Fri, Apr 26, 2024
Whatsapp

ਨਾਭਾ 'ਚ ਸੜਕ ਹਾਦਸੇ ਦੌਰਾਨ 12ਵੀਂ ਕਲਾਸ ਦੀ ਵਿਦਿਆਰਥਣ ਦੀ ਹੋਈ ਮੌਤ

Written by  Shanker Badra -- May 25th 2019 08:45 PM
ਨਾਭਾ 'ਚ ਸੜਕ ਹਾਦਸੇ ਦੌਰਾਨ 12ਵੀਂ ਕਲਾਸ ਦੀ ਵਿਦਿਆਰਥਣ ਦੀ ਹੋਈ ਮੌਤ

ਨਾਭਾ 'ਚ ਸੜਕ ਹਾਦਸੇ ਦੌਰਾਨ 12ਵੀਂ ਕਲਾਸ ਦੀ ਵਿਦਿਆਰਥਣ ਦੀ ਹੋਈ ਮੌਤ

ਨਾਭਾ 'ਚ ਸੜਕ ਹਾਦਸੇ ਦੌਰਾਨ 12ਵੀਂ ਕਲਾਸ ਦੀ ਵਿਦਿਆਰਥਣ ਦੀ ਹੋਈ ਮੌਤ:ਨਾਭਾ : ਨਾਭਾ 'ਚ ਦੁਪਹਿਰ ਬਾਅਦ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ।ਓਥੇ ਤੇਜ਼ ਰਫਤਾਰ ਇੱਟਾਂ ਦੀ ਭਰੀ ਟਰਾਲੀ ਨੇ 12ਵੀਂ ਕਲਾਸ ਦੀ ਵਿਦਿਆਰਥਣ ਨੂੰ ਕੁਚਲ ਦਿੱਤਾ ਹੈ, ਜਿਸ ਦੀ ਮੌਕੇ 'ਤੇ ਮੌਤ ਹੋ ਗਈ ਹੈ।ਮ੍ਰਿਤਕਾ ਦੀ ਪਹਿਚਾਣ ਮਨਵੀਰ ਕੌਰ ਦੇ ਰੂਪ 'ਚ ਹੋਈ ਹੈ। [caption id="attachment_300020" align="aligncenter" width="300"]nabha-road-accident-during-12th-class-girl-student-death
ਨਾਭਾ 'ਚ ਸੜਕ ਹਾਦਸੇ ਦੌਰਾਨ 12ਵੀਂ ਕਲਾਸ ਦੀ ਵਿਦਿਆਰਥਣ ਦੀ ਹੋਈ ਮੌਤ[/caption] ਜਾਣਕਰੀ ਅਨੁਸਾਰ 12ਵੀਂ ਕਲਾਸ ਦੀ ਵਿਦਿਆਰਥਣ ਮਨਵੀਰ ਕੌਰ ਐਕਟਿਵਾ 'ਤੇ ਸਵਾਰ ਹੋ ਕੇ ਜਾ ਰਹੀ ਸੀ।ਇਸ ਦੌਰਾਨ ਇੱਟਾਂ ਨਾਲ ਭਰੀ ਇੱਕ ਤੇਜ਼ ਰਫ਼ਤਾਰ ਟਰੈਕਟਰ-ਟਰਾਲੀ ਨੇ ਵਿਦਿਆਰਥਣ ਨੂੰ ਕੁਚਲ ਦਿੱਤਾ ਹੈ। [caption id="attachment_300021" align="aligncenter" width="300"]nabha-road-accident-during-12th-class-girl-student-death
ਨਾਭਾ 'ਚ ਸੜਕ ਹਾਦਸੇ ਦੌਰਾਨ 12ਵੀਂ ਕਲਾਸ ਦੀ ਵਿਦਿਆਰਥਣ ਦੀ ਹੋਈ ਮੌਤ[/caption] ਮਨਵੀਰ ਕੌਰ ਨੇ ਪਿਛਲੇ ਦਿਨੀਂ 12ਵੀਂ ਜਮਾਤ ਦੇ ਨਤੀਜਿਆਂ 'ਚ ਪਟਿਆਲਾ ਜ਼ਿਲ੍ਹੇ 'ਚੋਂ ਦੂਜਾ ਸਥਾਨ ਹਾਸਲ ਕੀਤਾ ਸੀ।ਫਿਲਹਾਲ ਪੁਲਿਸ ਨੇ ਘਟਨਾ ਵਾਲੀ ਥਾਂ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। -PTCNews


Top News view more...

Latest News view more...