Mon, May 20, 2024
Whatsapp

Mandy Takhar: ਮੈਂਡੀ ਤੱਖੜ ਨੇ ਸਾਂਝੀਆਂ ਕੀਤੀਆਂ ਵਿਆਹ ਦੀਆਂ Latest ਤਸਵੀਰਾਂ

Written by  KRISHAN KUMAR SHARMA -- February 16th 2024 09:28 PM
Mandy Takhar: ਮੈਂਡੀ ਤੱਖੜ ਨੇ ਸਾਂਝੀਆਂ ਕੀਤੀਆਂ ਵਿਆਹ ਦੀਆਂ Latest ਤਸਵੀਰਾਂ

Mandy Takhar: ਮੈਂਡੀ ਤੱਖੜ ਨੇ ਸਾਂਝੀਆਂ ਕੀਤੀਆਂ ਵਿਆਹ ਦੀਆਂ Latest ਤਸਵੀਰਾਂ

{"data":{"gallery":[{"type":"image","img_src":"ptc-news/media/media_files/4jpeg","title":"","desc":"ਤਸਵੀਰ ਵਿੱਚ ਅਦਾਕਾਰਾ ਮੈਂਡੀ ਤੱਖੜ ਆਪਣੇ ਪਤੀ ਸ਼ੇਖਰ ਕੌਸ਼ਲ ਨਾਲ ਖੜੀ ਵਿਖਾਈ ਦੇ ਰਹੀ ਹੈ।"},{"type":"image","img_src":"ptc-news/media/media_files/2jpeg","title":"","desc":"ਅਦਾਕਾਰਾ ਮੈਂਡੀ ਤੱਖਰ ਨੇ ਬਹੁਤ ਹੀ ਸਾਦਗੀ ਦੇ ਨਾਲ ਵਿਆਹ ਕਰਵਾਇਆ।"},{"type":"image","img_src":"ptc-news/media/media_files/3jpeg","title":"","desc":"ਲਾਵਾਂ ਵੇਲੇ ਅਦਾਕਾਰਾ ਨੇ ਹਲਕੇ ਬੇਬੀ ਪਿੰਕ ਕਲਰ ਦਾ ਸੂਟ ਪਾਇਆ ਹੋਇਆ ਸੀ ਅਤੇ ਲਾਲ ਰੰਗ ਦੀ ਫੁਲਕਾਰੀ ਲਈ ਹੋਈ ਸੀ।"},{"type":"image","img_src":"ptc-news/media/media_files/5jpeg","title":"","desc":"ਦੱਸ ਦਈਏ ਕਿ ਪਿਛਲੇ ਦਿਨੀ ਹੀ ਅਦਾਕਾਰਾ ਮੈਂਡੀ ਤੱਖਰ ਨੇ ਵਿਆਹ ਕਰਵਾਇਆ ਹੈ ਅਤੇ ਉਸ ਨੂੰ ਜ਼ਿੰਦਗੀ ਦੇ ਨਵੇਂ ਸਫ਼ਰ ਦੇ ਲਈ ਹਰ ਪਾਸਿਓਂ ਵਧਾਈਆਂ ਮਿਲ ਰਹੀਆਂ ਹਨ।"},{"type":"image","img_src":"ptc-news/media/media_files/1jpeg","title":"","desc":"ਮੈਂਡੀ ਤੱਖਰ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਪੰਜਾਬੀ ਫ਼ਿਲਮਾਂ ‘ਚ ਕੰਮ ਕੀਤਾ ਹੈ, ਜਿਸ ‘ਚ ਲੁਕਣਮੀਚੀ, ਰੱਬ ਦਾ ਰੇਡੀਓ, ਸਾਕ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ ।"},{"type":"image","img_src":"ptc-news/media/media_files/6jpeg","title":"","desc":"ਅਦਾਕਾਰਾ ਦੀਆਂ ਇਹ ਤਸਵੀਰਾਂ ਪ੍ਰਸ਼ੰਸਕਾਂ ਨੂੰ ਬੇਹੱਦ ਪਸੰਦ ਆ ਰਹੀਆਂ ਹਨ। ਇਨ੍ਹਾਂ ਉੱਪਰ ਫਿਲਮੀ ਸਿਤਾਰੇ ਵੀ ਕਮੈਂਟ ਕਰ ਵਧਾਈਆਂ ਦੇ ਰਹੇ ਹਨ।"}],"web_story":[]},"content_html":""}


-

Top News view more...

Latest News view more...

LIVE CHANNELS
LIVE CHANNELS