ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਪੰਚਾਇਤਾਂ ਨੂੰ ਮਿਲੀਆਂ ਗਰਾਂਟਾਂ ਖਰਚਣ 'ਤੇ ਲੱਗੀ ਰੋਕ
ਹੇਠ ਲਿਖੀਆ ਗਰਾਂਟਾਂ ਖਰਚਣ ਉੱਤੇ ਰੋਕ ਲਗਾਈ ਹੈ-
ਵਿਵੇਕੀ ਗਰਾਂਟ
ਕੈਟਲ ਫੇਅਰ ਗਰਾਂਟਾਂ
ਪਿੰਡਾਂ ਵਿੱਚ ਤਰਲ ਵੇਸਟ ਮਨੇਜ਼ਮੈਂਟ ਸਕੀਮ
ਸੋਲਿਡ ਵੇਸਟ ਮਨੈਜਮੈਂਟ ਸਕੀਮ
ਪਿੰਡਾਂ ਵਿੱਚ ਯਾਦਗਾਰੀ ਗੇਟਾਂ ਸੰਬੰਧੀ ਗਰਾਂਟ
ਸ਼ਮਸਾਨ ਘਾਟ ਬਣਾਉਣ ਸੰਬੰਧੀ ਰੋਕ
ਈਸਾਈ ਅਤੇ ਮੁਸਲਿਮ ਭਾਈਚਾਰੇ ਲਈ ਕਬਰਗਾਹਾਂ ਉੱਤੇ ਰੋਕ
ਪਿੰਡਾਂ ਵਿੱਚ ਸੋਲਰ ਲਾਈਟਾਂ ਦੀ ਉਸਾਰੀ
ਇਨਫਰਾਸਟੈਕਚਰ ਗੈਪ ਫਿਲਿੰਗ ਸਕੀਮ
ਐਸਸੀ ਪਿੰਡਾਂ ਆਧੁਨਿਕਕਰਨ ਅਤੇ ਸੁਧਾਰ ਕਰਨ
ਆਰ ਜੀਐਸਏ ਸਕੀਮ ਤਹਿਤ ਕਮਨਿਊਟੀ ਸੈਂਟਰ
ਹੋਰ ਗਰਾਂਟਾ ਉਤੇ ਵੀ ਰੋਕ ਲਗਾਈ ਗਈ ਹੈ।
ਇਹ ਵੀ ਪੜ੍ਹੋ:ਪੰਜਾਬੀ ਗੀਤਕਾਰ ਅਲਮਸਤ ਦੇਸਰਪੁਰੀ ਫਾਨੀ ਦੁਨੀਆ ਤੋਂ ਹੋਏ ਰੁਖ਼ਸਤ
-PTC News