ਪ੍ਰਿਅੰਕਾ ਚੋਪੜਾ ਨੇ ਸਮੁੰਦਰ ਕੰਢੇ ਪੀਂਘ ਝੂਟ ਕੇ ਲਏ ਨਜ਼ਾਰੇ , ਵੀਡੀਓ ਵਾਇਰਲ

Nick Jones Instagram Priyanka Chopra Share video
ਪ੍ਰਿਅੰਕਾ ਚੋਪੜਾ ਨੇ ਸਮੁੰਦਰ ਕੰਢੇ ਪੀਂਘ ਝੂਟ ਕੇ ਲਏ ਨਜ਼ਾਰੇ , ਵੀਡੀਓ ਵਾਇਰਲ

ਪ੍ਰਿਅੰਕਾ ਚੋਪੜਾ ਨੇ ਸਮੁੰਦਰ ਕੰਢੇ ਪੀਂਘ ਝੂਟ ਕੇ ਲਏ ਨਜ਼ਾਰੇ , ਵੀਡੀਓ ਵਾਇਰਲ:ਮੁੰਬਈ : ਬਾਲੀਵੁੱਡ ਦੀ ਦੇਸੀ ਗਰਲ ਪ੍ਰਿਅੰਕਾ ਚੋਪੜਾ ਅਤੇ ਨਿੱਕ ਜੋਨਸ ਜਦੋਂ ਤੋਂ ਵਿਆਹ ਦੇ ਪਵਿੱਤਰ ਬੰਧਨ ‘ਚ ਬੱਝੇ ਹਨ ਉਦੋਂ ਤੋਂ ਲੈ ਕੇ ਹੁਣ ਤੱਕ ਕੋਈ ਨਾ ਕੋਈ ਤਸਵੀਰ ਜਾਂ ਵੀਡੀਓ ਦੋਵਾਂ ਦੀ ਸਾਹਮਣੇ ਆਉਂਦੀ ਹੀ ਰਹਿੰਦੀ ਹੈ।

Nick Jones Instagram Priyanka Chopra Share video

ਪ੍ਰਿਅੰਕਾ ਚੋਪੜਾ ਨੇ ਸਮੁੰਦਰ ਕੰਢੇ ਪੀਂਘ ਝੂਟ ਕੇ ਲਏ ਨਜ਼ਾਰੇ , ਵੀਡੀਓ ਵਾਇਰਲ

ਇਹ ਕਹੀਏ ਕਿ ਦੋਵੇਂ ਸੁਰਖੀਆਂ ਵਿਚ ਰਹਿਣ ਦਾ ਇਕ ਵੀ ਮੌਕਾ ਹੱਥੋਂ ਜਾਣ ਨਹੀਂ ਦਿੰਦੇ।ਪ੍ਰਿਅੰਕਾ ਤੇ ਨਿੱਕ ਜੋਨਸ ਪਿਛਲੇ ਕਾਫੀ ਸਮੇਂ ਤੋਂ ਸੁਰਖੀਆਂ ‘ਚ ਬਣੇ ਹੋਏ ਹਨ।ਪ੍ਰਿਅੰਕਾ ਚੋਪੜਾ ਇਨ੍ਹੀਂ ਦਿਨੀਂ ਪਤੀ ਨਿੱਕ ਜੋਨਸ ਨਾਲ ਕਾਫੀ ਵਧੀਆ ਸਮਾਂ ਬਿਤਾ ਰਹੀ ਹੈ।

Nick Jones Instagram Priyanka Chopra Share video

ਪ੍ਰਿਅੰਕਾ ਚੋਪੜਾ ਨੇ ਸਮੁੰਦਰ ਕੰਢੇ ਪੀਂਘ ਝੂਟ ਕੇ ਲਏ ਨਜ਼ਾਰੇ , ਵੀਡੀਓ ਵਾਇਰਲ

ਇਹ ਦੋਵੇਂ ਵਿਆਹ ਅਤੇ ਰਿਸੈਪਸ਼ਨ ਦੀ ਪਾਰਟੀ ਕਰਨ ਤੋਂ ਬਾਅਦ ਹਨੀਮੂਨ ਲਈ ਨਿਕਲੇ ਸਨ।ਇਸ ਦੌਰਾਨ ਨਿੱਕ ਜੋਨਸ ਨੇ ਆਪਣੇ ਇੰਸਟਾਗ੍ਰਾਮ ‘ਤੇ ਪ੍ਰਿਅੰਕਾ ਦੀ ਇੱਕ ਵੀਡੀਓ ਸਾਂਝੀ ਕੀਤੀ ਹੈ।ਜਿਸ ‘ਚ ਉਹ ਪੀਂਘ ਝੂਟਦੀ ਨਜ਼ਰ ਆ ਰਹੀ ਹੈ।ਜਿਸ ਨੂੰ ਚਾਰ ਘੰਟਿਆਂ ‘ਚ ਹੀ ਹਜ਼ਾਰਾਂ ਵਿਊਜ਼ ਮਿਲ ਗਏ ਸਨ।

Nick Jones Instagram Priyanka Chopra Share video

ਪ੍ਰਿਅੰਕਾ ਚੋਪੜਾ ਨੇ ਸਮੁੰਦਰ ਕੰਢੇ ਪੀਂਘ ਝੂਟ ਕੇ ਲਏ ਨਜ਼ਾਰੇ , ਵੀਡੀਓ ਵਾਇਰਲ

ਵਿਸ਼ਵ ਭਰ ‘ਚ ਖੂਬਸੂਰਤੀ ਦੇ ਪੱਖੋਂ ਦੂਜੇ ਨੰ: ‘ਤੇ ਰਹਿਣ ਵਾਲੀ ਅਭਿਨੇਤਰੀ ਪ੍ਰਿਅੰਕਾ ਚੋਪੜਾ ਆਪਣੇ ਹਾਟ ਲੁੱਕ ਕਾਰਨ ਹਮੇਸ਼ਾ ਚਰਚਾ ਦਾ ਵਿਸ਼ਾ ਬਣੀ ਰਹੀ ਹੈ।ਹੁਣ ਪ੍ਰਿਅੰਕਾ ਨੇ ਆਪਣੀ ਅਤੇ ਨਿੱਕ ਦੀ ਤਸਵੀਰ ਵੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ,ਜਿਸ ‘ਚ ਉਸ ਨੇ ਵਾਈਟ ਡਰੈੱਸ ਪਾਈ ਹੋਈ ਹੈ।ਫੈਨਜ਼ ਵੱਲੋਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

View this post on Instagram

So in love ?♥️ via @nickjonas’s ig story #nickjonas #priyankachopra #nickyanka #mrandmrsjonas #couplesgoals

A post shared by Nick&Priyanka Jonas FC (@nickyanka18) on

-PTCNews