Fri, Apr 26, 2024
Whatsapp

ਮਾਨਸਾ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਸਿਰਸਾ ਦੇ ਵਿਅਕਤੀ ਤੋਂ ਬਰਾਮਦ ਕੀਤੇ 3 ਕਰੋੜ ਰੁਪਏ

Written by  Jashan A -- January 08th 2019 09:12 PM -- Updated: January 09th 2019 06:13 PM
ਮਾਨਸਾ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਸਿਰਸਾ ਦੇ ਵਿਅਕਤੀ ਤੋਂ ਬਰਾਮਦ ਕੀਤੇ 3 ਕਰੋੜ ਰੁਪਏ

ਮਾਨਸਾ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਸਿਰਸਾ ਦੇ ਵਿਅਕਤੀ ਤੋਂ ਬਰਾਮਦ ਕੀਤੇ 3 ਕਰੋੜ ਰੁਪਏ

ਮਾਨਸਾ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਸਿਰਸਾ ਦੇ ਵਿਅਕਤੀ ਤੋਂ ਬਰਾਮਦ ਕੀਤੇ 3 ਕਰੋੜ ਰੁਪਏ। ਮਾਨਸਾ: ਮਾਨਸਾ ਪੁਲਿਸ ਵੱਲੋਂ ਅੱਜ ਇੱਕ ਸਿਰਸਾ ਦੇ ਵਿਅਕਤੀ ਤੋਂ ਕਰੀਬ ਤਿੰਨ ਕਰੋੜ ਰੁਪਏ ਦੀ ਨਕਦੀ ਬਰਾਮਦ ਕਰਨ ਦੀ ਸੂਚਨਾ ਮਿਲੀ ਹੈ। ਵਿਅਕਤੀ ਦੀ ਪਹਿਚਾਣ ਨਿਰਮਲਜੀਤ ਸਿੰਘ ਵਾਸੀ ਹਰਿਆਣਾ ਦੇ ਕਸਬਾ ਰਾਣੀਆਂ ਵਜੋਂ ਹੋਈ ਹੈ। [caption id="attachment_237821" align="aligncenter" width="300"]Rs 3 Crore cash recovered from couple in Mansa ਮਾਨਸਾ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਸਿਰਸਾ ਦੇ ਵਿਅਕਤੀ ਤੋਂ ਬਰਾਮਦ ਕੀਤੇ 3 ਕਰੋੜ ਰੁਪਏ[/caption] ਪੁਲਿਸ ਵੱਲੋਂ ਇਸ ਵਿਅਕਤੀ ਤੋਂ ਨਾਕੇ ’ਤੇ ਤਲਾਸ਼ੀ ਦੌਰਾਨ 2 ਕਰੋੜ, 99 ਲੱਖ ਤੇ 53 ਹਜ਼ਾਰ ਰੁਪਏ ਬਰਾਮਦ ਕੀਤੇ ਗਏ ਹਨ।ਨਿਰਮਲਜੀਤ ਸਿੰਘ ਨੇ ਇਸ ਰਕਮ ਬਾਰੇ ਹਾਲੇ ਕੁਝ ਨਹੀਂ ਦੱਸਿਆ ਕਿ ਇੰਨੀ ਰਕਮ ਉਸ ਕੋਲ ਆਈ ਕਿੱਥੋਂ ਤੇ ਉਹ ਕਿੱਥੇ ਲੈ ਕੇ ਜਾ ਰਿਹਾ ਸੀ। [caption id="attachment_237824" align="aligncenter" width="300"]Rs 3 Crore cash recovered from couple in Mansa ਮਾਨਸਾ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਸਿਰਸਾ ਦੇ ਵਿਅਕਤੀ ਤੋਂ ਬਰਾਮਦ ਕੀਤੇ 3 ਕਰੋੜ ਰੁਪਏ[/caption] ਇਸ ਮਾਮਲੇ ਸਬੰਧੀ ਸੀਨੀਅਰ ਪੁਲਿਸ ਕਪਤਾਨ ਮਨਧੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਨਾਕੇ ਦੌਰਾਨ ਜਦੋਂ ਨਿਰਮਲਜੀਤ ਸਿੰਘ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਉਕਤ ਨਕਦੀ ਬਰਾਮਦ ਕੀਤੀ ਗਈ। ਨਿਰਮਲਜੀਤ ਮੌਕੇ ’ਤੇ ਇਸ ਰਕਮ ਦਾ ਕੋਈ ਠੋਸ ਜਵਾਬ ਨਹੀਂ ਦੇ ਸਕਿਆ। -PTC News


Top News view more...

Latest News view more...