PM ਮੋਦੀ ਅੱਜ ਉੱਤਰ ਪ੍ਰਦੇਸ਼ ਵਾਸੀਆਂ ਨੂੰ ਦੇਣਗੇ ਖਾਸ ਤੋਹਫ਼ਾ, 80 ਹਜ਼ਾਰ ਕਰੋੜ ਦੇ ਕਈ ਵੱਡੇ ਪ੍ਰੋਜੈਕਟਾਂ ਦੀ ਰੱਖਣਗੇ ਨੀਂਹ

pm modi
PM ਮੋਦੀ ਅੱਜ ਉੱਤਰ ਪ੍ਰਦੇਸ਼ ਵਾਸੀਆਂ ਨੂੰ ਦੇਣਗੇ ਖਾਸ ਤੋਹਫ਼ਾ, 80 ਹਜ਼ਾਰ ਕਰੋੜ ਦੇ ਕਈ ਵੱਡੇ ਪ੍ਰੋਜੈਕਟਾਂ ਦੀ ਰੱਖਣਗੇ ਨੀਂਹ

PM ਮੋਦੀ ਅੱਜ ਉੱਤਰ ਪ੍ਰਦੇਸ਼ ਵਾਸੀਆਂ ਨੂੰ ਦੇਣਗੇ ਖਾਸ ਤੋਹਫ਼ਾ, 80 ਹਜ਼ਾਰ ਕਰੋੜ ਦੇ ਕਈ ਵੱਡੇ ਪ੍ਰੋਜੈਕਟਾਂ ਦੀ ਰੱਖਣਗੇ ਨੀਂਹ,ਨਵੀਂ ਦਿੱਲੀ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਉੱਤਰ ਪ੍ਰਦੇਸ਼ ਦੇ ਲੋਕਾਂ ਨੂੰ ਵੱਡਾ ਤੋਹਫ਼ਾ ਦੇਣ ਜਾ ਰਹੇ ਹਨ। ਜਿਸ ਦੌਰਾਨ ਅੱਜ ਉਹ 80 ਹਜ਼ਾਰ ਕਰੋੜ ਦੇ ਕਈ ਵੱਡੇ ਪ੍ਰੋਜੈਕਟਾਂ ਦੀ ਨੀਂਹ ਰੱਖਣਗੇ।

pm modi
PM ਮੋਦੀ ਅੱਜ ਉੱਤਰ ਪ੍ਰਦੇਸ਼ ਵਾਸੀਆਂ ਨੂੰ ਦੇਣਗੇ ਖਾਸ ਤੋਹਫ਼ਾ, 80 ਹਜ਼ਾਰ ਕਰੋੜ ਦੇ ਕਈ ਵੱਡੇ ਪ੍ਰੋਜੈਕਟਾਂ ਦੀ ਰੱਖਣਗੇ ਨੀਂਹ

ਇਸ ‘ਚ ਜ਼ਿਆਦਾ ਪ੍ਰੋਜੈਕਟ ਆਈ.ਟੀ. ਤੇ ਇਲੈਕਟ੍ਰੋਨਿਕਸ ਸੈਕਟਰਸ ਨਾਲ ਜੁੜੇ ਹਨ।ਦੱਸ ਦੇਈਏ ਕਿ ਯੋਗੀ ਸਰਕਾਰ ਨੇ ਨਿਜੀ ਅਤੇ ਸਾਰਵਜਨਿਕ ਐਂਟਰਪ੍ਰਾਈਜ਼ਜ਼ ਦੇ ਨਾਲ 4.68 ਲੱਖ ਕਰੋੜ ਦੇ ਇੱਕ ਐਮਓਿਊ ‘ਤੇ ਹਸਤਾਖਰ ਕੀਤੇ ਸਨ।

pm modi
PM ਮੋਦੀ ਅੱਜ ਉੱਤਰ ਪ੍ਰਦੇਸ਼ ਵਾਸੀਆਂ ਨੂੰ ਦੇਣਗੇ ਖਾਸ ਤੋਹਫ਼ਾ, 80 ਹਜ਼ਾਰ ਕਰੋੜ ਦੇ ਕਈ ਵੱਡੇ ਪ੍ਰੋਜੈਕਟਾਂ ਦੀ ਰੱਖਣਗੇ ਨੀਂਹ

ਜਿਸ ਦੌਰਾਨ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤਰ ਪ੍ਰਦੇਸ਼ ਵਾਸੀਆਂ ਨੂੰ 80 ਹਜ਼ਾਰ ਕਰੋੜ ਦੇ ਕਈ ਵੱਡੇ ਪ੍ਰੋਜੈਕਟਾਂ ਦੀ ਨੀਂਹ ਰੱਖ ਕੇ ਖਾਸ ਤੋਹਫ਼ਾ ਦੇਣ ਜਾ ਰਹੇ ਹਨ।

-PTC News