Sat, Apr 27, 2024
Whatsapp

ਲੁਧਿਆਣਾ: Organised Crime Control Unit ਨੇ ਮੁੱਠਭੇੜ ਦੌਰਾਨ ਗੈਂਗਸਟਰ ਲਾਲੀ ਚੀਮਾ ਨੂੰ ਕੀਤਾ ਗ੍ਰਿਫਤਾਰ

Written by  Jashan A -- March 26th 2019 09:39 PM
ਲੁਧਿਆਣਾ: Organised Crime Control Unit ਨੇ ਮੁੱਠਭੇੜ ਦੌਰਾਨ ਗੈਂਗਸਟਰ ਲਾਲੀ ਚੀਮਾ ਨੂੰ ਕੀਤਾ ਗ੍ਰਿਫਤਾਰ

ਲੁਧਿਆਣਾ: Organised Crime Control Unit ਨੇ ਮੁੱਠਭੇੜ ਦੌਰਾਨ ਗੈਂਗਸਟਰ ਲਾਲੀ ਚੀਮਾ ਨੂੰ ਕੀਤਾ ਗ੍ਰਿਫਤਾਰ

ਲੁਧਿਆਣਾ: Organised Crime Control Unit ਨੇ ਮੁੱਠਭੇੜ ਦੌਰਾਨ ਗੈਂਗਸਟਰ ਲਾਲੀ ਚੀਮਾ ਨੂੰ ਕੀਤਾ ਗ੍ਰਿਫਤਾਰ,ਲੁਧਿਆਣਾ: Organised Crime Control Unit ਨੂੰ ਅੱਜ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਉਹਨਾਂ ਲੁਧਿਆਣਾ ਦੇ ਡੇਹਲੋਂ ਵਿੱਚ ਇੱਕ ਮੁਕਾਬਲੇ ਦੌਰਾਨ ਨਾਮੀ ਗੈਂਗਸਟਰ ਲਾਲੀ ਚੀਮਾ ਨੂੰ ਗ੍ਰਿਫਤਾਰ ਕੀਤਾ। [caption id="attachment_274843" align="aligncenter" width="300"]ldh ਲੁਧਿਆਣਾ: Organised Crime Control Unit ਨੇ ਮੁੱਠਭੇੜ ਦੌਰਾਨ ਗੈਂਗਸਟਰ ਲਾਲੀ ਚੀਮਾ ਨੂੰ ਕੀਤਾ ਗ੍ਰਿਫਤਾਰ[/caption] ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਦੌਰਾਨ ਦੋਹਾਂ ਪਾਸਿਓਂ ਗੋਲੀਬਾਰੀ ਵੀ ਹੋਈ, ਜਿਸ ਕਾਰਨ ਗੈਂਗਸਟਰ ਲਾਲੀ ਚੀਮਾ ਦੀ ਲੱਤ ਵਿੱਚ ਗੋਲੀ ਲੱਗ ਗਈ। ਹੋਰ ਪੜ੍ਹੋ:ਗੈਂਗਸਟਰ ਦਿਲਪ੍ਰੀਤ ਬਾਬਾ ਨੇ ਕਿਉਂ ਬਦਲਿਆ ਆਪਣਾ ਭੇਸ ,ਅਸਲੀ ਤਸਵੀਰ ਆਈ ਸਾਹਮਣੇ [caption id="attachment_274844" align="aligncenter" width="300"]ldh ਲੁਧਿਆਣਾ: Organised Crime Control Unit ਨੇ ਮੁੱਠਭੇੜ ਦੌਰਾਨ ਗੈਂਗਸਟਰ ਲਾਲੀ ਚੀਮਾ ਨੂੰ ਕੀਤਾ ਗ੍ਰਿਫਤਾਰ[/caption] OCCU ਦੀ ਟੀਮ ਨੇ ਕਾਕਾ ਨਾਮ ਦੇ ਇੱਕ ਹੋਰ ਗੈਂਗਸਟਰ ਨੂੰ ਵੀ ਕਾਬੂ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਲਾਲੀ ਚੀਮਾ ਗੈਂਗਸਟਰ ਹੈਰੀ ਚੀਮਾ ਦਾ ਭਰਾ ਹੈ, ਜਿਸ ਦੀ ਪਿਛਲੇ ਕੁਝ ਮਹੀਨੇ ਪਹਿਲਾਂ ਚੰਡੀਗੜ੍ਹ ਦੇ ਸੈਕਟਰ 32 ਦੇ ਹਸਪਤਾਲ 'ਚ ਮੌਤ ਹੋ ਗਈ ਸੀ। ਲੱਤ 'ਚ ਗੋਲੀ ਲੱਗਣ ਕਾਰਨ ਲਾਲੀ ਚੀਮਾ ਦੀ ਹਾਲਤ ਗੰਭੀਰ ਹੈ ਅਤੇ ਇਸ ਸਮੇਂ ਉਹ ਸਿਵਿਲ ਹਸਪਤਾਲ ਲੁਧਿਆਣਾ ਵਿੱਚ ਜ਼ੇਰੇ ਇਲਾਜ਼ ਹੈ। -PTC News


Top News view more...

Latest News view more...