MLA ਕੁੜੀ ਦਾ ਪੰਜਾਬ ਦੇ ਇਸ ਲੀਡਰ ‘ਤੇ ਆਇਆ ਦਿਲ , 21 ਨਵੰਬਰ ਨੂੰ ਵੱਜਣਗੇ ਵਿਆਹ ਵਾਲੇ ਵਾਜੇ

Nawanshahr MLA Angad singh saini and Rae Bareli MLA Aditi singh 21 november Marriage
MLA ਕੁੜੀ ਦਾ ਪੰਜਾਬ ਦੇ ਇਸ ਲੀਡਰ 'ਤੇ ਆਇਆ ਦਿਲ , 21 ਨਵੰਬਰ ਨੂੰ ਵੱਜਣਗੇ ਵਿਆਹ ਵਾਲੇ ਵਾਜੇ 

MLA ਕੁੜੀ ਦਾ ਪੰਜਾਬ ਦੇ ਇਸ ਲੀਡਰ ‘ਤੇ ਆਇਆ ਦਿਲ , 21 ਨਵੰਬਰ ਨੂੰ ਵੱਜਣਗੇ ਵਿਆਹ ਵਾਲੇ ਵਾਜੇ:ਚੰਡੀਗੜ੍ਹ : ਯੂਪੀ ਦੇ ਰਾਏਬਰੇਲੀ ਤੋਂ ਕਾਂਗਰਸੀ ਵਿਧਾਇਕਾ ਅਦਿਤੀ ਸਿੰਘ ਪੰਜਾਬ ਦੇ ਕਾਂਗਰਸੀ ਵਿਧਾਇਕ ਅੰਗਦ ਸਿੰਘ ਸੈਣੀਦੀ ਘਰਵਾਲੀ ਬਣਨ ਜਾ ਰਹੀ ਹੈ ,ਜਿਸ ਨੂੰ ਲੈ ਕੇ ਸੋਸ਼ਲ ਮੀਡਿਆ ‘ਤੇ ਖੂਬ ਚਰਚਾ ਹੋ ਰਹੀ ਹੈ। ਦੋਵੇਂ ਕਾਂਗਰਸ ਪਾਰਟੀ ਦੇ ਮੌਜੂਦਾ ਵਿਧਾਇਕ ਹਨ ਅਤੇ ਦੋਵਾਂ ਦੇ ਘਰ ਜਲਦੀ ਹੀ ਵਿਆਹ ਵਾਲੇ ਵਾਜੇ ਵੱਜਣ ਵਾਲੇ ਹਨ।

Nawanshahr MLA Angad singh saini and Rae Bareli MLA Aditi singh 21 november Marriage
MLA ਕੁੜੀ ਦਾ ਪੰਜਾਬ ਦੇ ਇਸ ਲੀਡਰ ‘ਤੇ ਆਇਆ ਦਿਲ , 21 ਨਵੰਬਰ ਨੂੰ ਵੱਜਣਗੇ ਵਿਆਹ ਵਾਲੇ ਵਾਜੇ

ਪੰਜਾਬ ਦੇ ਨਵਾਸ਼ਹਿਰ ਤੋਂ ਕਾਂਗਰਸ ਦਾ ਮੌਜੂਦਾ ਵਿਧਾਇਕ ਅੰਗਦ ਸਿੰਘ ਸੈਣੀ ਯੂਪੀ ਦੇ ਰਾਏਬਰੇਲੀ ਤੋਂ ਕਾਂਗਰਸ ਦੀ ਮੌਜੂਦਾ ਵਿਧਾਇਕਾਅਦਿਤੀ ਸਿੰਘ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ। ਇਨ੍ਹਾਂ ਦੋਹਾਂ ਦਾ 21 ਨਵੰਬਰ ਨੂੰਨਵੀਂ ਦਿੱਲੀ ‘ਚ ਵਿਆਹ ਹੋਵੇਗਾ।

Nawanshahr MLA Angad singh saini and Rae Bareli MLA Aditi singh 21 november Marriage
MLA ਕੁੜੀ ਦਾ ਪੰਜਾਬ ਦੇ ਇਸ ਲੀਡਰ ‘ਤੇ ਆਇਆ ਦਿਲ , 21 ਨਵੰਬਰ ਨੂੰ ਵੱਜਣਗੇ ਵਿਆਹ ਵਾਲੇ ਵਾਜੇ

