ਮੁੱਖ ਖਬਰਾਂ

ਪੰਜਾਬ ਦੀ ਅਫ਼ਸਰਸ਼ਾਹੀ 'ਚ ਵੱਡਾ ਫੇਰਬਦਲ, 12 ਜ਼ਿਲ੍ਹਿਆ ਦੇ SSP ਬਦਲੇ

By Pardeep Singh -- July 21, 2022 1:33 pm

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਆਏ ਦਿਨ ਪ੍ਰਬੰਧਕੀ ਢਾਂਚੇ ਦੇ ਕਈ ਅਧਿਕਾਰੀਆਂ ਦੇ ਤਬਾਦਲੇ ਕੀਤੇ ਜਾਂਦੇ ਹਨ। ਹੁਣ ਪੰਜਾਬ ਸਰਕਾਰ ਨੇ ਪੰਜਾਬ ਦੇ  12 ਆਈਪੀਐਸ ਅਤੇ 7 ਪੀਪੀਐਸ ਦੇ ਤਬਾਦਲੇ ਕੀਤੇ ਗਏ ਹਨ।

12 IPS ਅਧਿਕਾਰੀਆਂ ਦਾ ਵੇਰਵਾ

ਸਵਪਨਾ ਸ਼ਰਮਾ ਨੂੰ ਜਲੰਧਰ ਦਿਹਾਤੀ ਤੋਂ ਬਦਲ ਕੇ ਐਸਐਸਪੀ ਅੰਮ੍ਰਿਤਸਰ ਦਿਹਾਤੀ ਲਾਇਆ ਗਿਆ ਹੈ।
ਹਰਜੀਤ ਸਿੰਘ ਨੂੰ ਗੁਰਦਾਸਪੁਰ ਤੋਂ ਹਟਾ ਕੇ ਲੁਧਿਆਣਾ ਦਿਹਾਤੀ ਦਾ ਐਸ.ਐਸ.ਪੀ.
ਦੀਪਕ ਹਿਲੋਰੀ ਨੂੰ ਲੁਧਿਆਣਾ ਦਿਹਾਤੀ ਤੋਂ ਹਟਾ ਕੇ ਗੁਰਦਾਸਪੁਰ ਦਾ ਐੱਸਐੱਸਪੀ ਲਾਇਆ ਗਿਆ ਹੈ।
ਸੁਰਿੰਦਰ ਲਾਂਬਾ ਨੂੰ ਫਿਰੋਜ਼ਪੁਰ ਦਾ ਨਵਾਂ ਐਸ.ਐਸ.ਪੀ.
ਭਗੀਰਥ ਸਿੰਘ ਮੀਨਾ ਨੂੰ ਐਸ.ਬੀ.ਐਸ.ਨਗਰ ਦਾ ਨਵਾਂ ਐਸ.ਐਸ.ਪੀ.
ਸਚਿਨ ਗੁਪਤਾ ਹੋਣਗੇ ਮੁਕਤਸਰ ਦੇ ਨਵੇਂ ਐੱਸ.ਐੱਸ.ਪੀ.
ਨਵਨੀਤ ਸਿੰਘ ਬੈਂਸ ਨੂੰ ਕਪੂਰਥਲਾ ਦਾ ਨਵਾਂ ਐਸ.ਐਸ.ਪੀ.
ਰਾਜਪਾਲ ਸਿੰਘ ਨੂੰ ਬਟਾਲਾ ਤੋਂ ਹਟਾ ਕੇ ਫਰੀਦਕੋਟ ਦੇ ਨਵੇਂ ਐੱਸ.ਐੱਸ.ਪੀ.
ਸਤਿੰਦਰ ਸਿੰਘ ਬਟਾਲਾ ਦੇ ਨਵੇਂ ਐੱਸ.ਐੱਸ.ਪੀ.
ਸਵਰਨਦੀਪ ਸਿੰਘ ਨੂੰ ਅੰਮ੍ਰਿਤਸਰ ਦਿਹਾਤੀ ਤੋਂ ਬਦਲ ਕੇ ਜਲੰਧਰ ਦਿਹਾਤੀ ਦਾ ਐਸ.ਐਸ.ਪੀ.
ਹਰਕਮਲਪ੍ਰੀਤ ਸਿੰਘ ਖੱਖ ਨੂੰ ਪਠਾਨਕੋਟ ਦਾ ਐਸ.ਐਸ.ਪੀ.
ਅਵਨੀਤ ਕੌਰ ਸਿੱਧੂ ਨੂੰ ਫਰੀਦਕੋਟ ਤੋਂ ਹਟਾ ਕੇ ਮਲੇਰਕੋਟਲਾ ਦੀ ਨਵੀਂ ਐੱਸ.ਐੱਸ.ਪੀ.

  • Share