Sat, Apr 27, 2024
Whatsapp

ਮੁਰਤਜ਼ਾ -ਏ -ਹਾਮਿਦ ਨੇ ਪੁਲਵਾਮਾ 'ਚ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਲਈ ਪ੍ਰਧਾਨ ਮੰਤਰੀ ਕੌਮੀ ਰਾਹਤ ਫੰਡ 'ਚ 110 ਕਰੋੜ ਰੁਪਏ ਦੇਣ ਦੀ ਕੀਤੀ ਪੇਸ਼ਕਸ਼

Written by  Shanker Badra -- March 04th 2019 05:56 PM
ਮੁਰਤਜ਼ਾ -ਏ -ਹਾਮਿਦ ਨੇ ਪੁਲਵਾਮਾ 'ਚ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਲਈ ਪ੍ਰਧਾਨ ਮੰਤਰੀ ਕੌਮੀ ਰਾਹਤ ਫੰਡ 'ਚ 110 ਕਰੋੜ ਰੁਪਏ ਦੇਣ ਦੀ ਕੀਤੀ ਪੇਸ਼ਕਸ਼

ਮੁਰਤਜ਼ਾ -ਏ -ਹਾਮਿਦ ਨੇ ਪੁਲਵਾਮਾ 'ਚ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਲਈ ਪ੍ਰਧਾਨ ਮੰਤਰੀ ਕੌਮੀ ਰਾਹਤ ਫੰਡ 'ਚ 110 ਕਰੋੜ ਰੁਪਏ ਦੇਣ ਦੀ ਕੀਤੀ ਪੇਸ਼ਕਸ਼

ਮੁਰਤਜ਼ਾ -ਏ -ਹਾਮਿਦ ਨੇ ਪੁਲਵਾਮਾ 'ਚ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਲਈ ਪ੍ਰਧਾਨ ਮੰਤਰੀ ਕੌਮੀ ਰਾਹਤ ਫੰਡ 'ਚ 110 ਕਰੋੜ ਰੁਪਏ ਦੇਣ ਦੀ ਕੀਤੀ ਪੇਸ਼ਕਸ਼:ਦਿੱਲੀ : ਮੁਰਤਜ਼ਾ -ਏ -ਹਾਮਿਦ ਨਾਂਅ ਦੇ ਇੱਕ ਵਿਅਕਤੀ ਨੇ ਪੁਲਵਾਮਾ 'ਚ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਲਈ ਪ੍ਰਧਾਨ ਮੰਤਰੀ ਕੌਮੀ ਰਾਹਤ ਫੰਡ 'ਚ 110 ਕਰੋੜ ਰੁਪਏ ਦਾਨ ਦੇਣ ਦੀ ਪੇਸ਼ਕਸ਼ ਕੀਤੀ ਹੈ।ਜਾਣਕਾਰੀ ਅਨੁਸਾਰ ਮੁਰਤਜ਼ਾ -ਏ -ਹਾਮਿਦ ਕੋਟਾ ਤੋਂ ਹਨ ਅਤੇ ਮੌਜੂਦਾ ਸਮੇਂ ਮੁੰਬਈ 'ਚ ਹਨ। [caption id="attachment_264797" align="aligncenter" width="300"]Murtaza A Hamid Pulwama martyrs prime minister national relief fund 110 crore Offer ਮੁਰਤਜ਼ਾ -ਏ -ਹਾਮਿਦ ਨੇ ਪੁਲਵਾਮਾ 'ਚ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਲਈ ਪ੍ਰਧਾਨ ਮੰਤਰੀ ਕੌਮੀ ਰਾਹਤ ਫੰਡ 'ਚ 110 ਕਰੋੜ ਰੁਪਏ ਦੇਣ ਦੀ ਕੀਤੀ ਪੇਸ਼ਕਸ਼[/caption] ਉਨ੍ਹਾਂ ਨੇ ਆਪਣੀ ਟੈਕਸਯੋਗ ਆਮਦਨ 'ਚੋਂ 110 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਹੈ, ਜੋ ਹਾਲ ਹੀ 'ਚ ਪੁਲਵਾਮਾ' ਚ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਲਈ ਪ੍ਰਧਾਨ ਮੰਤਰੀ ਕੌਮੀ ਰਾਹਤ ਫੰਡ 'ਚ ਦਾਨ ਦੀ ਪੇਸ਼ਕਸ਼ ਕੀਤੀ ਹੈ। [caption id="attachment_264799" align="aligncenter" width="300"]Murtaza A Hamid Pulwama martyrs prime minister national relief fund 110 crore Offer ਮੁਰਤਜ਼ਾ -ਏ -ਹਾਮਿਦ ਨੇ ਪੁਲਵਾਮਾ 'ਚ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਲਈ ਪ੍ਰਧਾਨ ਮੰਤਰੀ ਕੌਮੀ ਰਾਹਤ ਫੰਡ 'ਚ 110 ਕਰੋੜ ਰੁਪਏ ਦੇਣ ਦੀ ਕੀਤੀ ਪੇਸ਼ਕਸ਼[/caption] ਇਸ ਸਬੰਧੀ ਮੁਰਤਜ਼ਾ -ਏ -ਹਾਮਿਦ ਨੇ ਪੀ.ਐਮ.ਓ. ਨੂੰ ਈਮੇਲ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਲਈ ਮੰਗ ਕੀਤੀ ਹੈ। -PTCNews


Top News view more...

Latest News view more...