Sat, Apr 27, 2024
Whatsapp

ਓਡੀਸ਼ਾ : ਨਕਸਲੀਆਂ ਨੇ ਸੜਕ ਨਿਰਮਾਣ ਦੇ ਕੰਮ 'ਚ ਲੱਗੇ ਵਾਹਨਾਂ ਨੂੰ ਲਾਈ ਅੱਗ

Written by  Shanker Badra -- January 23rd 2020 09:48 AM
ਓਡੀਸ਼ਾ : ਨਕਸਲੀਆਂ ਨੇ ਸੜਕ ਨਿਰਮਾਣ ਦੇ ਕੰਮ 'ਚ ਲੱਗੇ ਵਾਹਨਾਂ ਨੂੰ ਲਾਈ ਅੱਗ

ਓਡੀਸ਼ਾ : ਨਕਸਲੀਆਂ ਨੇ ਸੜਕ ਨਿਰਮਾਣ ਦੇ ਕੰਮ 'ਚ ਲੱਗੇ ਵਾਹਨਾਂ ਨੂੰ ਲਾਈ ਅੱਗ

ਓਡੀਸ਼ਾ : ਨਕਸਲੀਆਂ ਨੇ ਸੜਕ ਨਿਰਮਾਣ ਦੇ ਕੰਮ 'ਚ ਲੱਗੇ ਵਾਹਨਾਂ ਨੂੰ ਲਾਈ ਅੱਗ:ਓਡੀਸ਼ਾ : ਨਕਸਲੀਆਂ ਨੇ ਓਡੀਸ਼ਾ ਦੇ ਰਾਏਗੜ੍ਹ ਜ਼ਿਲ੍ਹੇ ਦੇ ਨਿਆਮਗਿਰੀ 'ਚ ਸੜਕ ਨਿਰਮਾਣ ਵਿਚ ਲੱਗੇ ਵਾਹਨਾਂ ਨੂੰ ਅੱਗ ਲਾ ਦਿੱਤੀ ਹੈ ਅਤੇ ਸੜਕ ਨਿਰਮਾਣ ਦਾ ਕੰਮ ਤੁਰੰਤ ਬੰਦ ਕਰਨ ਲਈ ਕਿਹਾ ਹੈ। [caption id="attachment_382390" align="aligncenter" width="300"]Odisha Naxals Vehicles used in road construction Fire ਓਡੀਸ਼ਾ : ਨਕਸਲੀਆਂ ਨੇ ਸੜਕ ਨਿਰਮਾਣ ਦੇ ਕੰਮ 'ਚ ਲੱਗੇ ਵਾਹਨਾਂ ਨੂੰ ਲਾਈ ਅੱਗ[/caption] ਇਸ ਦੌਰਾਨ ਸੜਕ ਨਿਰਮਾਣ ਦੇ ਕੰਮ ਲਈ ਲਗਾਈਆਂ ਗਈਆਂ 2 ਜੇ.ਸੀ.ਬੀ. ਮਸ਼ੀਨਾਂ , ਇਕ ਰੋਲਰ ਅਤੇ ਇਕ ਮਿਕਸਿੰਗ ਮਸ਼ੀਨ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਹੈ।ਇਸ ਦੇ ਨਾਲ ਹੀ ਨਕਸਲੀਆਂ ਵੱਲੋਂ ਮਜ਼ਦੂਰਾਂ ਨਾਲ ਕੁੱਟਮਾਰ ਵੀ ਕੀਤੀ ਗਈ ਹੈ। [caption id="attachment_382391" align="aligncenter" width="300"]Odisha Naxals Vehicles used in road construction Fire ਓਡੀਸ਼ਾ : ਨਕਸਲੀਆਂ ਨੇ ਸੜਕ ਨਿਰਮਾਣ ਦੇ ਕੰਮ 'ਚ ਲੱਗੇ ਵਾਹਨਾਂ ਨੂੰ ਲਾਈ ਅੱਗ[/caption] ਦੱਸ ਦੇਈਏ ਕਿ ਮਾਓਵਾਦੀਆਂ ਵੱਲੋਂ ਇਲਾਕੇ 'ਚ ਸੜਕ ਨਿਰਮਾਣ ਨੂੰ ਤੁਰੰਤ ਰੋਕਣ ਦੇ ਲਈ ਅਧਿਕਾਰੀਆਂ ਨੂੰ ਧਮਕੀ ਦੇਣ ਵਾਲੇ ਪੋਸਟਰ ਵੀ ਲਗਾਏ ਗਏ ਹਨ। -PTCNews


Top News view more...

Latest News view more...