚੀ ਨੂੰ ਜਲਦੀ ਤੋਂ ਜਲਦੀ ਇਨਸਾਫ ਮਿਲੇ। -PTC News


Top News view more...

Latest News view more...