Fri, Apr 26, 2024
Whatsapp

ਨਵਜੋਤ ਸਿੱਧੂ ਖਿਲਾਫ Wildlife ਐਕਟ ਤਹਿਤ ਸ਼ਿਕਾਇਤ ਦਰਜ

Written by  Jashan A -- December 14th 2018 11:15 AM -- Updated: December 14th 2018 05:08 PM
ਨਵਜੋਤ ਸਿੱਧੂ ਖਿਲਾਫ Wildlife ਐਕਟ ਤਹਿਤ ਸ਼ਿਕਾਇਤ ਦਰਜ

ਨਵਜੋਤ ਸਿੱਧੂ ਖਿਲਾਫ Wildlife ਐਕਟ ਤਹਿਤ ਸ਼ਿਕਾਇਤ ਦਰਜ

ਨਵਜੋਤ ਸਿੱਧੂ ਖਿਲਾਫ Wildlife ਐਕਟ ਤਹਿਤ ਮਾਮਲਾ ਦਰਜ,ਚੰਡੀਗੜ੍ਹ: ਪੰਜਾਬ ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ ਇੱਕ ਵਾਰ ਫ਼ਿਰ ਵਿਵਾਦਾਂ ਦੇ ਘੇਰੇ 'ਚ ਫਸ ਚੁੱਕੇ ਹਨ। ਐਨੀਮਲ ਵੈਲਫੇਅਰ ਬੋਰਡ ਆਫ ਇੰਡਿਆ ਵੱਲੋਂ ਸਿੱਧੂ 'ਤੇ ਕਾਲਾ ਤਿੱਤਰ ਪਾਕਿਸਤਾਨ ਤੋਂ ਲਿਆਉਣ ਸਬੰਧੀ ਲਾਇਫ ਕਰਾਇਮ ਕੰਟਰੋਲ ਬਿਊਰੋ ਨੂੰ ਸ਼ਿਕਾਇਤ ਕੀਤੀ ਗਈ ਹੈ। [caption id="attachment_228503" align="aligncenter" width="300"]sidhu ਨਵਜੋਤ ਸਿੱਧੂ ਖਿਲਾਫ Wildlife ਐਕਟ ਤਹਿਤ ਸ਼ਿਕਾਇਤ ਦਰਜ[/caption] ਐਨੀਮਲ ਵੈਲਫੇਅਰ ਬੋਰਡ ਆਫ ਇੰਡਿਆ ਵੱਲੋਂ ਕਿਹਾ ਗਿਆ ਹੈ ਕਿ ਇਸ ਮਾਮਲੇ ਸਬੰਧੀ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ। ਹੋਰ ਪੜ੍ਹੋ:1980 ਤੋਂ 95 ਤੱਕ: ਪੰਜਾਬ ਦੇ ਕਾਲੇ ਦੌਰ ਬਾਰੇ ਰਿਪੋਰਟ ਪੇਸ਼ ਇਸ ਮੌਕੇ ਸਟੇਟ ਐਨੀਮਲ ਵੈਲਫੇਅਰ ਅਫਸਰ ਡਾ ਸੰਦੀਪ ਜੈਨ ਨੇ ਕਿਹਾ ਕਿ ਵਾਇਲਡ ਲਾਇਫ ਪ੍ਰੋਟੈਕਸ਼ਨ ਐਕਟ 1972 ਧਾਰਾ ਦੇ ਤਹਿਤ ਨਵਜੋਤ ਸਿੰਘ ਸਿੱਧੂ ਨੂੰ ਜੁਰਮਾਨਾ ਅਤੇ ਸਜ਼ਾ ਹੋ ਸਕਦੀ ਹੈ। [caption id="attachment_228514" align="aligncenter" width="300"]sidhu ਨਵਜੋਤ ਸਿੱਧੂ ਖਿਲਾਫ Wildlife ਐਕਟ ਤਹਿਤ ਸ਼ਿਕਾਇਤ ਦਰਜ[/caption] ਜ਼ਿਕਰਯੋਗ ਹੈ ਕਿ ਇਸ ਕਾਲੇ ਤਿੱਤਰ ਦਾ ਸ਼ਿਕਾਰ ਕਰਨ ਤੋਂ ਬਾਅਦ ਟਰਾਫੀ ਤਿਆਰ ਕੀਤੀ ਗਈ ਹੈ। ਭਾਰਤ 'ਚ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ, 1972 ਤਹਿਤ ਸ਼ਿਕਾਰ ਕਰਨ 'ਤੇ ਪਾਬੰਦੀ ਹੈ, ਉਸ ਦੀ ਖੱਲ, ਵਾਲ, ਨਹੁੰ ਆਦਿ ਨੂੰ ਵੀ ਬਿਨਾਂ ਮਨਜ਼ੂਰੀ ਦੇ ਘਰ 'ਚ ਰੱਖਣਾ ਗੈਰਕਾਨੂੰਨੀ ਮੰਨਿਆ ਗਿਆ ਹੈ। -PTC News


Top News view more...

Latest News view more...