Fri, Apr 26, 2024
Whatsapp

ਨਿਊਜ਼ੀਲੈਂਡ ‘ਚ ਇਸ ਪੰਜਾਬੀ ਨੌਜਵਾਨ ਨੇ ਪੰਜਾਬ ਦਾ ਚਮਕਾਇਆ ਨਾਂਅ, ਕੀਤਾ ਇਹ ਮੁਕਾਮ ਹਾਸਲ

Written by  Jashan A -- May 09th 2019 04:15 PM
ਨਿਊਜ਼ੀਲੈਂਡ ‘ਚ ਇਸ ਪੰਜਾਬੀ ਨੌਜਵਾਨ ਨੇ ਪੰਜਾਬ ਦਾ ਚਮਕਾਇਆ ਨਾਂਅ, ਕੀਤਾ ਇਹ ਮੁਕਾਮ ਹਾਸਲ

ਨਿਊਜ਼ੀਲੈਂਡ ‘ਚ ਇਸ ਪੰਜਾਬੀ ਨੌਜਵਾਨ ਨੇ ਪੰਜਾਬ ਦਾ ਚਮਕਾਇਆ ਨਾਂਅ, ਕੀਤਾ ਇਹ ਮੁਕਾਮ ਹਾਸਲ

ਨਿਊਜ਼ੀਲੈਂਡ ‘ਚ ਇਸ ਪੰਜਾਬੀ ਨੌਜਵਾਨ ਨੇ ਪੰਜਾਬ ਦਾ ਚਮਕਾਇਆ ਨਾਂਅ, ਕੀਤਾ ਇਹ ਮੁਕਾਮ ਹਾਸਲ,ਪਿਛਲੇ ਦਿਨੀਂ ਨਿਊਜ਼ੀਲੈਂਡ ਦੇ ਸ਼ਹਿਰ ਰੋਟੋਰੂਆ 'ਚ 55ਵੀਂ ਮੈਰਾਥਨ ਦੌੜ ਕਰਵਾਈ ਗਈ। ਜਿਸ 'ਚ ਹਜ਼ਾਰਾਂ ਲੋਕਾਂ ਨੇ ਭਾਗ ਲਿਆ। ਹਰ ਇੱਕ ਨੂੰ ਇਸ ਦੌੜ 'ਚ ਚੈਲੰਜ ਸੀ।ਇਹ ਦੌੜ 42.19 ਕਿਲੋਮੀਟਰ ਲੰਬੀ ਸੀ। [caption id="attachment_293319" align="aligncenter" width="300"]run ਨਿਊਜ਼ੀਲੈਂਡ ‘ਚ ਇਸ ਪੰਜਾਬੀ ਨੌਜਵਾਨ ਨੇ ਪੰਜਾਬ ਦਾ ਚਮਕਾਇਆ ਨਾਂਅ, ਕੀਤਾ ਇਹ ਮੁਕਾਮ ਹਾਸਲ[/caption] ਹੋਰ ਪੜ੍ਹੋ:ਕਰਨਾਟਕ ਦੇ ਚਮਰਾਜਗੰਜ ‘ਚ ਜ਼ਹਿਰੀਲਾ ਪ੍ਰਸ਼ਾਦ ਖਾਣ ਨਾਲ 12 ਦੀ ਮੌਤ, 72 ਦੀ ਹਾਲਤ ਗੰਭੀਰ ਇਸ ਦੌੜ੍ਹ ਦੌਰਾਨ ਕਿਸੇ ਨੇ 10 ਕਿਲੋਮੀਟਰ ਤੇ ਸਾਹ ਛੱਡ ਦਿੱਤਾ ਤੇ ਕੋਈ 5 ਕਿਲੋਮੀਟਰ ਹੀ ਦੌੜ ਸਕਿਆ। ਪਰ ਇਸ ਦੌੜ 'ਚ ਹਿੱਸਾ ਲੈਣ ਵਾਲੇ ਪੰਜਾਬੀ ਮੁੰਡਿਆਂ ਨੇ ਨਾ ਸਿਰਫ ਦੌੜ੍ਹ ਨੂੰ ਪੂਰਾ ਕੀਤਾ ਬਲਕਿ ਇਸ ਨੂੰ ਜਿੱਤਿਆ ਵੀ। [caption id="attachment_293318" align="aligncenter" width="300"]run ਨਿਊਜ਼ੀਲੈਂਡ ‘ਚ ਇਸ ਪੰਜਾਬੀ ਨੌਜਵਾਨ ਨੇ ਪੰਜਾਬ ਦਾ ਚਮਕਾਇਆ ਨਾਂਅ, ਕੀਤਾ ਇਹ ਮੁਕਾਮ ਹਾਸਲ[/caption]

ਇਸ ਦੌੜ 'ਚ ਪੰਜਾਬੀ ਨੌਜਵਾਨ ਸੰਨੀ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ। ਹੋਰ ਪੜ੍ਹੋ:ਕੈਪਟਨ ਵੱਲੋਂ ਅਫਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਨੂੰ ਯੁੱਧ ਗ੍ਰਸਤ ਮੁਲਕ ਦੇ ਵਿਕਾਸ ਲਈ ਸਹਿਯੋਗ ਦਾ ਭਰੋਸਾ [caption id="attachment_293317" align="aligncenter" width="300"]run ਨਿਊਜ਼ੀਲੈਂਡ ‘ਚ ਇਸ ਪੰਜਾਬੀ ਨੌਜਵਾਨ ਨੇ ਪੰਜਾਬ ਦਾ ਚਮਕਾਇਆ ਨਾਂਅ, ਕੀਤਾ ਇਹ ਮੁਕਾਮ ਹਾਸਲ[/caption] ਦੌੜ ਜਿੱਤਣ ਤੋਂ ਬਾਅਦ ਸੰਨੀ ਸਿੰਘ ਨੇ ਕਿਹਾ ਕਿ ਉਹ ਪਿਛਲੇ ਕੁੱਝ ਸਮੇਂ ਤੋਂ ਮੈਰਾਥਨ ਦੌੜਨ ਵਾਸਤੇ ਹਲਕੀ ਤਿਆਰੀ ਕਰ ਰਹੇ ਸਨ ਪਰ ਪੂਰੀ ਮੈਰਾਥਨ ਦੌੜ ਦਾ ਹੌਂਸਲਾ ਕਰਨ ਦਾ ਪ੍ਰਣ ਉਨ੍ਹਾਂ ਕੁਝ ਹਫ਼ਤੇ ਪਹਿਲਾਂ ਹੀ ਲਿਆ ਸੀ।ਸੰਨੀ ਨੇ ਇਸ ਦੌੜ ਨੂੰ ਸਾਢੇ ਪੰਜ ਘੰਟਿਆਂ ਵਿਚ ਪੂਰੀ ਕੀਤੀ। ਇਸ ਦੌੜ ਨੂੰ ਜਿੱਤਣ ਤੋਂ ਬਾਅਦ ਸੰਨੀ ਕਾਫ਼ੀ ਖੁਸ਼ ਹੈ। -PTC News


Top News view more...

Latest News view more...