Fri, Apr 26, 2024
Whatsapp

ਇਨਸਾਨੀਅਤ ਹੋਈ ਸ਼ਰਮਸਾਰ, ਪਹਿਲਾਂ ਨੌਜਵਾਨ ਨੂੰ ਕੁੱਟਿਆ ਮਗਰੋਂ ਜੁੱਤੀਆਂ 'ਤੇ ਰਗੜਵਾਈ ਨੱਕ, ਦੇਖੋ ਵੀਡੀਓ

Written by  Jashan A -- June 22nd 2019 06:22 PM
ਇਨਸਾਨੀਅਤ ਹੋਈ ਸ਼ਰਮਸਾਰ, ਪਹਿਲਾਂ ਨੌਜਵਾਨ ਨੂੰ ਕੁੱਟਿਆ ਮਗਰੋਂ ਜੁੱਤੀਆਂ 'ਤੇ ਰਗੜਵਾਈ ਨੱਕ, ਦੇਖੋ ਵੀਡੀਓ

ਇਨਸਾਨੀਅਤ ਹੋਈ ਸ਼ਰਮਸਾਰ, ਪਹਿਲਾਂ ਨੌਜਵਾਨ ਨੂੰ ਕੁੱਟਿਆ ਮਗਰੋਂ ਜੁੱਤੀਆਂ 'ਤੇ ਰਗੜਵਾਈ ਨੱਕ, ਦੇਖੋ ਵੀਡੀਓ

ਇਨਸਾਨੀਅਤ ਹੋਈ ਸ਼ਰਮਸਾਰ, ਪਹਿਲਾਂ ਨੌਜਵਾਨ ਨੂੰ ਕੁੱਟਿਆ ਮਗਰੋਂ ਜੁੱਤੀਆਂ 'ਤੇ ਰਗੜਵਾਈ ਨੱਕ, ਦੇਖੋ ਵੀਡੀਓ,ਮੰਦਸੌਰ: ਮੱਧ ਪ੍ਰਦੇਸ਼ ਦੇ ਮੰਦਸੌਰ 'ਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ, ਜਿਥੇ ਕੁਝ ਵਿਅਕਤੀਆਂ ਨੇ ਇੱਕ ਨੌਜਵਾਨ ਦੀ ਪਹਿਲਾ ਤਾਂ ਕੁੱਟਮਾਰ ਕੀਤੀ ਅਤੇ ਮਗਰੋਂ ਉਸ ਦੀ ਨੱਕ ਜੁੱਤੀਆਂ 'ਤੇ ਰਗੜਾਈ। ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਜਿਸ 'ਚ ਤੁਸੀਂ ਸਾਫ ਦੇਖ ਸਕਦੇ ਹੋ ਕਿਸ ਤਰ੍ਹਾਂ ਕੁਝ ਵਿਅਕਤੀ ਲੜਕੇ ਨੂੰ ਕੁੱਟਦੇ ਹਨ ਤੇ ਫਿਰ ਉਸ ਨੂੰ ਜੁੱਤੀਆਂ 'ਤੇ ਨੱਕ ਰਗੜਨ ਲਈ ਕਹਿੰਦੇ ਹਨ। ਮਾਮਲਾ 16 ਦਾ ਦੱਸਿਆ ਜਾ ਰਿਹਾ ਹੈ। ਹੋਰ ਪੜ੍ਹੋ: ਪੁਲਵਾਮਾ: CRPF ਕੈਂਪ 'ਤੇ ਅੱਤਵਾਦੀਆਂ ਨੇ ਕੀਤਾ ਗ੍ਰਨੇਡ ਹਮਲਾ ਤੁਹਾਨੂੰ ਦੱਸ ਦੇਈਏ ਕਿ ਵਿਆਹ ਸਮਾਰੋਹ 'ਚ ਕੁਝ ਲੋਕਾਂ ਦੀ ਉਕਤ ਵਿਅਕਤੀ ਨਾਲ ਬਹਿਸ ਹੋਈ ਸੀ, ਜਿਸ ਤੋਂ ਬਾਅਦ ਉਸ ਦੀ ਕੁੱਟਮਾਰ ਕੀਤੀ ਗਈ। ਵਿਆਹ 'ਚ ਪਾਣੀ ਸੁੱਟਣ ਨੂੰ ਲੈ ਕੇ ਕਮਲ ਦਾ ਕੁਝ ਲੋਕਾਂ ਨਾਲ ਵਿਵਾਦ ਹੋ ਗਿਆ ਸੀ, ਜਿਸ ਕਾਰਨ ਕੁੱਟਮਾਰ ਹੋ ਗਈ ਅਤੇ ਕਮਲ ਨੇ ਵੀ ਬਚਾਅ ਕਰਦੇ ਹੋਏ ਉਨ੍ਹਾਂ 'ਤੇ ਇੱਟ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ।

-PTC News

Top News view more...

Latest News view more...