ਫਿਲੌਰ ਦੇ ਕਲਸੀ ਨਗਰ ਵਿਚ ਬੀਤੀ ਰਾਤ ਲੱਗੀ ਭਿਆਨਕ ਅੱਗ , 20 ਦੇ ਕਰੀਬ ਦੁਕਾਨਾਂ ਸੜੀਆਂ

Phillaur Kalsi Nagar Terrible fire 20 shops Burns

ਫਿਲੌਰ ਦੇ ਕਲਸੀ ਨਗਰ ਵਿਚ ਬੀਤੀ ਰਾਤ ਲੱਗੀ ਭਿਆਨਕ ਅੱਗ , 20 ਦੇ ਕਰੀਬ ਦੁਕਾਨਾਂ ਸੜੀਆਂ:ਫਿਲੌਰ ਦੇ ਕਲਸੀ ਨਗਰ ਵਿਚ ਬੀਤੀ ਰਾਤ ਅੱਗ ਦਾ ਮਾਮਲਾ ਸਾਹਮਣੇ ਆਇਆ ਹੈ।

Phillaur Kalsi Nagar Terrible fire 20 shops Burns
ਫਿਲੌਰ ਦੇ ਕਲਸੀ ਨਗਰ ਵਿਚ ਬੀਤੀ ਰਾਤ ਲੱਗੀ ਭਿਆਨਕ ਅੱਗ , 20 ਦੇ ਕਰੀਬ ਦੁਕਾਨਾਂ ਸੜੀਆਂ

ਇਸ ਅੱਗ ਦੇ ਕਾਰਨ 20 ਦੇ ਕਰੀਬ ਦੁਕਾਨਾਂ ਅਤੇ ਨਾਲ ਲੱਗਦੀਆਂ ਝੁੱਗੀਆਂ -ਝੋਪੜੀਆਂ ਵਿੱਚ ਭਾਰੀ ਨੁਕਸਾਨ ਹੋਇਆ ਹੈ।ਓਥੇ ਲੱਗੀ ਭਿਆਨਕ ਅੱਗ ‘ਤੇ ਲੋਕਾਂ ਨੇ ਬੜੀ ਮੁਸ਼ਕਿਲ ਨਾਲ ਅੱਗ ‘ਤੇ ਕਾਬੂ ਪਾਇਆ ਹੈ ਜਦਕਿ ਫ਼ਾਇਰ ਬ੍ਰਿਗੇਡ ਦੀਆਂ ਕੁੱਝ ਗੱਡੀਆਂ ਨੇ ਅੱਗ ਨੂੰ ਬੁਝਾਉਣ ਦਾ ਕੰਮ ਕੀਤਾ ਹੈ।

Phillaur Kalsi Nagar Terrible fire 20 shops Burns
ਫਿਲੌਰ ਦੇ ਕਲਸੀ ਨਗਰ ਵਿਚ ਬੀਤੀ ਰਾਤ ਲੱਗੀ ਭਿਆਨਕ ਅੱਗ , 20 ਦੇ ਕਰੀਬ ਦੁਕਾਨਾਂ ਸੜੀਆਂ

ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਰਾਤ ਦੇ 1 ਵਜੇ ਵਾਪਰੀ ਹੈ।ਇਸ ਅੱਗ ਦੇ ਕਾਰਨ ਹੋਏ ਨੁਕਸਾਨ ਦਾ ਸਹੀ ਅੰਦਾਜ਼ਾ ਤਾਂ ਨਹੀਂ ਲਗਾਇਆ ਜਾਂਦਾ ਪਰ ਓਥੇ ਮੌਜੂਦ ਲੋਕਾਂ ਮੁਤਾਬਕ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ।ਇਸ ਦੌਰਾਨ ਲੋਕਾਂ ਨੇ ਪੰਜਾਬ ਸਰਕਾਰ ਤੋਂ ਮੁਆਵਜੇ ਦੀ ਮੰਗ ਕੀਤੀ ਹੈ।
-PTCNews