Fri, Apr 26, 2024
Whatsapp

ਰਾਜਪੁਰਾ ਬਣਿਆ ਸ਼ਿਮਲਾ, ਗੜ੍ਹੇਮਾਰੀ ਨੇ ਸੜਕਾਂ ਕੀਤੀਆਂ ਸਫੈਦ, ਦੇਖੋ ਵੀਡੀਓ

Written by  Jashan A -- February 07th 2019 01:26 PM -- Updated: February 08th 2019 10:28 AM
ਰਾਜਪੁਰਾ ਬਣਿਆ ਸ਼ਿਮਲਾ, ਗੜ੍ਹੇਮਾਰੀ ਨੇ ਸੜਕਾਂ ਕੀਤੀਆਂ ਸਫੈਦ, ਦੇਖੋ ਵੀਡੀਓ

ਰਾਜਪੁਰਾ ਬਣਿਆ ਸ਼ਿਮਲਾ, ਗੜ੍ਹੇਮਾਰੀ ਨੇ ਸੜਕਾਂ ਕੀਤੀਆਂ ਸਫੈਦ, ਦੇਖੋ ਵੀਡੀਓ

ਰਾਜਪੁਰਾ ਬਣਿਆ ਸ਼ਿਮਲਾ, ਗੜ੍ਹੇਮਾਰੀ ਨੇ ਸੜਕਾਂ ਕੀਤੀਆਂ ਸਫੈਦ, ਦੇਖੋ ਵੀਡੀਓ,ਖਰਾਬ ਮੌਸਮ ਦੇ ਚੱਲਦਿਆਂ ਬੀਤੀ ਰਾਤ ਤੋਂ ਸੂਬੇ ਭਰ 'ਚ ਤੇਜ਼ ਮੀਂਹ ਦੇ ਨਾਲ-ਨਾਲ ਗੜ੍ਹੇਮਾਰੀ ਵੀ ਹੋਈ। ਕੱਲ ਤੋਂ ਲਗਾਤਾਰ ਪੈ ਰਹੇ ਮੀਂਹ ਨਾਲ ਜਿੱਥੇ ਠੰਡ ਵਿਚ ਵਾਧਾ ਹੋਇਆ ਹੈ, ਉਥੇ ਹੀ ਗੜ੍ਹੇਮਾਰੀ ਨਾਲ ਫਸਲਾਂ ਵੀ ਖਰਾਬ ਹੋ ਸਕਦੀਆਂ ਹਨ, ਜਿਸ ਨਾਲ ਕਿਸਾਨ ਪਰੇਸ਼ਾਨ ਹੋਏ ਪਏ ਹਨ। [caption id="attachment_252621" align="aligncenter" width="300"]rajpura ਰਾਜਪੁਰਾ ਬਣਿਆ ਸ਼ਿਮਲਾ, ਗੜ੍ਹੇਮਾਰੀ ਨੇ ਸੜਕਾਂ ਕੀਤੀਆਂ ਸਫੈਦ, ਦੇਖੋ ਵੀਡੀਓ[/caption] ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਪਟਿਆਲਾ ਦੇ ਰਾਜਪੁਰਾ 'ਚ ਭਾਰੀ ਗੜੇਮਾਰੀ ਹੋਈ ਤੇ ਸੜਕਾਂ 'ਤੇ ਗੜੇ ਹੀ ਵਿਛ ਗਏ। ਜਿਸ ਕਾਰਨ ਠੰਡ ਨੇ ਇੱਕ ਵਾਰ ਫਿਰ ਲੋਕਾਂ ਨੂੰ ਠਾਰ ਦਿੱਤਾ। [caption id="attachment_252622" align="aligncenter" width="300"]rajpura ਰਾਜਪੁਰਾ ਬਣਿਆ ਸ਼ਿਮਲਾ, ਗੜ੍ਹੇਮਾਰੀ ਨੇ ਸੜਕਾਂ ਕੀਤੀਆਂ ਸਫੈਦ, ਦੇਖੋ ਵੀਡੀਓ[/caption] ਉਥੇ ਹੀ ਪਟਿਆਲਾ ਦੇ ਨਾਭਾ ‘ਚ ਵੀ ਭਾਰੀ ਗੜ੍ਹੇਮਾਰੀ ਦੇਖਣ ਨੂੰ ਮਿਲੀ। ਜਿਸ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। [caption id="attachment_252620" align="aligncenter" width="300"]rajpura ਰਾਜਪੁਰਾ ਬਣਿਆ ਸ਼ਿਮਲਾ, ਗੜ੍ਹੇਮਾਰੀ ਨੇ ਸੜਕਾਂ ਕੀਤੀਆਂ ਸਫੈਦ, ਦੇਖੋ ਵੀਡੀਓ[/caption] ਇਸ ਤੋਂ ਪਹਿਲਾਂ ਪਿਛਲੇ ਕਈ ਦਿਨ ਤੋਂ ਪੈ ਰਹੀ ਠੰਡ ਤੋਂ ਕੁੱਝ ਰਾਹਤ ਮਿਲੀ ਸੀ। ਪਰ ਅੱਜ ਮੀਂਹ ਕਾਰਨ ਠੰਡ ਨੇ ਇੱਕ ਵਾਰ ਫਿਰ ਆਪਣੀ ਲਪੇਟ ਵਿੱਚ ਲੈ ਲਿਆ। ਦੂਜੇ ਪਾਸੇ ਕਿਸਾਨਾਂ ਨੂੰ ਇਸ ਨਾਲ ਭਾਰੀ ਨੁਕਸਾਨ ਚੁੱਕਣਾ ਪੈ ਸਕਦਾ ਹੈ।

 
View this post on Instagram
 

A post shared by PTC News (Official) (@ptc_news) on

-PTC News

Top News view more...

Latest News view more...