Fri, Apr 26, 2024
Whatsapp

ਇੱਕ ਅਗਸਤ ਤੋਂ ਇੱਕ ਨਵੰਬਰ ਤੱਕ ਸਜਾਇਆ ਜਾਏਗਾ ਅੰਤਰਰਾਸ਼ਟਰੀ ਨਗਰ ਕੀਰਤਨ : ਭਾਈ ਗੋਬਿੰਦ ਸਿੰਘ ਲੌਂਗੋਵਾਲ

Written by  Shanker Badra -- July 23rd 2019 10:59 AM
ਇੱਕ ਅਗਸਤ ਤੋਂ ਇੱਕ ਨਵੰਬਰ ਤੱਕ ਸਜਾਇਆ ਜਾਏਗਾ ਅੰਤਰਰਾਸ਼ਟਰੀ ਨਗਰ ਕੀਰਤਨ : ਭਾਈ ਗੋਬਿੰਦ ਸਿੰਘ ਲੌਂਗੋਵਾਲ

ਇੱਕ ਅਗਸਤ ਤੋਂ ਇੱਕ ਨਵੰਬਰ ਤੱਕ ਸਜਾਇਆ ਜਾਏਗਾ ਅੰਤਰਰਾਸ਼ਟਰੀ ਨਗਰ ਕੀਰਤਨ : ਭਾਈ ਗੋਬਿੰਦ ਸਿੰਘ ਲੌਂਗੋਵਾਲ

ਇੱਕ ਅਗਸਤ ਤੋਂ ਇੱਕ ਨਵੰਬਰ ਤੱਕ ਸਜਾਇਆ ਜਾਏਗਾ ਅੰਤਰਰਾਸ਼ਟਰੀ ਨਗਰ ਕੀਰਤਨ : ਭਾਈ ਗੋਬਿੰਦ ਸਿੰਘ ਲੌਂਗੋਵਾਲ :ਅੰਮ੍ਰਿਤਸਰ : ਇੱਕ ਅਗਸਤ ਤੋਂ ਇੱਕ ਨਵੰਬਰ ਤੱਕ ਅੰਤਰਰਾਸ਼ਟਰੀ ਨਗਰ ਕੀਰਤਨ ਸਜਾਇਆ ਜਾਏਗਾ। ਇਹ ਨਗਰ ਕੀਰਤਨ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਆਰੰਭ ਹੋ ਕੇ 16 ਰਾਜਾਂ 'ਚੋ ਹੁੰਦਾ ਹੋਇਆ ਸੁਲਤਾਨਪੁਰ ਲੋਧੀ ਵਿਖੇ ਪੁੱਜ ਕੇ ਸੰਪਨ ਹੋਵੇਗਾ। [caption id="attachment_321198" align="aligncenter" width="300"]One August to One November international Nagar Kirtan
ਇੱਕ ਅਗਸਤ ਤੋਂ ਇੱਕ ਨਵੰਬਰ ਤੱਕ ਸਜਾਇਆ ਜਾਏਗਾ ਅੰਤਰਰਾਸ਼ਟਰੀ ਨਗਰ ਕੀਰਤਨ : ਭਾਈ ਗੋਬਿੰਦ ਸਿੰਘ ਲੌਂਗੋਵਾਲ[/caption] ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸੁਖਵਿੰਦਰ ਦੁਆਰਾ ਗਾਇਨ ਕੀਤਾ ਥੀਮ ਸ਼ਬਦ ਜਾਰੀ ਕੀਤਾ ਹੈ। [caption id="attachment_321199" align="aligncenter" width="300"]One August to One November international Nagar Kirtan
ਇੱਕ ਅਗਸਤ ਤੋਂ ਇੱਕ ਨਵੰਬਰ ਤੱਕ ਸਜਾਇਆ ਜਾਏਗਾ ਅੰਤਰਰਾਸ਼ਟਰੀ ਨਗਰ ਕੀਰਤਨ : ਭਾਈ ਗੋਬਿੰਦ ਸਿੰਘ ਲੌਂਗੋਵਾਲ[/caption] ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ , ਮਹਾਰਾਸ਼ਟਰ ਦੇ ਸਾਬਕਾ ਡੀਜੀਪੀ ਡਾਕਟਰ ਪੀਐਸ ਪਸਰੀਚਾ , ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸੈਕਟਰੀ ਹਰਮੀਤ ਸਿੰਘ ਕਾਲਕਾ ਸਮੇਤ ਅਨੇਕਾਂ ਪਤਵੰਤੇ ਮੌਜੂਦ ਸਨ। -PTCNews


Top News view more...

Latest News view more...