Sat, Apr 27, 2024
Whatsapp

ਨਿਊਜ਼ੀਲੈਂਡ 'ਚ ਸ਼ੁਰੂ ਹੋਇਆ ਨਵੇਂ ਸਾਲ ਦਾ ਜਸ਼ਨ, ਤਸਵੀਰਾਂ ਰਾਹੀਂ ਦੇਖੋ ਖੂਬਸੂਰਤ ਨਜ਼ਾਰਾ

Written by  Jashan A -- December 31st 2019 05:11 PM -- Updated: December 31st 2019 05:24 PM
ਨਿਊਜ਼ੀਲੈਂਡ 'ਚ ਸ਼ੁਰੂ ਹੋਇਆ ਨਵੇਂ ਸਾਲ ਦਾ ਜਸ਼ਨ, ਤਸਵੀਰਾਂ ਰਾਹੀਂ ਦੇਖੋ ਖੂਬਸੂਰਤ ਨਜ਼ਾਰਾ

ਨਿਊਜ਼ੀਲੈਂਡ 'ਚ ਸ਼ੁਰੂ ਹੋਇਆ ਨਵੇਂ ਸਾਲ ਦਾ ਜਸ਼ਨ, ਤਸਵੀਰਾਂ ਰਾਹੀਂ ਦੇਖੋ ਖੂਬਸੂਰਤ ਨਜ਼ਾਰਾ

ਨਿਊਜ਼ੀਲੈਂਡ 'ਚ ਸ਼ੁਰੂ ਹੋਇਆ ਨਵੇਂ ਸਾਲ ਦਾ ਜਸ਼ਨ, ਤਸਵੀਰਾਂ ਰਾਹੀਂ ਦੇਖੋ ਖੂਬਸੂਰਤ ਨਜ਼ਾਰਾ,ਆਕਲੈਂਡ: ਦੁਨੀਆ ਭਰ 'ਚ ਲੋਕਾਂ ਵੱਲੋਂ ਨਵੇਂ ਸਾਲ ਯਾਨੀ ਕਿ ਸਾਲ 2020 ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ ਤੇ ਨਵੇਂ ਸਾਲ ਦਾ ਸੁਆਗਤ ਕਰਨ ਲਈ ਲੋਕ ਤਿਆਰ ਹਨ। New Year ਉਥੇ ਹੀ ਨਿਊਜ਼ੀਲੈਂਡ 'ਚ ਨਵੇਂ ਸਾਲ ਦਾ ਜਸ਼ਨ ਸ਼ੁਰੂ ਹੋ ਗਿਆ ਹੈ, ਜਿਸ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਤੁਸੀਂ ਇਸ ਖੂਬਸੂਰਤ ਨਜ਼ਾਰੇ ਨੂੰ ਸਾਫ਼ ਦੇਖ ਸਕਦੇ ਹੋ। ਨਿਊਜ਼ੀਲੈਂਡ ਵਾਸੀਆਂ ਵੱਲੋਂ ਸਾਲ 2020 ਦਾ ਸੁਆਗਤ ਬੜੇ ਹੀ ਸ਼ਾਨਦਾਰ ਤਰੀਕੇ ਨਾਲ ਕੀਤਾ ਗਿਆ ਹੈ। New Year https://twitter.com/MakinItWayne/status/1211968493626638336?s=20 -PTC News


Top News view more...

Latest News view more...