Fri, Apr 26, 2024
Whatsapp

ਪੰਜਾਬ ਸਣੇ ਹੋਰਨਾਂ ਸ਼ਹਿਰਾਂ 'ਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਚ ਕਿੰਨਾ ਹੋਇਆ ਬਦਲਾਅ ?

Written by  Jagroop Kaur -- May 19th 2021 04:05 PM
ਪੰਜਾਬ ਸਣੇ ਹੋਰਨਾਂ ਸ਼ਹਿਰਾਂ 'ਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਚ ਕਿੰਨਾ ਹੋਇਆ ਬਦਲਾਅ ?

ਪੰਜਾਬ ਸਣੇ ਹੋਰਨਾਂ ਸ਼ਹਿਰਾਂ 'ਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਚ ਕਿੰਨਾ ਹੋਇਆ ਬਦਲਾਅ ?

ਬੀਤੇ ਦਿਨੀਂ ਜਿਥੇ ਪੈਟਰੋਲ ਦੀਆਂ ਕੀਮਤਾਂ ਚ ਮਹੀਨੇ ਚ ਦਸਵੀ ਵਾਰ ਵਾਧਾ ਹੋਇਆ ਸੀ ਉਥੇਹੀ ਅੱਜ ਯਾਨੀ ਕਿ ਬੁੱਧਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਕੋਈ ਵਾਧਾ ਨਹੀਂ ਹੋਇਆ। ਇਸ ਦੇ ਨਾਲ ਹੀ ਦਿੱਲੀ 'ਚ ਪੈਟਰੋਲ 92.85 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 83.51 ਰੁਪਏ ਪ੍ਰਤੀ ਲੀਟਰ 'ਤੇ ਚੱਲ ਰਿਹਾ ਹੈ। ਮੁੰਬਈ ਵਿਚ ਇਹ 100 ਰੁਪਏ ਦੇ ਨੇੜੇ ਪਹੁੰਚ ਰਿਹਾ ਹੈ।Read More : ਪ੍ਰਤਾਪ ਸਿੰਘ ਬਾਜਵਾ ਨੇ ਸੀ.ਐਮ.ਪੰਜਾਬ ਨੂੰ ਚਿੱਠੀ ਲਿਖ ਕੇ ਕੀਤੀ ਅਪੀਲ ਡੀਜ਼ਲ ਵੀ ਮੁੰਬਈ 'ਚ 90 ਰੁਪਏ ਤੋਂ ਪਾਰ ਚੱਲ ਰਿਹਾ ਹੈ। ਮੁੰਬਈ ਵਿਚ ਡੀਜ਼ਲ ਦੀ ਕੀਮਤ 90.71 ਰੁਪਏ ਪ੍ਰਤੀ ਲੀਟਰ ਹੈ ਜਦਕਿ ਪੈਟਰੋਲ 99.14 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਕੋਲਕਾਤਾ ਵਿਚ ਡੀਜ਼ਲ ਦੀ ਦਰ 86.35 ਰੁਪਏ ਪ੍ਰਤੀ ਲੀਟਰ ਹੈ, ਜਦਕਿ ਪੈਟਰੋਲ ਦੀ ਕੀਮਤ 92.92 ਰੁਪਏ ਪ੍ਰਤੀ ਲੀਟਰ ਹੈ। ਚੇਨਈ ਵਿਚ ਡੀਜ਼ਲ ਦੀ ਕੀਮਤ 88.34 ਰੁਪਏ ਅਤੇ ਪੈਟਰੋਲ ਦੀ ਕੀਮਤ ਪ੍ਰਤੀ ਲੀਟਰ 94.54 ਰੁਪਏ ਹੈ। Read More : ਕੋਰੋਨਾ ਮਹਾਮਾਰੀ ਦੌਰਾਨ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਐਲਾਨਦੱਸਣਯੋਗ ਹੈ ਕਿ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਰੋਜ਼ਾਨਾ ਸਵੇਰੇ 6 ਵਜੇ ਨਿਰਧਾਰਤ ਕੀਤੀਆਂ ਜਾਂਦੀਆਂ ਹਨ। ਐਕਸਾਈਜ਼ ਡਿਊਟੀ, ਡੀਲਰ ਕਮਿਸ਼ਨ ਅਤੇ ਹੋਰ ਖਰਚਿਆਂ ਨੂੰ ਆਪਣੀ ਕੀਮਤ ਵਿਚ ਸ਼ਾਮਲ ਕਰਨ ਤੋਂ ਬਾਅਦ ਇਹ ਲਗਭਗ ਦੁੱਗਣੇ ਹੋ ਜਾਂਦੇ ਹਨ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਕੀ ਹਨ ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਵਿਦੇਸ਼ੀ ਮੁਦਰਾ ਰੇਟਾਂ ਦੇ ਨਾਲ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਮਾਲ ਦੀਆਂ ਕੀ ਕੀਮਤਾਂ ਹਨ।

ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਇਹਨਾਂ ਸ਼ਸੀਰਾਂ ਚ ਕੀਮਤਾਂ ਹੇਠ ਲਿਖੀਆਂ ਹਨ Petrol-Diesel -- City Price Change Amritsar 94.67 ₹/L 0.08 Barnala 94.17 ₹/L 0.07 Bathinda 94.20 ₹/L 0.24 Faridkot 94.27 ₹/L 0.09 Fatehgarh Sahib 94.90 ₹/L 0.43 Fazilka 94.59 ₹/L 0.18 Firozpur 94.81 ₹/L 0.02 Gurdaspur 94.59 ₹/L 0.04 Hoshiarpur 94.14 ₹/L 0.20 Jalandhar 94.05 ₹/L 0.00 Kapurthala 94.07 ₹/L 0.09 Ludhiana 94.61 ₹/L 0.05 Mansa 94.27 ₹/L 0.18 Moga 94.74 ₹/L 0.09 Muktsar 94.13 ₹/L 0.01 Pathankot 95.01 ₹/L 0.20 Patiala 94.21 ₹/L 0.22 Rupnagar 94.86 ₹/L 0.14 Sangrur 93.88 ₹/L 0.07 Sas Nagar 94.60 ₹/L 0.32 Shd Bhagat Singh Ngr 94.17 ₹/L 0.16 Tarn Taran 94.24 ₹/L 0.25 ਤੁਸੀਂ ਐਸਐਮਐਸ ਦੇ ਜ਼ਰੀਏ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਜਾਣ ਸਕਦੇ ਹੋ। ਦਿੱਲੀ ਦੀ ਕੀਮਤ ਜਾਣਨ ਲਈ ਇੰਡੀਅਨ ਆਇਲ ਗਾਹਕ ਸੁਨੇਹਾ ਬਾਕਸ RSP 102072 (ਆਰਐਸਪੀ ਡੀਲਰ ਕੋਡ ਆਫ ਪੈਟਰੋਲ ਪੰਪ) ਟਾਈਪ ਕਰੋ ਅਤੇ ਇਸ ਨੂੰ 9224992249 ਨੰਬਰ 'ਤੇ ਭੇਜੋ। ਇਸੇ ਤਰ੍ਹਾਂ ਮੁੰਬਈ RSP 108412, ਕੋਲਕਾਤਾ RSP 119941 ਅਤੇ RSP 133593 ਟਾਈਪ ਕਰੋ ਅਤੇ ਇਸ ਨੂੰ 9224992249 ਨੰਬਰ 'ਤੇ ਭੇਜੋ। ਤੁਸੀਂ ਐਸਐਮਐਸ ਦੇ ਜ਼ਰੀਏ ਨਵੇਂ ਰੇਟ ਪ੍ਰਾਪਤ ਕਰੋਗੇ।


Top News view more...

Latest News view more...