ਭਾਰਤ ਨੇ ਕਾਂਗਰਸ ਸਰਕਾਰ ਕਾਰਨ ਹੀ ਗੁਆਇਆ ਕਰਤਾਰਪੁਰ: ਨਰਿੰਦਰ ਮੋਦੀ

narendfra modi
ਭਾਰਤ ਨੇ ਕਾਂਗਰਸ ਸਰਕਾਰ ਕਾਰਨ ਹੀ ਖੋਹਿਆ ਕਰਤਾਰਪੁਰ: ਨਰਿੰਦਰ ਮੋਦੀ

ਭਾਰਤ ਨੇ ਕਾਂਗਰਸ ਸਰਕਾਰ ਕਾਰਨ ਹੀ ਗੁਆਇਆ ਕਰਤਾਰਪੁਰ: ਨਰਿੰਦਰ ਮੋਦੀ,ਹਨੂੰਮਾਨਗੜ੍ਹ: ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਸਥਾਨ ‘ਚ ਚੋਣ ਜਨਸਭਾ ਨੂੰ ਸੰਬੋਧਨ ਕਰਦੇ ਹੋਏ ਕਾਂਗਰਸ ‘ਤੇ ਤੰਜ ਕਸਦਿਆਂ ਕਿਹਾ ਕਿ ਜੇਕਰ ਕਾਂਗਰਸ ਨੇਤਾਵਾਂ ਨੇ ਸਮਝਦਾਰੀ , ਸੰਵੇਦਨਸ਼ੀਲਤਾ ਅਤੇ ਗੰਭੀਰਤਾ ਦਿਖਾਈ ਹੁੰਦੀ ਤਾਂ ਕਰਤਾਰਪੁਰ ਕਦੇ ਭਾਰਤ ਤੋਂ ਵੱਖ ਹੋ ਕੇ ਪਾਕਿਸਤਾਨ ‘ਚ ਨਹੀਂ ਜਾਂਦਾ ਸੀ।

narendra modi
ਭਾਰਤ ਨੇ ਕਾਂਗਰਸ ਸਰਕਾਰ ਕਾਰਨ ਹੀ ਖੋਹਿਆ ਕਰਤਾਰਪੁਰ: ਨਰਿੰਦਰ ਮੋਦੀ

ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਐਂਨੀਆਂ ਗਲਤੀਆਂ ਕੀਤੀਆਂ ਜਿਨ੍ਹਾਂ ਕਾਰਨ ਅੱਜ ਪੂਰੇ ਦੇਸ਼ ਨੂੰ ਇਸ ਦਾ ਸਿੱਟਾ ਭੁੱਗਤਣਾ ਪੈ ਰਿਹਾ ਹੈ।

narendra modi
ਭਾਰਤ ਨੇ ਕਾਂਗਰਸ ਸਰਕਾਰ ਕਾਰਨ ਹੀ ਖੋਹਿਆ ਕਰਤਾਰਪੁਰ: ਨਰਿੰਦਰ ਮੋਦੀ

ਨਾਲ ਹੀ ਉਹਨਾਂ ਨੇ ਕਰਤਾਰਪੁਰ ਕੋਰੀਡੋਰ ਦੇ ਮੁੱਦੇ ‘ਤੇ ਗੱਲ ਕਰਦੇ ਹੋਏ ਕਾਂਗਰਸ ਤੋਂ ਪੁੱਛਿਆ ਹੈ ਕਿ ਪਿਛਲੇ 70 ਸਾਲਾਂ ਤੋਂ ਇਸ ਨੂੰ ਕਿਉਂ ਨਹੀਂ ਬਣਾਇਆ ਗਿਆ।ਪੀ. ਐੱਮ. ਮੋਦੀ ਨੇ ਕਿਹਾ ਹੈ ਕਿ ਕਾਂਗਰਸ ਨੂੰ 1947 ‘ਚ ਯਾਦ ਨਹੀਂ ਆਇਆ ਹੈ ਕਿ ਕਰਤਾਰਪੁਰ ਭਾਰਤ ‘ਚ ਹੋਣਾ ਚਾਹੀਦਾ ਹੈ।

-PTC News