ਵਾਹ ਜਨਾਬ ! ਪੁਲਿਸ ਮੁਲਾਜ਼ਮ ਘਰ ‘ਚ ਵੜ ਕੇ ਕਰਦੇ ਰਹੇ ਅਰਾਮ , ਘਰ ਵਾਲੇ ਵੀ ਹੈਰਾਨ , ਦੇਖੋ ਵੀਡੀਓ

Panipat Police officer Entered the house with force
ਵਾਹ ਜਨਾਬ ! ਪੁਲਿਸ ਮੁਲਾਜ਼ਮ ਘਰ 'ਚ ਵੜ ਕੇ ਕਰਦੇ ਰਹੇ ਅਰਾਮ , ਘਰ ਵਾਲੇ ਵੀ ਹੈਰਾਨ , ਦੇਖੋ ਵੀਡੀਓ

ਵਾਹ ਜਨਾਬ ! ਪੁਲਿਸ ਮੁਲਾਜ਼ਮ ਘਰ ‘ਚ ਵੜ ਕੇ ਕਰਦੇ ਰਹੇ ਅਰਾਮ , ਘਰ ਵਾਲੇ ਵੀ ਹੈਰਾਨ , ਦੇਖੋ ਵੀਡੀਓ:ਪਾਨੀਪਤ : ਹਰਿਆਣਾ ਦੇ ਪਾਨੀਪਤ ਵਿੱਚ ਪੁਲਿਸ ਦੀ ਸ਼ਰੇਆਮ ਗੁੰਡਾਗਰਦੀ ਦੇਖਣ ਨੂੰ ਮਿਲੀ ਹੈ ,ਜਿਥੇ ਦੋ ਪੁਲਿਸ ਮੁਲਾਜ਼ਮ ਕਿਸੇ ਦੇ ਘਰ ਅੰਦਰ ਧੱਕੇ ਨਾਲ ਵੜ ਗਏ ਅਤੇ ਅਰਾਮ ਕਰਨ ਲੱਗੇ ਪਰ ਜਦੋਂ ਇਸ ਗੱਲ ਬਾਰੇ ਮਕਾਨ ਮਾਲਕ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਭਜਾ ਦਿੱਤੇ।

Panipat Police officer Entered the house with force

ਵਾਹ ਜਨਾਬ ! ਪੁਲਿਸ ਮੁਲਾਜ਼ਮ ਘਰ ‘ਚ ਵੜ ਕੇ ਕਰਦੇ ਰਹੇ ਅਰਾਮ , ਘਰ ਵਾਲੇ ਵੀ ਹੈਰਾਨ , ਦੇਖੋ ਵੀਡੀਓ

ਦਰਅਸਲ ‘ਚ ਪੁਲਿਸ ਸਟੇਸ਼ਨ ਕਿਲਾ ਦੇ ਦੋ ਪੁਲਿਸ ਮੁਲਾਜ਼ਮ ਬੁੱਧਵਾਰ ਨੂੰ ਦੁਪਹਿਰ ਵੇਲੇ ਭਲਵਾਣ ਚੌਕ ਸਥਿਤ ਇਕ ਘਰ ‘ਚ ਦਾਖਲ ਹੋ ਗਏ।ਉਨ੍ਹਾਂ ਨੇ ਪਹਿਲਾਂ ਤਾਂ ਮਕਾਨ ਮਾਲਕ ਨੂੰ ਸ਼ਰਾਬ ਪਿਲਾਈ ਅਤੇ ਬਾਅਦ ‘ਚ ਕਮਰੇ ‘ਚ ਏਸੀ ਚਲਾ ਕੇ ਲੰਮੇ ਪੈ ਗਏ।ਇਸੇ ਦੌਰਾਨ ਮਕਾਨ ਮਾਲਕ ਘਰ ਆ ਗਈ ਅਤੇ ਪੁਲਿਸ ਮੁਲਾਜ਼ਮਾਂ ਨੂੰ ਕਮਰੇ ਤੋਂ ਬਾਹਰ ਕੱਢ ਦਿੱਤਾ। ਇਸ ਘਟਨਾ ਦੀ ਕਿਸੇ ਨੇ ਮੋਬਾਈਲ ‘ਤੇ ਉਨ੍ਹਾਂ ਦੀ ਵੀਡੀਓ ਬਣਾ ਲਈ ਹੈ।

