Sat, Apr 27, 2024
Whatsapp

ਮੁੰਬਈ : ਕ੍ਰਿਸ਼ਨ ਜਨਮ-ਅਸ਼ਟਮੀ ਮੌਕੇ ਦਹੀ- ਹਾਂਡੀ ਸਮਾਗਮ ਦੌਰਾਨ ਗੋਵਿੰਦਾ ਦੀ ਹੋਈ ਮੌਤ

Written by  Shanker Badra -- September 03rd 2018 08:31 PM -- Updated: September 03rd 2018 08:32 PM
ਮੁੰਬਈ : ਕ੍ਰਿਸ਼ਨ ਜਨਮ-ਅਸ਼ਟਮੀ ਮੌਕੇ ਦਹੀ- ਹਾਂਡੀ ਸਮਾਗਮ ਦੌਰਾਨ ਗੋਵਿੰਦਾ ਦੀ ਹੋਈ ਮੌਤ

ਮੁੰਬਈ : ਕ੍ਰਿਸ਼ਨ ਜਨਮ-ਅਸ਼ਟਮੀ ਮੌਕੇ ਦਹੀ- ਹਾਂਡੀ ਸਮਾਗਮ ਦੌਰਾਨ ਗੋਵਿੰਦਾ ਦੀ ਹੋਈ ਮੌਤ

ਮੁੰਬਈ : ਕ੍ਰਿਸ਼ਨ ਜਨਮ-ਅਸ਼ਟਮੀ ਮੌਕੇ ਦਹੀ- ਹਾਂਡੀ ਸਮਾਗਮ ਦੌਰਾਨ ਗੋਵਿੰਦਾ ਦੀ ਹੋਈ ਮੌਤ:ਮੁੰਬਈ 'ਚ ਕ੍ਰਿਸ਼ਨ ਜਨਮ-ਅਸ਼ਟਮੀ ਦੇ ਜਸ਼ਨ ਦੌਰਾਨ ਆਯੋਜਿਤ ਦਹੀ-ਹਾਂਡੀ ਸਮਾਰੋਹ 'ਚ 36 ਸਾਲਾ ਗੋਵਿੰਦਾ ਦੇ ਜ਼ਖਮੀ ਹੋਣ ਦੀ ਖ਼ਬਰ ਮਿਲੀ ਸੀ। ਜਿਸ ਤੋਂ ਬਾਅਦ ਉਸਨੂੰ ਜ਼ਖਮੀ ਹਾਲਤ 'ਚ ਮੁੰਬਈ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ।ਜਿਸ ਤੋਂ ਬਾਅਦ ਜ਼ਖਮੀ ਹੋਏ ਗੋਵਿੰਦਾ ਦੀ ਮੁੰਬਈ ਦੇ ਹਸਪਤਾਲ 'ਚ ਮੌਤ ਹੋ ਗਈ ਹੈ। -PTCNews


Top News view more...

Latest News view more...