Loan Against LIC Policy : ਜੇਕਰ ਤੁਹਾਡੇ ਕੋਲ ਹੈ LIC ਪਾਲਿਸੀ ਤਾਂ ਤੁਸੀਂ ਵੀ ਲੈ ਸਕਦੇ ਹੋ ਲੋਨ, ਜਾਣੋ ਕਿਵੇਂ
Loan Against LIC Policy : ਅੱਜਕਲ੍ਹ ਜਦੋ ਲੋਕ ਕਿਸੇ ਵਿੱਤੀ ਸਮੱਸਿਆ ਤੋਂ ਪਰੇਸ਼ਾਨ ਹੁੰਦੇ ਹਨ ਤਾਂ ਉਹ ਪਰਸਨਲ ਲੋਨ ਵੱਲ ਮੁੜਦੇ ਹਨ। ਵੈਸੇ ਤਾਂ ਇਹ ਮਹਿੰਗਾ ਵਿਕਲਪ ਹੋ ਸਕਦਾ ਹੈ ਕਿਉਂਕਿ ਇਸ 'ਚ ਲੋਕਾਂ ਨੂੰ ਉੱਚ ਵਿਆਜ ਦਰਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਮ ਤੌਰ 'ਤੇ ਇਹ ਵਿਆਜ ਦਰ 10 ਤੋਂ 15% ਤੱਕ ਹੁੰਦੀ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਹਾਡੇ ਕੋਲ ਇੱਕ ਅਜਿਹਾ ਵਿਕਲਪ ਹੈ, ਜਿਸ ਦੀ ਮਦਦ ਨਾਲ ਤੁਸੀਂ ਘੱਟ ਵਿਆਜ 'ਤੇ ਆਸਾਨੀ ਨਾਲ ਲੋਨ ਲੈ ਸਕਦੇ ਹੋ। ਪਰ ਇਸਦੇ ਲਈ ਤੁਹਾਡੇ ਕੋਲ LIC ਪਾਲਿਸੀ ਦਾ ਹੋਣਾ ਜ਼ਰੂਰੀ ਹੈ, ਕਿਉਂਕਿ ਤੁਸੀਂ ਇਸ 'ਤੇ ਘੱਟ ਵਿਆਜ 'ਤੇ ਲੋਨ ਲੈ ਸਕਦੇ ਹੋ। ਤਾਂ ਆਓ ਜਾਣਦੇ ਹਾਂ LIC ਪਾਲਿਸੀ ’ਤੇ ਲੋਨ ਲਈ ਅਰਜ਼ੀ ਦੇਣ ਦਾ ਆਸਾਨ ਤਰੀਕਾ।
LIC ਪਾਲਿਸੀ ਦੇ ਵਿਰੁੱਧ ਲੋਨ ਕੌਣ ਲੈ ਸਕਦਾ ਹੈ?
LIC ਪਾਲਿਸੀ ਦੇ ਵਿਰੁੱਧ ਲੋਨ ਕਿਉਂ ਫਾਇਦੇਮੰਦ ਹੈ?
ਲੋਨ ਲਈ ਅਰਜ਼ੀ ਦੇਣ ਦਾ ਤਰੀਕਾ
ਔਫਲਾਈਨ
ਔਨਲਾਈਨ
- PTC NEWS