ਮੋਹਾਲੀ ਦੇ ਫੇਸ -7 ਦੀ ਕੈਮੀਕਲ ਫੈਕਟਰੀ ‘ਚ ਹੋਇਆ ਧਮਾਕਾ , ਲੱਗੀ ਭਿਆਨਕ ਅੱਗ ,ਦੇਖੋ ਤਸਵੀਰਾਂ

Mohali Face-7 Chemical Factory Terrible fire
ਮੋਹਾਲੀ ਕੈਮੀਕਲ ਫੈਕਟਰੀ 'ਚ ਹੋਇਆ ਧਮਾਕਾ , ਲੱਗੀ ਭਿਆਨਕ ਅੱਗ ,ਦੇਖੋ ਤਸਵੀਰਾਂ

ਮੋਹਾਲੀ ਦੇ ਫੇਸ -7 ਦੀ ਕੈਮੀਕਲ ਫੈਕਟਰੀ ‘ਚ ਹੋਇਆ ਧਮਾਕਾ , ਲੱਗੀ ਭਿਆਨਕ ਅੱਗ ,ਦੇਖੋ ਤਸਵੀਰਾਂ :ਮੋਹਾਲੀ : ਮੋਹਾਲੀ ਦੇ ਫੇਸ -7 ਦੀ ਕੈਮੀਕਲ ਫੈਕਟਰੀ ‘ਚ ਜਬਰਦਸਤ ਧਮਾਕਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।

Mohali Face-7 Chemical Factory Terrible fire

ਮੋਹਾਲੀ ਕੈਮੀਕਲ ਫੈਕਟਰੀ ‘ਚ ਹੋਇਆ ਧਮਾਕਾ , ਲੱਗੀ ਭਿਆਨਕ ਅੱਗ ,ਦੇਖੋ ਤਸਵੀਰਾਂ

ਇਸ ਧਮਾਕੇ ਤੋਂ ਬਾਅਦ ਕੈਮੀਕਲ ਫੈਕਟਰੀ ‘ਚ ਭਿਆਨਕ ਅੱਗ ਲੱਗ ਗਈ ਹੈ।ਜਿਸ ਦੀਆਂ ਕੁੱਝ ਤਸਵੀਰਾਂ ਸਾਹਮਣੇ ਆਈਆਂ ਹਨ।

Mohali Face-7 Chemical Factory Terrible fire

ਮੋਹਾਲੀ ਕੈਮੀਕਲ ਫੈਕਟਰੀ ‘ਚ ਹੋਇਆ ਧਮਾਕਾ , ਲੱਗੀ ਭਿਆਨਕ ਅੱਗ ,ਦੇਖੋ ਤਸਵੀਰਾਂ

ਇਸ ਘਟਨਾ ਦੀ ਸੂਚਨਾ ਮਿਲਦੀਆਂ ਹੀ ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਅਤੇ ਅੱਗ ਉਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।ਕੈਮੀਕਲ ਫੈਕਟਰੀ ‘ਚ ਅੱਗ ਲੱਗਣ ਦੇ ਕਾਰਨਾਂ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਮਿਲੀ।

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ: ਤਰਨਤਾਰਨ ‘ਚ ਸਕੂਲ ਬੱਸ ਅਤੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ , ਡਰਾਈਵਰ ਸਮੇਤ ਕਈ ਬੱਚੇ ਜ਼ਖ਼ਮੀ
-PTCNews