Sat, Apr 27, 2024
Whatsapp

ਪਠਾਨਕੋਟ 'ਚ ਚੱਲਦੀ ਕਾਰ ਨੂੰ ਲੱਗੀ ਭਿਆਨਕ ਅੱਗ, ਮਸਾਂ ਬਚਿਆ ਡਰਾਈਵਰ

Written by  Shanker Badra -- February 06th 2020 01:35 PM
ਪਠਾਨਕੋਟ 'ਚ ਚੱਲਦੀ ਕਾਰ ਨੂੰ ਲੱਗੀ ਭਿਆਨਕ ਅੱਗ, ਮਸਾਂ ਬਚਿਆ ਡਰਾਈਵਰ

ਪਠਾਨਕੋਟ 'ਚ ਚੱਲਦੀ ਕਾਰ ਨੂੰ ਲੱਗੀ ਭਿਆਨਕ ਅੱਗ, ਮਸਾਂ ਬਚਿਆ ਡਰਾਈਵਰ

ਪਠਾਨਕੋਟ 'ਚ ਚੱਲਦੀ ਕਾਰ ਨੂੰ ਲੱਗੀ ਭਿਆਨਕ ਅੱਗ, ਮਸਾਂ ਬਚਿਆ ਡਰਾਈਵਰ:ਪਠਾਨਕੋਟ : ਪਠਾਨਕੋਟ 'ਚ ਇੱਕ ਚੱਲਦੀ ਕਾਰ ਨੂੰ ਅਚਾਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਅੱਗ ਐਨੀ ਭਿਆਨਕ ਸੀ ਕਿ ਦੇਖਦੇ -ਦੇਖਦੇ ਹੀ ਪੂਰੀ ਕਾਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ ਅਤੇ ਕਾਰ ਡਰਾਈਵਰ ਵਾਲ -ਵਾਲ ਬਚ ਗਿਆ ਹੈ। [caption id="attachment_387121" align="aligncenter" width="300"]Pathankot to Mamun Cantt Moving car Fire,Reached fire brigade ਪਠਾਨਕੋਟ 'ਚਚੱਲਦੀ ਕਾਰ ਨੂੰ ਲੱਗੀ ਭਿਆਨਕ ਅੱਗ, ਮਸਾਂ ਬਚਿਆ ਡਰਾਈਵਰ[/caption] ਮਿਲੀ ਜਾਣਕਾਰੀ ਅਨੁਸਾਰ ਜਦੋਂਕਾਰ ਚਾਲਕ ਪਠਾਨਕੋਟ ਤੋਂ ਮਾਮੂਨ ਕੈਂਟ ਵੱਲ ਜਾ ਰਿਹਾ ਸੀ ਤਾਂ ਅਚਾਨਕ ਕਾਰ ਦੇ ਇੰਜਣ 'ਚੋਂ ਧੂੰਆ ਨਿਕਲਣ ਲੱਗ ਗਿਆ। ਜਿਸ ਤੋਂ ਬਾਅਦ ਕਾਰ ਚਾਲਕ ਜਦੋਂ ਦੇਖਣ ਲਈ ਕਾਰ 'ਚੋਂ ਬਾਹਰ ਆਇਆ ਤਾਂ ਅਚਾਨਕ ਅੱਗ ਲੱਗ ਗਈ। [caption id="attachment_387120" align="aligncenter" width="300"]Pathankot to Mamun Cantt Moving car Fire,Reached fire brigade ਪਠਾਨਕੋਟ 'ਚਚੱਲਦੀ ਕਾਰ ਨੂੰ ਲੱਗੀ ਭਿਆਨਕ ਅੱਗ, ਮਸਾਂ ਬਚਿਆ ਡਰਾਈਵਰ[/caption] ਇਸ ਤੋਂ ਬਾਅਦ ਆਲੇ-ਦੁਆਲੇ ਦੇ ਲੋਕਾਂ ਨੇ ਤੁਰੰਤ ਫਾਇਰ-ਬ੍ਰਿਗੇਡ ਨੂੰ ਸੂਚਿਤ ਕੀਤਾ ਤੇ ਮੌਕੇ 'ਤੇ ਪੁੱਜੀ ਫਾਇਰ-ਬ੍ਰਿਗੇਡ ਦੀ ਗੱਡੀ ਨੇ ਅੱਗ 'ਤੇ ਕਾਬੂ ਪਾਇਆ ਹੈ। ਇਸ ਹਾਦਸੇ ਵਿੱਚ ਕੋਈ ਜਾਨੀ-ਮਾਲੀ ਨੁਕਸਾਨ ਦੀ ਜਾਣਕਾਰੀ ਨਹੀਂ ਮਿਲੀ। -PTCNews


Top News view more...

Latest News view more...