adv-img
ਮੁੱਖ ਖਬਰਾਂ

NCB ਵੱਲੋਂ ਛਾਪੇਮਾਰੀ ਦੌਰਾਨ 20 ਕਿਲੋ ਹੈਰੈਇਨ ਦੀ ਵੱਡੀ ਖੇਪ ਬਰਾਮਦ

By Pardeep Singh -- November 16th 2022 04:13 PM -- Updated: November 16th 2022 04:23 PM
NCB ਵੱਲੋਂ ਛਾਪੇਮਾਰੀ ਦੌਰਾਨ 20 ਕਿਲੋ ਹੈਰੈਇਨ ਦੀ ਵੱਡੀ ਖੇਪ ਬਰਾਮਦ

ਲੁਧਿਆਣਾ: ਲੁਧਿਆਣਾ ਦੇ ਨਾਰਕੋਟਿਕ ਕੰਟਰੋਲ ਬਿਓਰੋ ਵੱਲੋਂ 20 ਕਿਲੋ ਹੈਰੋਇਨ ਦੀ ਖੇਪ ਬਰਾਮਦ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ NCB ਦੀ ਟੀਮ ਨੇ ਤੜਕਸਾਰ  ਦੁੱਗਰੀ ਇਲਾਕੇ ਵਿੱਚ ਛਾਪੇਮਾਰੀ ਕੀਤੀ।

ਟੀਮ ਨੇ ਵਿਅਕਤੀ ਸੰਦੀਪ ਸਿੰਘ ਉਮਰ ਕਰੀਬ 36 ਸਾਲ ਪੁੱਤਰ ਮਲਕੀਤ ਸਿੰਘ ਵਾਸੀ ਮੁਹੱਲਾ ਨੰ.  1944, ਗਲੀ ਨੰ.2, ਜਨਤਾ ਨਗਰ, ਲੁਧਿਆਣਾ ਨੂੰ 20.00 ਵਜੇ ਦੇ ਕਰੀਬ ਦੁੱਗਰੀ ਪੁਲ ਨੇੜਿਓਂ 20 ਕਿਲੋ ਹੈਰੋਇਨ ਸਮੇਤ ਕਾਬੂ ਕੀਤਾ ਗਿਆ। ਜਿਸ ਨੂੰ ਉਸ ਨੇ ਅਕਸ਼ੈ ਛਾਬੜਾ ਨੂੰ ਦੇਣਾ ਸੀ।  ਇਸ ਸਬੰਧੀ ਐੱਨ.ਸੀ.ਬੀ. ਚੰਡੀਗੜ੍ਹ ਨੇ ਕ੍ਰਾਈਮ ਨੰ.  79/22 Dt.  15.11.22 U/S 8/21/29 ਅਤੇ NDPS ਐਕਟ ਦੇ 60.  ਅਗਲੇਰੀ ਛਾਪੇਮਾਰੀ ਅਤੇ ਤਲਾਸ਼ੀ ਜਾਰੀ ਹੈ।

ਅਪਡੇਟ ਜਾਰੀ ...

- PTC NEWS

adv-img
  • Share