Panipat Police officer Entered the house with force

ਵਾਹ ਜਨਾਬ ! ਪੁਲਿਸ ਮੁਲਾਜ਼ਮ ਘਰ ‘ਚ ਵੜ ਕੇ ਕਰਦੇ ਰਹੇ ਅਰਾਮ , ਘਰ ਵਾਲੇ ਵੀ ਹੈਰਾਨ , ਦੇਖੋ ਵੀਡੀਓ

ਜਦੋਂ ਮਕਾਨ ਮਾਲਕ ਨੇ ਪੁਲਿਸ ਮੁਲਾਜ਼ਮਾਂ ਕੋਲੋਂ ਘਰ ‘ਚ ਦਾਖਲ ਹੋਣ ਦਾ ਕਾਰਨ ਪੁੱਛਿਆ ਤਾਂ ਉਹ ਉਥੋਂ ਖਿਸਕ ਗਏ ਅਤੇ ਕਹਿਣ ਲੱਗੇ ਕਿ ਕਿਸੇ ਕੇਸ ਦੀ ਤਾਰੀਕ ਬਾਰੇ ਦੱਸਣ ਆਏ ਸੀ।ਇਸ ਤੋਂ ਬਾਅਦ ਔਰਤ ਨੇ ਮੁੱਖ ਮੰਤਰੀ ਨੂੰ ਇਸ ਘਟਨਾ ਦੀ ਸ਼ਿਕਾਇਤ ਵੀ ਭੇਜੀ ਹੈ।ਇਸ ਘਟਨਾ ਤੋਂ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਮਗਰੋਂ ਅਤੇ ਔਰਤ ਦੀ ਸ਼ਿਕਾਇਤ ‘ਤੇ ਐੱਸਪੀ ਨੇ ਦੋਵਾਂ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਹੈ।

Panipat Police officer Entered the house with force

ਵਾਹ ਜਨਾਬ ! ਪੁਲਿਸ ਮੁਲਾਜ਼ਮ ਘਰ ‘ਚ ਵੜ ਕੇ ਕਰਦੇ ਰਹੇ ਅਰਾਮ , ਘਰ ਵਾਲੇ ਵੀ ਹੈਰਾਨ , ਦੇਖੋ ਵੀਡੀਓ

ਉਕਤ ਔਰਤ ਨੇ ਮੁੱਖ ਮੰਤਰੀ ਨੂੰ ਭੇਜੀ ਸ਼ਿਕਾਇਤ ‘ਚ ਦੱਸਿਆ ਹੈ ਕਿ ਉਹ ਆਪਣੇ ਨੇੜਲੇ ਘਰ ਗਈ ਹੋਈ ਸੀ।ਉਸ ਦੇ ਬੇਟੇ ਨੇ ਦੱਸਿਆ ਕਿ ਦੋ ਪੁਲਿਸ ਮੁਲਾਜ਼ਮ ਵਰਦੀ ਪਾ ਕੇ ਘਰ ਦਾ ਏਸੀ ਲਗਾ ਕੇ ਲੰਮੇ ਪਏ ਹੋਏ ਹਨ।ਜਦੋਂ ਉਕਤ ਔਰਤ ਘਰ ਆਈ ਤਾਂ ਈਏਐੱਸਆਈ ਜਗਦੀਸ਼ ਸਿੰਘ ਤੇ ਸਿਪਾਹੀ ਵਿਨੋਦ ਕੁਮਾਰ ਬੈੱਡ ‘ਤੇ ਪਏ ਹੋਏ ਸਨ ਤੇ ਉਨ੍ਹਾਂ ਨੇ ਬੈਲਟ ਉਤਾਰ ਕੇ ਸਾਈਡ ‘ਤੇ ਰੱਖੀ ਹੋਈ ਸੀ।
-PTCNews