ਮਾਂ ਹੀ ਕਰਵਾਉਂਦੀ ਸੀ ਆਪਣੀਆਂ ਧੀਆਂ ਨਾਲ ਜ਼ਬਰੀ ਬਲਾਤਕਾਰ, ਹੁਣ ਮਿਲੀ 723 ਸਾਲ ਦੀ ਸਜ਼ਾ

mother sentenced to 723 years in prison for rape, torture of family in Morgan County
ਮਾਂ ਹੀ ਕਰਵਾਉਂਦੀ ਸੀ ਆਪਣੀਆਂ ਧੀਆਂ ਨਾਲ ਜ਼ਬਰੀ ਬਲਾਤਕਾਰ, ਹੁਣ ਮਿਲੀ 723 ਸਾਲ ਦੀ ਸਜ਼ਾ

ਮਾਂ ਹੀ ਕਰਵਾਉਂਦੀ ਸੀ ਆਪਣੀਆਂ ਧੀਆਂ ਨਾਲ ਜ਼ਬਰੀ ਬਲਾਤਕਾਰ, ਹੁਣ ਮਿਲੀ 723 ਸਾਲ ਦੀ ਸਜ਼ਾ:ਵਾਸ਼ਿੰਗਟਨ : ਅਮਰੀਕਾ ਵਿੱਚਇੱਕ ਔਰਤ ਨੂੰ ਆਪਣੀ ਧੀ ਅਤੇ ਆਪਣੀ ਮਤਰੇਈ ਧੀ ਨਾਲ ਜਬਰਨ ਬਲਾਤਕਾਰ ਕਰਵਾਉਣ ਦੇ ਦੋਸ਼ ਵਿੱਚ 700 ਤੋਂ ਵੱਧ ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸੇ ਕੇਸ ਵਿੱਚ ਲੀਜ਼ਾ ਦੇ ਪਤੀ ਮਾਈਕਲ ਲਸ਼ੇਰ ਨੂੰ 438 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। 41 ਸਾਲਾ ਲੀਜ਼ਾ ਮੈਰੀ ਲਸ਼ੇਰ ਨੂੰ ਅਦਾਲਤ ਵੱਲੋਂ 2 ਨਵੰਬਰ ਨੂੰ 723 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।

mother sentenced to 723 years in prison for rape, torture of family in Morgan County
ਮਾਂ ਹੀ ਕਰਵਾਉਂਦੀ ਸੀ ਆਪਣੀਆਂ ਧੀਆਂ ਨਾਲ ਜ਼ਬਰੀ ਬਲਾਤਕਾਰ, ਹੁਣ ਮਿਲੀ 723 ਸਾਲ ਦੀ ਸਜ਼ਾ

ਇਹ ਵੀ ਪੜ੍ਹੋ : ਕੇਂਦਰ ਸਰਕਾਰ ਨੇ ਖਾਲਿਸਤਾਨ ਪੱਖੀ 12 ਵੈਬਸਾਈਟਾਂ ਨੂੰ ਕੀਤਾ ਬਲੌਕ ,ਜਾਣੋਂ ਪੂਰਾ ਮਾਮਲਾ

ਇਸ ਕੇਸ ਦਾ ਫੈਸਲਾ ਜੱਜ ਸਟੀਫਨ ਬਰਾਊਨ ਦੁਆਰਾ ਸੁਣਾਇਆ ਗਿਆ ਸੀ ਅਤੇ ਅਮਰੀਕੀ ਕਾਨੂੰਨਾਂ ਦੇ ਅਨੁਸਾਰ ਅਜਿਹੇ ਮਾਮਲਿਆਂ ਵਿੱਚ ਇਹ ਸਭ ਤੋਂ ਵੱਧ ਸਜ਼ਾ ਹੈ। ਲੀਜ਼ਾ ‘ਤੇ ਬਲਾਤਕਾਰ, ਬਦਤਮੀਜ਼ੀ ਅਤੇ ਜਿਨਸੀ ਤਸੀਹੇ ਵਰਗੇ ਗੰਭੀਰ ਇਲਜ਼ਾਮ ਲੱਗੇ ਸਨ।

mother sentenced to 723 years in prison for rape, torture of family in Morgan County
ਮਾਂ ਹੀ ਕਰਵਾਉਂਦੀ ਸੀ ਆਪਣੀਆਂ ਧੀਆਂ ਨਾਲ ਜ਼ਬਰੀ ਬਲਾਤਕਾਰ, ਹੁਣ ਮਿਲੀ 723 ਸਾਲ ਦੀ ਸਜ਼ਾ

ਦੱਸਿਆ ਜਾਂਦਾ ਹੈ ਕਿ ਲੀਜ਼ਾ ਨਾਂਅ ਦੀ ਔਰਤ ਨੇ ਆਪਣੇ ਪਤੀ ਨਾਲ ਮਿਲ ਕੇ ਕਈ ਸਾਲਾਂ ਤੋਂ ਆਪਣੀ ਧੀ ਅਤੇ ਉਸਦੀ ਮਤਰੇਈ ਲੜਕੀ ਨਾਲ ਯੌਨ ਸ਼ੋਸ਼ਣ ਕੀਤਾ ਹੈ। ਇਹ ਕੇਸ ਪਹਿਲੀ ਵਾਰ ਸਾਲ 2007 ਵਿਚ ਸਾਹਮਣੇ ਆਇਆ ਸੀ। ਹੁਣ ਪੀੜਤਾਂ ਦੀ ਬੇਨਤੀ ‘ਤੇ ਇਸ ਨੂੰ ਦੁਬਾਰਾ ਖੋਲ੍ਹ ਖੋਲ੍ਹਿਆ ਗਿਆ ਸੀ।

mother sentenced to 723 years in prison for rape, torture of family in Morgan County
ਮਾਂ ਹੀ ਕਰਵਾਉਂਦੀ ਸੀ ਆਪਣੀਆਂ ਧੀਆਂ ਨਾਲ ਜ਼ਬਰੀ ਬਲਾਤਕਾਰ, ਹੁਣ ਮਿਲੀ 723 ਸਾਲ ਦੀ ਸਜ਼ਾ

ਇਸ ਕੇਸ ਬਾਰੇ ਗੱਲ ਕਰਦਿਆਂ ਸਹਾਇਕ ਅਟਾਰਨੀ ਕੋਰਟਨੀ ਸ਼ਲੇਕ ਨੇ ਕਿਹਾ ਕਿ ਪੀੜਤਾਂ ਕਈ ਸਾਲਾਂ ਤੋਂ ਇਨ੍ਹਾਂ ਜ਼ਾਲਮਾਂ ਦੇ ਨਾਲ ਰਹਿੰਦੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਬਹੁਤ ਸਾਰੀਆਂ ਮੁਸ਼ਕਲਾਂ ਆਈਆਂ ਹਨ। ਇਨ੍ਹਾਂ ਲੋਕਾਂ ਨੂੰ ਇਸ ਕੇਸ ਵਿੱਚ ਸਜ਼ਾ ਮਿਲੀ ਹੈ ਅਤੇ ਇਸ ਕੇਸ ਵਿੱਚ ਉਨ੍ਹਾਂ ਨੂੰ ਨਿਆਂ ਮਿਲਿਆ ਹੈ।
-PTCNews