Sat, Apr 27, 2024
Whatsapp

ਪਠਾਨਕੋਟ: ਬੀ.ਐੱਸ.ਐੱਫ. ਜਵਾਨਾਂ ਨੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਮਨਾਈ ਦੀਵਾਲੀ

Written by  Jashan A -- October 27th 2019 11:29 AM
ਪਠਾਨਕੋਟ: ਬੀ.ਐੱਸ.ਐੱਫ. ਜਵਾਨਾਂ ਨੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਮਨਾਈ ਦੀਵਾਲੀ

ਪਠਾਨਕੋਟ: ਬੀ.ਐੱਸ.ਐੱਫ. ਜਵਾਨਾਂ ਨੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਮਨਾਈ ਦੀਵਾਲੀ

ਪਠਾਨਕੋਟ: ਬੀ.ਐੱਸ.ਐੱਫ. ਜਵਾਨਾਂ ਨੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਮਨਾਈ ਦੀਵਾਲੀ,ਪਠਾਨਕੋਟ: ਤਿਉਹਾਰਾਂ ਮੌਕੇ ਜਿਥੇ ਦੇਸ਼ ਭਰ ਦੇ ਲੋਕ ਖੁਸ਼ੀ ਨਾਲ ਤਿਉਹਾਰ ਮਨਾ ਰਹੇ ਹੁੰਦੇ ਹਨ, ਉਥੇ ਹੀ ਸਰਹੱਦਾਂ 'ਤੇ ਜਵਾਨ ਸਾਡੀ ਰਾਖੀ ਕਰ ਰਹੇ ਹੁੰਦੇ ਹਨ। ਬਾਰਡਰ 'ਤੇ ਤਿਉਹਾਰ ਮੌਕੇ ਬੀ.ਐੱਸ.ਐੱਫ. ਜਵਾਨਾਂ ਨਾਲ ਨਾ ਤਾਂ ਉਨ੍ਹਾਂ ਦਾ ਪਰਿਵਾਰ ਹੁੰਦਾ ਹੈ ਨਾ ਹੀ ਪਤਨੀ-ਬੱਚੇ।ਇਨ੍ਹਾਂ ਜਵਾਨਾਂ ਨਾਲ ਸਿਰਫ ਦੇਸ਼ ਦੀ ਹਿਫਾਜਤ ਦਾ ਫਰਜ ਹੁੰਦਾ ਹੈ, ਜਿਸ ਨੂੰ ਇਹ ਬਾਖੂਬੀ ਨਿਭਾਉਂਦੇ ਹਨ। ਹੋਰ ਪੜ੍ਹੋ: ਬਾਹਰ ਘੁੰਮ ਰਹੇ ਪਸ਼ੂ, ਖਾਸਕਰ ਗਾਵਾਂ ਦੀ ਵੀ ਹੋਵੇਗੀ 'ਆਧਾਰ ਕਾਰਡ' Linking ਇਸ ਦੌਰਾਨ ਬੀਤੇ ਦਿਨ ਪਠਾਨਕੋਟ 'ਚ ਦੀਵਾਲੀ ਦੀ ਖੁਸ਼ੀ ਨੂੰ ਸਾਂਝਾ ਕਰਨ ਲਈ ਸਰਹੱਦ 'ਤੇ ਸ਼ਹੀਦਾਂ ਦੇ ਪਰਿਵਾਰ ਪਹੁੰਚੇ ਤੇ ਉਨ੍ਹਾਂ ਨੇ ਜਵਾਨਾਂ ਨਾਲ ਦੀਵਾਲੀ ਦਾ ਤਿਉਹਾਰ ਮਨਾਇਆ। ਇਸ ਮੌਕੇ 'ਤੇ ਮਿਠਾਈਆਂ ਵੰਡੀਆਂ ਗਈਆਂ। -PTC News


Top News view more...

Latest News view more...