Fri, Apr 26, 2024
Whatsapp

ਲੁਧਿਆਣਾ: ਬਿਜਲੀ ਦੀਆਂ ਤਾਰਾਂ ਦੀ ਲਪੇਟ 'ਚ ਆਈ ਸਕੂਲੀ ਬੱਸ, ਮਸਾਂ ਬਚੇ ਬੱਚੇ

Written by  Jashan A -- May 08th 2019 04:40 PM
ਲੁਧਿਆਣਾ: ਬਿਜਲੀ ਦੀਆਂ ਤਾਰਾਂ ਦੀ ਲਪੇਟ 'ਚ ਆਈ ਸਕੂਲੀ ਬੱਸ, ਮਸਾਂ ਬਚੇ ਬੱਚੇ

ਲੁਧਿਆਣਾ: ਬਿਜਲੀ ਦੀਆਂ ਤਾਰਾਂ ਦੀ ਲਪੇਟ 'ਚ ਆਈ ਸਕੂਲੀ ਬੱਸ, ਮਸਾਂ ਬਚੇ ਬੱਚੇ

ਲੁਧਿਆਣਾ: ਬਿਜਲੀ ਦੀਆਂ ਤਾਰਾਂ ਦੀ ਲਪੇਟ 'ਚ ਆਈ ਸਕੂਲੀ ਬੱਸ, ਮਸਾਂ ਬਚੇ ਬੱਚੇ,ਲੁਧਿਆਣਾ: ਅੱਜ ਦੁਪਹਿਰ ਲੁਧਿਆਣਾ ਦੇ ਸਰੂਪ ਨਗਰ 'ਚ ਬੱਚਿਆਂ ਨੂੰ ਸਕੂਲ ਤੋਂ ਘਰ ਲਿਜਾ ਰਹੀ ਇਕ ਸਕੂਲੀ ਬੱਸ ਨੂੰ ਅਚਾਨਕ ਭਿਆਨਕ ਅੱਗ ਲਾਹੱਗਣ ਦਾ ਮਾਮਲਾ ਸਾਹਮਣੇ ਆਇਆ ਹੈ। [caption id="attachment_292896" align="aligncenter" width="300"]ldh ਲੁਧਿਆਣਾ: ਬਿਜਲੀ ਦੀਆਂ ਤਾਰਾਂ ਦੀ ਲਪੇਟ 'ਚ ਆਈ ਸਕੂਲੀ ਬੱਸ, ਮਸਾਂ ਬਚੇ ਬੱਚੇ[/caption] ਹੋਰ ਪੜ੍ਹੋ:ਬਿਹਾਰ: ਗੋਦਾਮ ‘ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਹੋਇਆ ਨੁਕਸਾਨ ਦੱਸਿਆ ਜਾ ਰਿਹਾ ਹੈ ਕਿ ਜੀ. ਆਰ. ਡੀ. ਸਕੂਲ ਦੀ ਬੱਸ ਸਰੂਪ ਨਗਰ ਗੁਰਦੁਆਰੇ ਦੇ ਮੋੜ 'ਤੇ ਸੀ, ਜਿੱਥੇ ਉੱਪਰੋਂ ਬਿਜਲੀ ਦੀਆਂ ਤਾਰਾਂ ਹੇਠਾਂ ਲਟਕ ਰਹੀਆਂ ਸਨ। ਜਿਸ ਕਾਰਨ ਤਾਰਾਂ ਦੀ ਲਪੇਟ 'ਚ ਆਉਣ ਕਾਰਨ ਬੱਸ ਨੂੰ ਭਿਆਨਕ ਅੱਗ ਲੱਗ ਗਈ।ਇਸ ਘਟਨਾ ਤੋਂ ਬਾਅਦ ਬੱਸ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਬੜੀ ਮੁਸ਼ਕਲ ਨਾਲ ਲੋਕਾਂ ਬੱਸ 'ਚ ਬੈਠੇ ਬੱਚਿਆਂ ਨੂੰ ਬਾਹਰ ਕੱਢਿਆ। ਹੋਰ ਪੜ੍ਹੋ:ਈਸੜੂ ਨੇੜੇ ਸੈਰ ਕਰ ਰਹੀਆਂ ਔਰਤਾਂ ‘ਤੇ ਪਲਟੀ ਬੱਸ ,ਇੱਕ ਮੌਤ, ਕਈ ਜ਼ਖਮੀ [caption id="attachment_292895" align="aligncenter" width="300"]ldh ਲੁਧਿਆਣਾ: ਬਿਜਲੀ ਦੀਆਂ ਤਾਰਾਂ ਦੀ ਲਪੇਟ 'ਚ ਆਈ ਸਕੂਲੀ ਬੱਸ, ਮਸਾਂ ਬਚੇ ਬੱਚੇ[/caption] ਇਸ ਘਟਨਾ ਦੀ ਸੂਚਨਾ ਮਿਲਦਿਆਂ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। -PTC News


Top News view more...

Latest News view more...