Mon, May 6, 2024
Whatsapp

ਮੁਕਤਸਰ ਸਾਹਿਬ 'ਚ ਸਾਬਕਾ ਸਰਪੰਚ ਦਾ ਅਣਪਛਾਤੇ ਲੋਕਾਂ ਨੇ ਗੋਲੀਆਂ ਮਾਰ ਕੇ ਕੀਤਾ ਕਤਲ

Written by  Shanker Badra -- May 15th 2018 02:55 PM -- Updated: May 15th 2018 03:28 PM
ਮੁਕਤਸਰ ਸਾਹਿਬ 'ਚ ਸਾਬਕਾ ਸਰਪੰਚ ਦਾ ਅਣਪਛਾਤੇ ਲੋਕਾਂ ਨੇ ਗੋਲੀਆਂ ਮਾਰ ਕੇ ਕੀਤਾ ਕਤਲ

ਮੁਕਤਸਰ ਸਾਹਿਬ 'ਚ ਸਾਬਕਾ ਸਰਪੰਚ ਦਾ ਅਣਪਛਾਤੇ ਲੋਕਾਂ ਨੇ ਗੋਲੀਆਂ ਮਾਰ ਕੇ ਕੀਤਾ ਕਤਲ

ਮੁਕਤਸਰ ਸਾਹਿਬ 'ਚ ਸਾਬਕਾ ਸਰਪੰਚ ਦਾ ਅਣਪਛਾਤੇ ਲੋਕਾਂ ਨੇ ਗੋਲੀਆਂ ਮਾਰ ਕੇ ਕੀਤਾ ਕਤਲ:ਮੁਕਤਸਰ ਸਾਹਿਬ 'ਚ ਦਿਨ ਦਿਹਾੜੇ ਸਾਬਕਾ ਸਰਪੰਚ ਦੇ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਮੁਕਤਸਰ ਸਾਹਿਬ 'ਚ ਕਾਂਗਰਸ ਪਾਰਟੀ ਦੇ ਆਗੂ ਤੇ ਕੋਠੇ ਚੀਦਿਆਂ ਵਾਲੇ ਦੇ ਸਾਬਕਾ ਸਰਪੰਚ ਤੇ ਸਾਬਕਾ ਬਲਾਕ ਸੰਮਤੀ ਮੈਂਬਰ ਛਿੰਦਾ ਸਿੰਘ ਦਾ ਅਣਪਛਾਤੇ ਲੋਕਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ।Mukatsar Sahib Sarpanch Muderਪ੍ਰਾਪਤ ਜਾਣਕਾਰੀ ਅਨੁਸਾਰ ਮੋਟਰਸਾਈਕਲ ਤੇ ਜਾ ਰਹੇ ਸਾਬਕਾ ਸਰਪੰਚ ਨੂੰ ਗੋਲੀਆਂ ਮਾਰੀਆਂ ਗਈਆਂ,ਜਿਸ ਦਾ ਮੌਕੇ ਤੇ ਦਿਹਾਂਤ ਹੋ ਗਿਆ। Mukatsar Sahib Sarpanch Muder

ਉਸਦੇ ਕਤਲ ਬਾਰੇ ਅਜੇ ਕੋਈ ਵੀ ਜਾਣਕਾਰੀ ਨਹੀਂ ਮਿਲੀ।ਦੱਸਿਆ ਜਾਂਦਾ ਹੈ ਕਿ ਸਾਬਕਾ ਸਰਪੰਚ ਛਿੰਦਾ ਸਿੰਘ ਕਾਂਗਰਸ ਪਾਰਟੀ ਦਾ ਆਗੂ ਸੀ। -PTCNews

Top News view more...

Latest News view more...