Sat, Apr 27, 2024
Whatsapp

ਦਸੂਹਾ ਦੇ MLA ਕਰਮਵੀਰ ਸਿੰਘ ਘੁੰਮਣ ਕਾਰ ਹਾਦਸੇ 'ਚ ਹੋਏ ਜ਼ਖਮੀ, ਇੰਝ ਵਾਪਰਿਆ ਸੀ ਹਾਦਸਾ

Written by  Aarti -- February 17th 2024 01:50 PM
ਦਸੂਹਾ ਦੇ MLA ਕਰਮਵੀਰ ਸਿੰਘ ਘੁੰਮਣ ਕਾਰ ਹਾਦਸੇ 'ਚ ਹੋਏ ਜ਼ਖਮੀ, ਇੰਝ ਵਾਪਰਿਆ ਸੀ ਹਾਦਸਾ

ਦਸੂਹਾ ਦੇ MLA ਕਰਮਵੀਰ ਸਿੰਘ ਘੁੰਮਣ ਕਾਰ ਹਾਦਸੇ 'ਚ ਹੋਏ ਜ਼ਖਮੀ, ਇੰਝ ਵਾਪਰਿਆ ਸੀ ਹਾਦਸਾ

MLA Karamveer Singh Ghuman: ਆਮ ਆਦਮੀ ਪਾਰਟੀ ਦੇ ਵਿਧਾਇਕ ਕਰਮਵੀਰ ਸਿੰਘ ਘੁੰਮਣ ਦੀ ਗੱਡੀ ਹਾਦਸੇ ਦਾ ਸ਼ਿਕਾਰ (terrible car accident) ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ ’ਚ ਕਰਮਵੀਰ ਸਿੰਘ ਘੁੰਮਣ ਜ਼ਖਮੀ (injured) ਹੋ ਗਏ ਹਨ। 

ਮਿਲੀ ਜਾਣਕਾਰੀ ਮੁਤਾਬਿਕ ਇਹ ਹਾਦਸਾ ਹੁਸ਼ਿਆਰਪੁਰ (Hoshiarpur) ਦੇ ਪਿੰਡ ਚੌਹਾਨਾ ਨੇੜੇ ਵਾਪਰਿਆ ਸੀ। ਦਸੂਹਾ ਤੋਂ ਤਲਵਾੜਾ ਜਾਂਦੇ ਸਮੇਂ ਹਾਦਸਾ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਕਿਸੇ ਪ੍ਰੋਗਰਾਮ ’ਚ ਵਿਧਾਇਕ ਕਰਮਵੀਰ ਸਿੰਘ ਘੁੰਮਣ ਹਿੱਸਾ ਲੈਣ ਲਈ ਜਾ ਰਹੇ ਸੀ। ਦੱਸ ਦਈਏ ਕਿ ਕਰਮਵੀਰ ਸਿੰਘ ਘੁੰਮਣ ਦਸੂਹਾ ਤੋਂ ਵਿਧਾਇਕ ਹਨ।


ਦੱਸ ਦਈਏ ਕਿ ਪਿੰਡ ਚੌਹਾਣਾ ਨੇੜੇ ਇੱਕ ਵਾਹਨ ਦੀ ਸਾਈਡ ਨੂੰ ਟੱਕਰ ਮਾਰਨ ਤੋਂ ਬਾਅਦ ਗੱਡੀ ਸੜਕ ਤੋਂ ਉਲਟ ਗਈ ਅਤੇ ਖੰਭੇ ਨਾਲ ਟਕਰਾ ਗਈ। ਗੱਡੀ 'ਚ ਸਵਾਰ ਕੁੱਲ 5 ਲੋਕ ਜ਼ਖਮੀ ਹੋ ਗਏ। ਬਾਕੀ ਲੋਕਾਂ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ।

ਇਹ ਵੀ ਪੜ੍ਹੋ: Punjab Weather:ਪੰਜਾਬ ’ਚ ਮੁੜ ਵਧੇਗੀ ਠੰਢ ! ਸੂਬੇ ’ਚ ਇਸ ਦਿਨ ਮੀਂਹ ਪੈਣ ਦੀ ਭਵਿੱਖਬਾਣੀ

-

Top News view more...

Latest News view more...