Fri, Apr 26, 2024
Whatsapp

ਪਠਾਨਕੋਟ 'ਚ ਪੁਲਿਸ ਨੇ 5 ਸ਼ੱਕੀ ਨੌਜਵਾਨਾਂ ਨੂੰ ਹਿਰਾਸਤ 'ਚ ਲਿਆ , ਕੀਤੀ ਜਾ ਰਹੀ ਹੈ ਪੁੱਛਗਿੱਛ

Written by  Shanker Badra -- March 23rd 2019 01:13 PM -- Updated: March 23rd 2019 04:24 PM
ਪਠਾਨਕੋਟ 'ਚ ਪੁਲਿਸ ਨੇ 5 ਸ਼ੱਕੀ ਨੌਜਵਾਨਾਂ ਨੂੰ ਹਿਰਾਸਤ 'ਚ ਲਿਆ , ਕੀਤੀ ਜਾ ਰਹੀ ਹੈ ਪੁੱਛਗਿੱਛ

ਪਠਾਨਕੋਟ 'ਚ ਪੁਲਿਸ ਨੇ 5 ਸ਼ੱਕੀ ਨੌਜਵਾਨਾਂ ਨੂੰ ਹਿਰਾਸਤ 'ਚ ਲਿਆ , ਕੀਤੀ ਜਾ ਰਹੀ ਹੈ ਪੁੱਛਗਿੱਛ

ਪਠਾਨਕੋਟ 'ਚ ਪੁਲਿਸ ਨੇ 5 ਸ਼ੱਕੀ ਨੌਜਵਾਨਾਂ ਨੂੰ ਹਿਰਾਸਤ 'ਚ ਲਿਆ , ਕੀਤੀ ਜਾ ਰਹੀ ਹੈ ਪੁੱਛਗਿੱਛ:ਪਠਾਨਕੋਟ : ਪਠਾਨਕੋਟ ਪੁਲਿਸ ਨੇ ਮੂਮਨ ਚੌਕ ਤੋਂ 5 ਕਸ਼ਮੀਰੀ ਨੌਜਵਾਨਾਂ ਨੂੰ ਹਿਰਾਸਤ ਵਿਚ ਲਿਆ ਹੈ।ਇਹ ਸਾਰੇ ਨੌਜਵਾਨ ਜੰਮੂ -ਕਸ਼ਮੀਰ ਦੇ ਰਹਿਣ ਵਾਲੇ ਹਨ। [caption id="attachment_273118" align="aligncenter" width="300"]Pathankot Police 5 Doubtful Kashmiri youth Arrested
ਪਠਾਨਕੋਟ 'ਚ ਪੁਲਿਸ ਨੇ 5 ਸ਼ੱਕੀ ਨੌਜਵਾਨਾਂ ਨੂੰ ਹਿਰਾਸਤ 'ਚ ਲਿਆ , ਕੀਤੀ ਜਾ ਰਹੀ ਹੈ ਪੁੱਛਗਿੱਛ[/caption] ਜਾਣਕਾਰੀ ਅਨੁਸਾਰ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਨੇ ਹਿਮਾਚਲ ਵਿਚ ਸੇਬਾਂ ਦਾ ਬਾਗ ਲੈਣਾ ਸੀ, ਜਿਸ ਕਾਰਨ ਉਹ ਇਥੇ ਕੋਈ ਸਟੋਰ ਦੀ ਭਾਲ ਕਰ ਰਹੇ ਸਨ।Pathankot Police 5 Doubtful Kashmiri youth Arrestedਇਸ ਦੌਰਾਨ ਸਥਾਨਕ ਲੋਕਾਂ ਨੇ ਸ਼ੱਕ ਪੈਣ 'ਤੇ ਉਨ੍ਹਾਂ ਨੂੰ ਘੇਰ ਲਿਆ ਅਤੇ ਪੁਲਿਸ ਨੂੰ ਸੂਚਿਤ ਕਰ ਦਿੱਤਾ।ਇਸ ਮੌਕੇ 'ਤੇ ਪਹੁੰਚੀ ਥਾਣਾ ਮੂਮਨ ਦੀ ਪੁਲਿਸ ਨੇ ਕਸ਼ਮੀਰੀ ਵਿਅਕਤੀਆਂ ਨੂੰ ਹਿਰਾਸਤ 'ਚ ਲੈ ਲਿਆ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ। ਹੋਰ ਪੜ੍ਹੋ: ਭਾਰਤੀ ਮੂਲ ਦੀ ਔਰਤ ਨੇ ਅਮਰੀਕਾ ‘ਚ ਸਿਰਜਿਆ ਇਤਿਹਾਸ , ਬਣੀ ਅਮਰੀਕਾ ਦੀ ਸ਼ਕਤੀਸ਼ਾਲੀ ਅਦਾਲਤ ਦੀ ਜੱਜ -PTCNews


Top News view more...

Latest News view more...