ਦਰਅਸਲ ‘ਚ ਅੰਗਦ ਸਿੰਘ ਸੈਣੀਅਤੇ ਅਦਿਤੀ ਸਿੰਘ 2017 ‘ਚ ਵਿਧਾਇਕ ਬਣੇ ਸਨ ਅਤੇ ਦੋਵੇਂ ਸਿਆਸੀ ਪਰਿਵਾਰ ਨਾਲ ਸੰਬੰਧ ਰੱਖਦੇ ਹਨ। ਅੰਗਦ ਸ਼ਹੀਦ ਭਗਤ ਸਿੰਘ ਨਗਰ ਤੋਂ ਵਿਧਾਇਕ ਹਨ। ਉਥੇ ਹੀ ਅਦਿਤੀ ਉੱਤਰ ਪ੍ਰਦੇਸ਼ ‘ਚ ਸਭ ਤੋਂ ਨੌਜਵਾਨ ਵਿਧਾਇਕਾ ‘ਚੋਂ ਇਕ ਹੈ। ਪਿਛਲੇ ਦਿਨੀਂ ਉਹ ਕਾਂਗਰਸ ‘ਚ ਬਾਗੀ ਤੇਵਰ ਦੇ ਕਾਰਨ ਚਰਚਾ ‘ਚ ਆਈ ਸੀ।

Nawanshahr MLA Angad singh saini and Rae Bareli MLA Aditi singh 21 november Marriage
MLA ਕੁੜੀ ਦਾ ਪੰਜਾਬ ਦੇ ਇਸ ਲੀਡਰ ‘ਤੇ ਆਇਆ ਦਿਲ , 21 ਨਵੰਬਰ ਨੂੰ ਵੱਜਣਗੇ ਵਿਆਹ ਵਾਲੇ ਵਾਜੇ

ਕਾਂਗਰਸੀ ਸੂਤਰਾਂ ਦੀ ਮੰਨੀਏ ਤਾਂ 21 ਨਵੰਬਰ ਨੂੰ ਵਿਆਹ ਵਾਲੇ ਦਿਨ ਸਿਰਫ ਪਰਿਵਾਰ ਦੇ ਲੋਕ ਹੀ ਸ਼ਾਮਲ ਹੋਣਗੇ ਜਦਕਿ 23 ਨਵੰਬਰ ਨੂੰ ਦਿੱਲੀ ਜਾਂ ਚੰਡੀਗੜ੍ਹ ‘ਚ ਪਾਰਟੀ ਹੋਵੇਗੀ, ਜਿਸ ਵਿਚ ਵੱਡੇ ਆਗੂਆਂ ਨੂੰ ਸੱਦਾ ਦਿੱਤਾ ਜਾਵੇਗਾ। ਇਸ ਦੇ ਨਾਲ ਹੀ 25 ਨਵੰਬਰ ਨੂੰ ਰੱਖੀ ਗਈ ਪਾਰਟੀ ‘ਚ ਕਾਂਗਰਸ ਦੇ ਛੋਟੇ ਤੋਂ ਲੈ ਕੇ ਵੱਡੇ ਵਰਕਰ ਨੂੰ ਵੀ ਸੱਦਾ ਦਿੱਤਾ ਜਾ ਰਿਹਾ ਹੈ। ਹਾਲਾਂਕਿ ਅਜੇ ਕਿਸੇ ਵਰਕਰ ਨੂੰ ਕਾਰਡ ਨਹੀਂ ਪਹੁੰਚਿਆ ਹੈ ਪਰ ਗਰਾਊਂਡ ‘ਚ ਰਿਸੈਪਸ਼ਨ ਪਾਰਟੀ ਕੀਤੇ ਜਾਣ ਤੋਂ ਸਪਸ਼ਟ ਹੈ।

Nawanshahr MLA Angad singh saini and Rae Bareli MLA Aditi singh 21 november Marriage
MLA ਕੁੜੀ ਦਾ ਪੰਜਾਬ ਦੇ ਇਸ ਲੀਡਰ ‘ਤੇ ਆਇਆ ਦਿਲ , 21 ਨਵੰਬਰ ਨੂੰ ਵੱਜਣਗੇ ਵਿਆਹ ਵਾਲੇ ਵਾਜੇ

ਇਸ ਦੌਰਾਨ ਅੰਗਦ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿਤਾ ਪ੍ਰਕਾਸ਼ ਸਿੰਘ ਤੇ ਅਦਿਤੀ ਦੇ ਪਿਤਾ ਅਖਿਲੇਸ਼ ਸਿੰਘ ਚੰਗੇ ਦੋਸਤ ਸਨ। ਦੋਵਾਂ ਪਰਿਵਾਰਾਂ ਦਾ ਇਕ-ਦੂਜੇ ਦੇ ਘਰ ਚੰਗਾ ਆਉਣਾ-ਜਾਣਾ ਸੀ। ਇਸੇ ਦੌਰਾਨ ਉਨ੍ਹਾਂ ਦੀ ਅਦਿਤੀ ਨਾਲ ਦੋਸਤੀ ਹੋ ਗਈ। ਇਕ ਸਵਾਲ ਦੇ ਜਵਾਬ ‘ਚ ਉਨ੍ਹਾਂ ਨੇ ਕਿਹਾ,”ਇਹ ਅਰੇਂਜ ਮੈਰਿਜ ਹੈ, ਨਾ ਕਿ ਲਵ ਮੈਰਿਜ।
-PTCNews