Tue, May 7, 2024
Whatsapp

ਐੱਨ.ਐੱਚ.ਏ.ਆਈ.ਦਾ ਵੱਡਾ ਫੈਸਲਾ, ਹੁਣ ਨੈਸ਼ਨਲ ਹਾਈਵੇਅ ’ਤੇ ਨਹੀਂ ਹੋਵੇਗਾ ਟੋਲ ਪਲਾਜ਼ਾ!!

Written by  Jashan A -- January 25th 2019 09:05 PM
ਐੱਨ.ਐੱਚ.ਏ.ਆਈ.ਦਾ ਵੱਡਾ ਫੈਸਲਾ, ਹੁਣ ਨੈਸ਼ਨਲ ਹਾਈਵੇਅ ’ਤੇ ਨਹੀਂ ਹੋਵੇਗਾ ਟੋਲ ਪਲਾਜ਼ਾ!!

ਐੱਨ.ਐੱਚ.ਏ.ਆਈ.ਦਾ ਵੱਡਾ ਫੈਸਲਾ, ਹੁਣ ਨੈਸ਼ਨਲ ਹਾਈਵੇਅ ’ਤੇ ਨਹੀਂ ਹੋਵੇਗਾ ਟੋਲ ਪਲਾਜ਼ਾ!!

ਐੱਨ.ਐੱਚ.ਏ.ਆਈ.ਦਾ ਵੱਡਾ ਫੈਸਲਾ, ਹੁਣ ਨੈਸ਼ਨਲ ਹਾਈਵੇਅ ’ਤੇ ਨਹੀਂ ਹੋਵੇਗਾ ਟੋਲ ਪਲਾਜ਼ਾ!!,ਨਵੀਂ ਦਿੱਲੀ: ਭਾਰਤੀ ਰਾਸ਼ਟਰੀ ਰਾਜ ਮਾਰਗ ਅਥਾਰਟੀ (ਐੱਨ. ਐੱਚ. ਏ. ਆਈ.) ਛੇਤੀ ਹੀ ਟੋਲ ਪਲਾਜ਼ਾ ਨੂੰ ਖਤਮ ਕਰਨ ’ਤੇ ਵਿਚਾਰ ਕਰ ਰਿਹਾ ਹੈ। ਜਿਸ ਕਾਰਨ ਹੁਣ ਨੈਸ਼ਨਲ ਹਾਈਵੇ ਦੇ ਟੋਲ ਪਲਾਜ਼ਿਆਂ ’ਤੇ ਲੰਮੀਆਂ ਲਾਈਨਾਂ ਤੋਂ ਛੁਟਕਾਰਾ ਮਿਲ ਸਕਦਾ ਹੈ। [caption id="attachment_246016" align="aligncenter" width="300"]nhai ਐੱਨ.ਐੱਚ.ਏ.ਆਈ.ਦਾ ਵੱਡਾ ਫੈਸਲਾ, ਹੁਣ ਨੈਸ਼ਨਲ ਹਾਈਵੇਅ ’ਤੇ ਨਹੀਂ ਹੋਵੇਗਾ ਟੋਲ ਪਲਾਜ਼ਾ!![/caption] ਸੂਤਰਾਂ ਅਨੁਸਾਰ ਐੱਨ. ਐੱਚ. ਏ. ਆਈ. ਟੋਲ ਪਲਾਜ਼ਾ ਨੂੰ ਬੰਦ ਕਰ ਕੇ ਆਨ-ਬੋਰਡ ਯੂਨਿਟ ਡਿਵਾਈਸ ਦੀ ਸਹੂਲਤ ਦੇਣ ਦੀ ਤਿਆਰੀ ਕਰ ਰਿਹਾ ਹੈ। [caption id="attachment_246017" align="aligncenter" width="300"]nhai ਐੱਨ.ਐੱਚ.ਏ.ਆਈ.ਦਾ ਵੱਡਾ ਫੈਸਲਾ, ਹੁਣ ਨੈਸ਼ਨਲ ਹਾਈਵੇਅ ’ਤੇ ਨਹੀਂ ਹੋਵੇਗਾ ਟੋਲ ਪਲਾਜ਼ਾ!![/caption] ਖਬਰਾਂ ਮੁਤਾਬਕ ਵਾਹਨਾਂ 'ਚ ਹੀ ਆਨ-ਬੋਰਡ ਯੂਨਿਟ ਡਿਵਾਈਸ ਲਾਏ ਜਾਣਗੇ। ਡਿਵਾਈਸਿਜ਼ ਦੀ ਮਦਦ ਨਾਲ ਨੈਸ਼ਨਲ ਹਾਈਵੇ ’ਤੇ ਤੁਹਾਡੀ ਯਾਤਰਾ ਪੂਰੀ ਹੋਣ ਤੋਂ ਬਾਅਦ ਆਪਣੇ ਆਪ ਹੀ ਤੁਹਾਡੇ ਖਾਤੇ ਤੋਂ ਪੈਸੇ ਕੱਟ ਲਏ ਜਾਣਗੇ। [caption id="attachment_246018" align="aligncenter" width="300"]nhai ਐੱਨ.ਐੱਚ.ਏ.ਆਈ.ਦਾ ਵੱਡਾ ਫੈਸਲਾ, ਹੁਣ ਨੈਸ਼ਨਲ ਹਾਈਵੇਅ ’ਤੇ ਨਹੀਂ ਹੋਵੇਗਾ ਟੋਲ ਪਲਾਜ਼ਾ!![/caption] ਹੁਣ ਤੱਕ ਦੀ ਮਿਲੀ ਜਾਣਕਾਰੀ ਮੁਤਾਬਕ ਆਨ-ਬੋਰਡ ਯੂਨਿਟ ਡਿਵਾਈਸ ਮੁੰਬਈ ਅਤੇ ਦਿੱਲੀ ਹਾਈਵੇ ’ਤੇ ਜਾਣ ਵਾਲੇ ਕੁੱਝ ਵਾਹਨਾਂ 'ਚ ਲਗਾਏ ਜਾ ਰਹੇ ਹਨ, ਜੋ ਕਿ ਸਿੱਧੇ ਸੈਟੇਲਾਈਟ ਨਾਲ ਜੁੜਿਆ ਹੋਵੇਗਾ। ਡਿਵਾਈਸ ਨੂੰ ਵਾਹਨ ਮਾਲਕਾਂ ਦੇ ਖਾਤੇ ਨਾਲ ਲਿੰਕ ਕੀਤਾ ਜਾਵੇਗਾ, ਜਿਸ ਦੇ ਨਾਲ ਯਾਤਰਾ ਕਰਨ ਤੋਂ ਬਾਅਦ ਬਿਨਾਂ ਕਿਸੇ ਝੰਜਟ ਦੇ ਪੈਸੇ ਕੱਟੇ ਜਾਣਗੇ। -PTC News


Top News view more...

Latest News view more...