Sat, Apr 27, 2024
Whatsapp

ਪਾਕਿਸਤਾਨ 'ਚ ਯਾਤਰੀਆਂ ਨਾਲ ਭਰੀ ਬੱਸ ਪਲਟੀ , 8 ਲੋਕਾਂ ਦੀ ਮੌਤ ਅਤੇ 44 ਜ਼ਖਮੀ

Written by  Shanker Badra -- April 19th 2019 04:48 PM -- Updated: April 19th 2019 06:34 PM
ਪਾਕਿਸਤਾਨ 'ਚ ਯਾਤਰੀਆਂ ਨਾਲ ਭਰੀ ਬੱਸ ਪਲਟੀ , 8 ਲੋਕਾਂ ਦੀ ਮੌਤ ਅਤੇ 44 ਜ਼ਖਮੀ

ਪਾਕਿਸਤਾਨ 'ਚ ਯਾਤਰੀਆਂ ਨਾਲ ਭਰੀ ਬੱਸ ਪਲਟੀ , 8 ਲੋਕਾਂ ਦੀ ਮੌਤ ਅਤੇ 44 ਜ਼ਖਮੀ

ਪਾਕਿਸਤਾਨ 'ਚ ਯਾਤਰੀਆਂ ਨਾਲ ਭਰੀ ਬੱਸ ਪਲਟੀ , 8 ਲੋਕਾਂ ਦੀ ਮੌਤ ਅਤੇ 44 ਜ਼ਖਮੀ:ਇਸਲਾਮਾਬਾਦ : ਪਾਕਿਸਤਾਨ ਦੇ ਦੱਖਣੀ ਸਿੰਧ ਸੂਬੇ ਵਿਚ ਅੱਜ ਸਵੇਰੇ ਯਾਤਰੀਆਂ ਨਾਲ ਭਰੀ ਇੱਕ ਬੱਸ ਪਲਟਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਹਾਦਸੇ ਵਿੱਚ ਅੱਠ ਲੋਕਾਂ ਦੀ ਮੌਤ ਹੋ ਗਈ ਹੈ ਅਤੇ 44 ਹੋਰ ਜ਼ਖ਼ਮੀ ਹੋ ਗਏ ਹਨ। [caption id="attachment_284941" align="aligncenter" width="300"]Pakistan passengers Filled Bus Accident 8 people died and 44 injured ਪਾਕਿਸਤਾਨ 'ਚ ਯਾਤਰੀਆਂ ਨਾਲ ਭਰੀ ਬੱਸ ਪਲਟੀ , 8 ਲੋਕਾਂ ਦੀ ਮੌਤ ਅਤੇ 44 ਜ਼ਖਮੀ[/caption] ਜਾਣਕਾਰੀ ਮੁਤਾਬਕ ਇਹ ਹਾਦਸਾ ਸਿੰਧ ਸੂਬੇ ਦੇ ਬਦੀਨ ਖੇਤਰ ਦੇ ਮੋਰਝਹਾਰ ਵਿਚ ਵਾਪਰਿਆ ਹੈ।ਇਥੇ ਯਾਤਰੀਆਂ ਨਾਲ ਭਰੀ ਇੱਕ ਬੱਸ ਇਸਲਾਮਕੋਟ ਤੋਂ ਕਰਾਚੀ ਵੱਲ ਜਾ ਰਹੀ ਸੀ ਅਤੇ ਤੇਜ਼ ਰਫ਼ਤਾਰ ਕਾਰਨ ਪਲਟ ਗਈ ਹੈ। [caption id="attachment_284862" align="aligncenter" width="300"] Pakistan passengers Filled Bus Accident 8 people died and 44 injured ਪਾਕਿਸਤਾਨ 'ਚ ਯਾਤਰੀਆਂ ਨਾਲ ਭਰੀ ਬੱਸ ਪਲਟੀ , 8 ਲੋਕਾਂ ਦੀ ਮੌਤ ਅਤੇ 44 ਜ਼ਖਮੀ[/caption] ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਅਤੇ ਬਚਾਅ ਟੀਮ ਮੌਕੇ 'ਤੇ ਪਹੁੰਚੀ ਅਤੇ ਉਨ੍ਹਾਂ ਨੇ ਬੱਸ ਵਿਚ ਫਸੇ ਯਾਤਰੀਆਂ ਨੂੰ ਬਾਹਰ ਕੱਢਿਆ।ਇਸ ਦੌਰਾਨ ਜ਼ਖਮੀ ਹੋਏ ਯਾਤਰੀਆਂ ਨੂੰ ਤੁਰੰਤ ਹਸਪਤਾਲ ਦਾਖ਼ਲ ਗਿਆ ਹੈ। ਹੋਰ ਖਬਰਾਂ : ਇੱਕ ਵਿਆਹ ਸਮਾਗਮ ‘ਚ ਨਿੱਕੇ ਬੱਚੇ ਨੇ ਕੀਤਾ ਵੱਡਾ ਕਾਰਨਾਮਾ , ਵਿਆਹ ‘ਚ ਪਿਆ ਭੂਚਾਲ ,ਪੜ੍ਹੋ ਪੂਰੀ ਖ਼ਬਰ -PTCNews


Top News view more...

Latest News view more...