Fri, Apr 26, 2024
Whatsapp

ਨਵਾਂ ਸ਼ਹਿਰ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, 2 ਬੱਚਿਆਂ ਨੂੰ ਅਗਵਾ ਕਰਕੇ ਲਿਜਾਣ ਵਾਲਾ ਵਿਅਕਤੀ 2 ਘੰਟਿਆਂ 'ਚ ਕੀਤਾ ਕਾਬੂ

Written by  Jashan A -- January 14th 2019 03:53 PM -- Updated: January 14th 2019 05:46 PM
ਨਵਾਂ ਸ਼ਹਿਰ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, 2 ਬੱਚਿਆਂ ਨੂੰ ਅਗਵਾ ਕਰਕੇ ਲਿਜਾਣ ਵਾਲਾ ਵਿਅਕਤੀ 2 ਘੰਟਿਆਂ 'ਚ ਕੀਤਾ ਕਾਬੂ

ਨਵਾਂ ਸ਼ਹਿਰ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, 2 ਬੱਚਿਆਂ ਨੂੰ ਅਗਵਾ ਕਰਕੇ ਲਿਜਾਣ ਵਾਲਾ ਵਿਅਕਤੀ 2 ਘੰਟਿਆਂ 'ਚ ਕੀਤਾ ਕਾਬੂ

ਨਵਾਂ ਸ਼ਹਿਰ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, 2 ਬੱਚਿਆਂ ਨੂੰ ਅਗਵਾ ਕਰਕੇ ਲਿਜਾਣ ਵਾਲਾ ਵਿਅਕਤੀ 2 ਘੰਟਿਆਂ 'ਚ ਕੀਤਾ ਕਾਬੂ ,ਨਵਾਂ ਸ਼ਹਿਰ : ਅੱਜ ਨਵਾਂ ਸ਼ਹਿਰ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋ ਰਾਹੋਂ ਤੋਂ 2 ਬੱਚਿਆਂ ਅਗਵਾ ਕਰਕੇ ਲਿਜਾਣ ਵਾਲਾ ਪੁਲਿਸ ਨੇ ਕੁੱਝ ਹੀ ਘੰਟਿਆਂ 'ਚ ਦੋਵੇ ਬੱਚਿਆਂ ਸਮੇਤ ਕਾਬੂ ਕਰ ਲਿਆ। [caption id="attachment_240359" align="aligncenter" width="300"]arrested ਨਵਾਂ ਸ਼ਹਿਰ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, 2 ਬੱਚਿਆਂ ਨੂੰ ਅਗਵਾ ਕਰਕੇ ਲਿਜਾਣ ਵਾਲਾ ਵਿਅਕਤੀ 2 ਘੰਟਿਆਂ 'ਚ ਕੀਤਾ ਕਾਬੂ[/caption] ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮੁਖ਼ਤਿਆਰ ਰਾਏ ਡੀਐਸਪੀ ਸਿਟੀ ਨਵਾਂਸ਼ਹਿਰ ਨੇ ਦੱਸਿਆ ਕਿ ਰਾਹੋਂ ਪੁਲਿਸ ਨੇ ਵਿਸ਼ਵਨਾਥ ਵਾਸੀ ਗੜਸਿੰਧਮ (ਝੜਖੰਡ) ਹਾਲ ਵਾਸੀ ਰਾਹੋਂ ਨੇ ਸ਼ਿਕਾਇਤ ਕੀਤੀ ਕਿ ਮੇਰਾ 3 ਸਾਲ ਦਾ ਬੱਚਾ ਅਤੇ ਉਸ ਦੇ ਨਾਲ ਮੇਰੇ ਭਰਾ ਕੁਲਦੀਪ ਦਾ 5 ਸਾਲ ਦਾ ਬੱਚਾ ਨਹੀਂ ਮਿਲ ਰਹੇ। [caption id="attachment_240465" align="aligncenter" width="300"]nawan sehr ਨਵਾਂ ਸ਼ਹਿਰ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, 2 ਬੱਚਿਆਂ ਨੂੰ ਅਗਵਾ ਕਰਕੇ ਲਿਜਾਣ ਵਾਲਾ ਵਿਅਕਤੀ 2 ਘੰਟਿਆਂ 'ਚ ਕੀਤਾ ਕਾਬੂ[/caption] ਵਿਸ਼ਵਨਾਥ ਨੇ ਦੱਸਿਆ ਕਿ ਮੇਰੇ ਗੁਆਂਢੀ ਸੋਮਨਾਥ ਤੂਰੀ ਨੂੰ ਉਸ ਦੇ ਮਾਮੇ ਦਾ ਲੜਕਾ ਦੁਲਾਲ ਮਿਲਣ ਆਇਆ ਸੀ। ਦੁਲਾਲ ਦੋਵਾਂ ਬੱਚਿਆਂ ਨੂੰ ਵਰਗਲਾ ਕੇ ਆਪਣੇ ਨਾਲ ਲੈ ਗਿਆ।ਪੁਲਿਸ ਵਲੋਂ ਇਸ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਥਾਣਾ ਰਾਹੋਂ, ਥਾਣਾ ਨਵਾਂਸ਼ਹਿਰ ਸਿਟੀ/ ਸਦਰ, ਅਤੇ ਸੀਆਈਏ ਸਟਾਫ ਪੁਲਿਸ ਦੀਆ ਟੀਮਾਂ ਬਣਾਕੇ ਦੋਸ਼ੀ ਦੇ ਟਿਕ਼ਾਣਿਆਂ ਤੇ ਰੇਡ ਕੀਤਾ ਗਿਆ। [caption id="attachment_240360" align="aligncenter" width="300"]arrested ਨਵਾਂ ਸ਼ਹਿਰ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, 2 ਬੱਚਿਆਂ ਨੂੰ ਅਗਵਾ ਕਰਕੇ ਲਿਜਾਣ ਵਾਲਾ ਵਿਅਕਤੀ 2 ਘੰਟਿਆਂ 'ਚ ਕੀਤਾ ਕਾਬੂ[/caption] ਪੁਲਿਸ ਨੇ ਕੁੱਝ ਹੀ ਘੰਟਿਆਂ ਵਿੱਚ ਪਿੰਡ ਉਮਰਾਪੁਰ ਥਾਣਾ ਬਿਲਗਾ (ਜਲੰਧਰ) ਤੋਂ ਗ੍ਰਿਫਤਾਰ ਕਰਕੇ ਦੋਨਾਂ ਬੱਚਿਆਂ ਨੂੰ ਬਰਾਮਦ ਕਰ ਲਿਆ ਹੈ।ਅੱਜ ਦੋਨਾਂ ਬੱਚਿਆਂ ਨੂੰ ਉਹਨਾਂ ਦੇ ਵਾਰਸਾਂ ਦੇ ਹਵਾਲੇ ਕਰ ਦਿੱਤਾ ਹੈ। -PTC News


Top News view more...

Latest News view more...