Sun, Apr 28, 2024
Whatsapp

ਮੋਗਾ: ਬੱਸ ਸਟੈਂਡ 'ਤੇ ਬੈਠਾ ਲੜਕੀ ਦੀ ਬਣਾ ਰਿਹਾ ਸੀ ਵੀਡੀਓ, ਲੋਕਾਂ ਨੇ ਜੰਮ ਕੇ ਕੀਤੀ ਛਿੱਤਰ ਪਰੇਡ

Written by  Jashan A -- November 06th 2019 11:40 AM
ਮੋਗਾ: ਬੱਸ ਸਟੈਂਡ 'ਤੇ ਬੈਠਾ ਲੜਕੀ ਦੀ ਬਣਾ ਰਿਹਾ ਸੀ ਵੀਡੀਓ, ਲੋਕਾਂ ਨੇ ਜੰਮ ਕੇ ਕੀਤੀ ਛਿੱਤਰ ਪਰੇਡ

ਮੋਗਾ: ਬੱਸ ਸਟੈਂਡ 'ਤੇ ਬੈਠਾ ਲੜਕੀ ਦੀ ਬਣਾ ਰਿਹਾ ਸੀ ਵੀਡੀਓ, ਲੋਕਾਂ ਨੇ ਜੰਮ ਕੇ ਕੀਤੀ ਛਿੱਤਰ ਪਰੇਡ

ਮੋਗਾ: ਬੱਸ ਸਟੈਂਡ 'ਤੇ ਬੈਠਾ ਲੜਕੀ ਦੀ ਬਣਾ ਰਿਹਾ ਸੀ ਵੀਡੀਓ, ਲੋਕਾਂ ਨੇ ਜੰਮ ਕੇ ਕੀਤੀ ਛਿੱਤਰ ਪਰੇਡ,ਮੋਗਾ: ਮੋਗਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਤੁਸੀਂ ਵੀ ਹੈਰਾਨ ਹੋ ਜਾਓਗੇ।ਦਰਅਸਲ, ਮੋਗਾ ਬੱਸ ਸਟੈਂਡ 'ਤੇ ਇੱਕ ਵਿਅਕਤੀ ਲੜਕੀ ਦੀ ਫੋਨ ਤੇ ਵੀਡਿਓ ਬਣਾ ਰਿਹਾ ਸੀ ਤੇ ਜਦ ਇਸ ਦੀ ਭਣਕ ਲੜਕੀ ਨੂੰ ਲੱਗੀ ਤਾਂ ਉਸਨੇ ਆਪਣੇ ਪਰਿਵਾਰ ਵਾਲਿਆਂ ਨੂੰ ਫੋਨ ਕਰਕੇ ਬੱਸ ਸਟੈਂਡ ਤੇ ਬੁਲਾਇਆ। Moga ਜਿਸ ਤੋਂ ਬਾਅਦ ਲੜਕੀ ਦੇ ਪਰਿਵਾਰ ਵਾਲਿਆਂ ਨੇ ਮੌਕੇ ਤੇ ਪਹੁੰਚ ਕੇ ਨੌਜਵਾਨ ਦੀ ਜੰਮ ਕੇ ਕੁੱਟਮਾਰ ਕੀਤੀ। ਨੌਜਵਾਨ ਦੀ ਕੁੱਟਮਾਰ ਕਰਦਿਆਂ ਪਰਿਵਾਰ ਨੇ ਵੀਡੀਓ ਬਣਾ ਲਈ ਹੈ, ਜਿਸ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤਾ ਹੈ। ਹੋਰ ਪੜ੍ਹੋ: ਨੀਤਾ ਅੰਬਾਨੀ ਨੇ ਆਪਣੇ ਪੁੱਤਰ ਦੇ ਵਿਆਹ ਦੀ ਖੁਸ਼ੀ 'ਚ ਜੰਮ ਕੇ ਕੀਤਾ ਡਾਂਸ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ Moga ਇਸ ਕੁੱਟਮਾਰ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਤੁਸੀਂ ਖ਼ੁਦ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਮਨਚਲੇ ਦੀ ਕੁੱਟਮਾਰ ਕੀਤੀ ਜਾ ਰਹੀ ਹੈ। -PTC News


Top News view more...

Latest News view more...